ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਝ ਕੁਤੇ(-ਲੋਕ) ਜਿਨਾਂ ਨੂੰ ਮੈਂ ਗੋਦ ਲਿਆ, ਤੁਸੀਂ ਪਹਿਲੇ ਹੀ ਜਾਣਦੇ ਹੋ, ਜਦੋਂ ਉਹ ਪਹਿਲੇ ਹੀ ਬਾਲਗ ਸਨ ਅਤੇ ਬਹੁਤ ਸਾਰਾ ਦੁਖ ਅਤੇ ਸਦਮੇਂ ਵਿਚ ਦੀ ਲੰਘਣਾ ਪਿਆ, ਅਤੇ ਸੈਟਲ ਹੋਣਾ ਮਹਿਸੂਸ ਨਹੀਂ ਕਰ ਰਹੇ ਸੀ। ਸੋ, ਮੈਨੂੰ ਉਹਦੇ ਲਈ ਗੀਤ ਗਾਉਣਾ ਪਿਆ ਹਰ ਰਾਤ ਖਾਸ ਸ਼ਬਦ ਥੋੜੇ ਸਮੇਂ ਲਈ ਜਦੋਂ ਤਕ ਉਹ ਬਿਹਤਰ ਮਹਿਸੂਸ ਨਹੀਂ ਕਰਨ ਲਗ ਪਿਆ। ਸੋ, ਮੈਂ ਇਕ ਗੀਤ ਇਸ ਖਾਸ ਗੋਦ ਲਏ ਕੁਤੇ(-ਵਿਆਕਤੀ) ਲਈ ਬਣਾਇਆ ਸੀ। ਪਰ ਬਾਅਦ ਵਿਚ ਮੈਂ ਕੁਝ ਵਿਚ ਬਦਲ ਦਿਤਾ ਹਰ ਕੁਤੇ(-ਵਿਆਕਤੀ) ਲਈ। ਸੋ, ਉਥੇ ਦੋ ਕਿਸਮ ਦੇ ਹਨ। ਪਹਿਲਾ, ਮੂਲ ਵਿਚ ਜੋ ਮੈਂ ਬਣਾਇਆ ਸੀ, ਗੋਦ ਲਏ ਕੁਤੇ(-ਵਿਆਕਤੀ) ਲਈ ਹੈ। ਕਿਉਂਕਿ ਮੈਂ ਉਸ ਨੂੰ ਕਹਿਣਾ ਜ਼ਾਰੀ ਰਖਿਆ, "ਇਹ ਤੁਹਾਡਾ ਘਰ ਹੈ। ਇਹ ਤੁਹਾਡਾ ਘਰ ਹੈ।" (...)