ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਵਧੇਰੇ ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼ ਉਤੇ ਮੈਡੀਟੇਸ਼ਨ) ਕਰੋ, ਠੀਕ ਹੈ? ਮੈਂ ਦੇਖਿਆ ਕਿ ਜਿਆਦਾਤਰ ਤੁਸੀਂ ਉਥੇ ਬੈਠਦੇ ਅਤੇ ਬਹੁਤ ਸਾਰੀ (ਅੰਦਰੂਨੀ ਸਵਰਗੀ) ਰੋਸ਼ਨੀ ਕਰਦੇ ਹੋ, ਅਤੇ (ਅੰਦਰੂਨੀ ਸਵਰਗੀ) ਆਵਾਜ਼ ਨਹੀਂ ਕਰਦੇ। (ਅੰਦਰੂਨੀ ਸਵਰਗੀ) ਆਵਾਜ਼ ਤੁਹਾਨੂੰ ਵਧੇਰੇ ਆਰਾਮਦਾਇਕ ਬਣਾਵੇਗੀ, ਘਟ ਬਿਮਾਰੀ, ਨਾਲੇ ਇਥੋਂ ਤਕ ਭੋਤਿਕ ਤੌਰ ਤੇ, ਕਿਉਂਕਿ ਤੁਸੀਂ ਆਪਣੇ ਸਰੀਰ ਨੂੰ ਵਾਪਸ ਭੋਜਨ ਦਿੰਦੇ ਹੋ, ਆਪਣੀ ਐਨਰਜ਼ੀ ਰੀਸਾਏਕਲ ਕਰਦੇ ਹੋ। ਜਿਆਦਾਤਰ ਐਨਰਜ਼ੀਆਂ ਤੁਹਾਡੇ ਬਾਹਰੀ ਉਪਰਕਰਣ ਦੁਆਰਾ ਖਤਮ ਹੋ ਜਾਂਦੀਆਂ ਹਨ। ਸੋ, ਜਦੋਂ ਤੁਸੀਂ ਕੁਆਨ ਯਿੰਨ ਸਥਿਤੀ ਵਿਚ ਬੈਠਦੇ ਹੋ, ਤੁਸੀਂ ਇਸ ਨੂੰ ਮੁੜ ਸਾਏਕਲ ਕਰਦੇ ਹੋ। ਤੁਸੀਂ ਸਾਰੀ ਐਨਰਜ਼ੀ ਨੂੰ ਅੰਦਰ ਨੂੰ ਲੈਂਦੇ ਹੋ ਅਤੇ ਬਹੁਤੀ ਬਾਹਰ ਬਰਬਾਦ ਨਹੀਂ ਹੁੰਦੀ। (…)