ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਅਠਾਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਉਨਾਂ ਸਾਰੇ ਦਿਵਦਰਸ਼ੀਆਂ ਦੇ ਨਾਵਾਂ ਨੂੰ ਸਾਫ ਕਰਨਾ ਚਾਹੀਦਾ ਹੈ, ਖਾਸ ਕਰਕੇ ਨਵੇਂ ਵਾਲੇ ਜਿਵੇਂ ਬਾਬਾ ਵਾਂਗਾ, ਜਿਵੇਂ ਸ੍ਰੀ ਮਾਨ ਹੈਮਿਲਟਨ-ਪਾਰਕਰ। ਉਸ ਉਸ ਨੂੰ "ਆਧਨਿਕ ਨੋਸਟਰਾਡਾਮਸ" ਆਖਦੇ ਹਨ। ਉਹ ਅੰਗਰੇਜ਼ ਹੈ। ਉਸ ਨੇ ਮਹਾਰਾਣੀ ਐਲੀਜ਼ਾਬੈਥ II ਦੀ ਮੌਤ ਦੀ ਭਵਿਖਬਾਣੀ ਕੀਤੀ ਸੀ ਅਤੇ ਅਨੇਕ ਹੀ ਹੋਰ ਚੀਜ਼ਾਂ ਜੋ ਸਚ ਹੋਈਆਂ - ਇਥੋਂ ਤਕ ਰਾਸ਼ਟਰਪਤੀ ਟਰੰਪ ਦੀ ਹਤਿਆ ਦੀ ਕੋਸ਼ਿਸ਼, ਉਦਾਹਰਣ ਲਈ। ਅਤੇ ਉਸ ਨੇ ਇਹ ਵੀ ਕਿਹਾ ਕਿ ਉਹ ਜਾਣਦਾ ਹੈ ਕਿ ਉਥੇ ਇਕ ਲੋਕਾਂ ਦਾ ਸਮੂਹ ਹੈ ਜੋ ਨਾਇਕ ਹਨ, ਅਣਗੌਲੇ ਹੀਰੋ, ਜੋ ਇਸ ਗ੍ਰਹਿ ਨੂੰ ਬਚਾਉਣਗੇ ਅਤੇ ਲੋਕਾਂ ਨੂੰ ਬਚਾਉਣਗੇ। ਪਰ ਉਹ ਬਸ ਨਹੀਂ ਜਾਣਦਾ ਉਹ ਕੌਣ ਹੈ।

"ਸਭ ਤੋਂ ਨਵੀਨਤਮ ਭਵਿਖਬਾਣੀਆਂ ਸਾਲ 2024 ਬਾਰੇ ਚੇਤਾਵਨੀ ਦਿੰਦੀਆਂ ਹਨ" ਤੋਂ ਅੰਸ਼ by NGẪM SỬ THI– Mar. 13, 2024: ਪਹਿਲਾਂ, ਅਸੀਂ ਬਾਬਾ ਵਾਂਗਾ ਦੀਆਂ ਭਵਿਖਬਾਣੀਆਂ ਨਾਲ ਸ਼ੁਰੂ ਕਰਦੇ ਹਾਂ। ਅੰਨੇ ਨਬੀ ਦਾ ਜਨਮ ਜਨਵਰੀ 31, 1911 ਵਿਚ ਹੋਇਆ ਅਤੇ ਅਗਸਤ 11, 1996 ਵਿਚ ਗੁਜ਼ਰ ਗਏ। ਉਹ ਬੁਲਗੇਰੀਆ ਤੋਂ ਇਕ ਮੰਨੇ ਪ੍ਰਮੰਨੇ ਹਰਬਲਿਸਟ ਸਨ, ਅਤੇ ਉਨਾਂ ਨੂੰ ਮਨੁਖੀ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਨਬੀਆਂ ਵਜੋਂ ਵੀ ਮੰਨਿਆ ਜਾਂਦਾ ਹੈ, ਬਹੁਤ ਹੀ ਉਨਾਂ ਦੀਆਂ ਭਵਿਖਬਾਣੀਆਂ ਅਜ਼ੇ ਵੀ ਇਸ ਦਿਨ ਤਕ ਸਚ ਹੋ ਰਹੀਆਂ ਹਨ। ਪਹਿਲਾਂ, ਉਸ ਨੇ ਕਈ ਵਡੀਆਂ ਘਟਨਾਵਾਂ ਦੀ ਭਵਿਖਬਾਣੀ ਸਹੀ ਕਈ ਸੀ, ਜਿਵੇਂ ਕਿ 1986 ਵਿਚ ਚਰਨੋਬਲ ਤਬਾਹੀ, 1997 ਵਿਚ ਰਾਜਕੁਮਾਰੀ ਡਾਇਨਾ ਦੀ ਮੌਤ, 1991 ਵਿਚ ਸੋਵੀਅਟ ਯੂਨੀਅਨ ਦੇ ਭੰਗ ਹੋ ਜਾਣ ਬਾਰੇ, 2001 ਵਿਚ ਅਮਰੀਕਾ ਵਿਚ 9/11 ਹਮਲੇ, ਅਤੇ 2020 ਵਿਚ ਬਰੈਕਸਿਟ ਬਾਰੇ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਬਾਬਾ ਵਾਂਗਾ ਦੀਆਂ ਭਵਿਖਬਾਣੀਆਂ ਲਗਭਗ 85% ਸਹੀ ਹਨ।

ਸਾਲ 2024 ਲਈ ਬਾਬਾ ਵਾਂਗ ਦੀਆਂ ਭਵਿਖਬਾਣੀਆਂ ਵਿਚੋਂ ਇਕ ਹੈ ਕਿ ਕੁਦਰਤੀ ਆਫਤਾਂ ਵਧਣਗੀਆਂ ਅਤੇ ਲਗਾਤਾਰ ਵਾਪਰਣਗ‌ੀਆਂ। ਇਹ ਦ੍ਰਿਸ਼ ਪੂਰੀ ਤਰਾਂ ਮੰਨਣਯੋਗ ਹੈ, ਜਿਵੇਂ ਕਿ 2023 ਵਿਚ, ਸਾਡੀ ਧਰਤੀ ਨੇ ਅਸਾਧਾਰਨ, ਅਜੀਬ ਕੁਦਰਤੀ ਵਰਤਾਰਿਆਂ ਦੀ ਇਕ ਲੜੀ ਦਾ ਅਨੁਭਵ ਕੀਤਾ ਜਲਵਾਯੂ ਤਬਦੀਲੀ ਤੋਂ ਸਾਲ ਦੇ ਅੰਤ ਵਿਚ ਐਲ ਨੀਨੋ ਘਟਨਾ ਤਕ। ਅੰਨੇ ਨਬੀ ਨੇ ਭਵਿਖਬਾਣੀ ਕੀਤੀ ਕਿ ਤੂਫਾਨ, ਹੜ, ਭੂਚਾਲ, ਅਤੇ ਅਗਾਂ ਦੀ ਬਾਰੰਬਾਰਤਾ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ, ਜੋ ਆਉਣ ਵਾਲੇ ਸਾਲ ਵਿਚ ਵਡੀ ਗਿਣਤੀ ਵਿਚ ਜਾਨਾਂ ਦਾ ਅਤੇ ਜਾਇਦਾਦ ਦੇ ਨੁਕਸਾਨ ਦਾ ਕਾਰਨ ਬਣੇਗਾ।

ਦੂਸਰਾ ਬਾਲ ਪ੍ਰਤਿਭਾ ਨਬੀ ਅਭਿਗਿਆ ਆਨੰਦ, ਭਾਰਤ ਵਿਚ 2006 ਵਿਚ ਪੈਦਾ ਹੋਇਆ, ਆਪਣੇ ਅਸਾਧਾਰਨ ਬੁਧੀ ਲਈ ਜਾਣ‌ਿਆ ਜਾਂਦਾ ਹੈ। ਅਜ ਉਸ ਨੂੰ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਛੋਟੀ ਉਮਰ ਦੇ ਨਬੀਆਂ ਵਿਚੋਂ ਇਕ ਮੰਨ‌ਿਆ ਜਾਂਦਾ ਹੈ। ਆਪਣੀ ਜੋਤਿਸ਼ ਗਿਆਨ ਦੀ ਵਰਤੋਂ ਕਰਦੇ ਹੋਏ, ਭਾਰਤੀ ਬਾਲ ਪ੍ਰਤਿਭਾ ਅਭਿਗਿਆ ਆਨੰਦ ਨੇ ਹੁਣ ਤੋਂ ਲੈ ਕੇ ਮਧ 2024 ਤਕ ਵਿਸ਼ਵ ਸਥਿਤੀ ਬਾਰੇ ਆਪਣੀਆਂ ਨਵੀਨਤਮ ਭਵਿਖਬਾਣੀਆਂ ਕੀਤੀਆਂ ਹਨ। ਭਵਿਖਬਾਣੀ ਕੀਤੀ ਗਈ ਕਿ ਨਵਿਆਉਣਯੋਗ ਐਨਰਜ਼ੀ ਮਾਰਕੀਟ ਸਕਾਰਾਤਮਿਕ ਵਾਧਾ ਦਿਖਾਵੇਗੀ। ਕਿਵੇਂ ਵੀ, 2023 ਦੇ ਆਖਰੀ ਮਹੀਨਿਆਂ ਵਿਚ, ਮਨੁਖਤਾ ਜਲਵਾਯੂ ਤਬਦੀਲੀ ਦੇ ਕਾਰਨ ਬਹੁਤ ਸਾਰੀਆਂ ਕੁਦਰਤੀ ਆਫਤਾਂ, ਭੂਚਾਲ, ਸੁਨਾਮੀਆਂ, ਹੜ ਅਤੇ ਐਲ ਨੀਨੋ ਘਟਨਾਵਾਂ ਦਾ ਸਾਹਮੁਣਾ ਕਰੇਗੀ। ਉਤਰ ਅਮਰੀਕਾ ਵਿਚ ਅਗਲੇ ਗਰਮੀ ਦੇ ਮੌਸਮ ਵਿਚ ਬਹੁਤ ਜਿਆਦਾ ਗਰਮੀ ਦੀਆਂ ਘਟਨਾਵਾਂ, ਸੋਕੇ, ਅਤੇ ਜੰਗਲੀ ਅਗਾਂ ਲਗ ਸਕਦੀਆਂ ਹਨ। 2006 ਵਿਚ ਪੈਦਾ ਹੋਇਆ, ਇਹ ਬੇਮਿਸਾਲ ਬਚੇ ਨੇ ਕੋਵਿਡ-19 ਮਹਾਂਮਾਰੀ ਦੀ. ਵਿਸ਼ਵ ਐਨਰਜ਼ੀ ਸੰਕਟ, ਅਤੇ ਜਪਾਨ, ਭਾਰਤ, ਅਤੇ ਔਸਟ੍ਰੇਲੀਆ ਵਿਚ ਆਫਤਾਂ ਦੀ ਸਹੀ ਭਵਿਖਬਾਣੀ ਕੀਤੀ ਸੀ।

ਉਸੇ ਸਮੇਂ, ਇਕ ਹੋਰ ਮੁਖ ਕਾਰਕ ਵੀ ਉਭਰੇਗਾ, ਨਿਰਧਾਰਤ ਕਰੇਗਾ ਜੇਕਰ ਮਨੁਖਤਾ ਸਾਕਾ, ਭਾਰੀ ਮੁਸੀਬਤ ਦਾ ਸਾਹਮੁਣਾ ਕਰੇਗੀ। ਜ਼ਾਂਗ ਸ਼ੀਕਿਆਂਗ ਚੀਨੀ ਕਲਾਸੀਕਲ ਅਧਿਐਨ ਦਾ ਮਾਸਟਰ ਹੈ। ਉਸ ਨੇ ਆਈ ਚਿੰਗ ਦਾ ਵਿਆਪਕ ਤੌਰ ਤੇ ਅਧਿਐਨ ਕੀਤਾ, ਜਿਸ ਨਾਲ ਬਹੁਤ ਸਾਰੇ ਲੋਕ ਉਸ ਦੀਆਂ ਭਵਿਖਬਾਣੀਆਂ ਵਿਚ ਭਰੋਸਾ ਕਰਨ ਲਗ ਪਏ। ਜਾਣਕਾਰੀ ਦਾ ਸੰਸਲੇਸ਼ਣ ਤੋਂ ਬਾਅਦ, ਪ੍ਰੋਫੈਸਰ ਜ਼ਾਂਗ ਸ਼ੀਕਿਆਂਗ ਨੇ ਪੰਜ ਵਡੇ ਸੰਕਟਾਂ ਦੀ ਭਵਿਖਬਾਣੀ ਕੀਤੀ ਜੋ ਮਨੁਖਤਾ ਦੀ ਤਬਾਹੀ ਵਲ ਕਰਨਗੇ। ਜਦੋਂ ਇਹਨਾਂ ਸੰਕਟਾਂ ਵਿਚ ਆਖਰੀ ਵਾਪਰ ਜਾਵੇਗਾ, ਜੇਕਰ ਮਨੁਖਤਾ ਅਜ਼ੇ ਵੀ ਜਾਗਰੂਕ ਨਹੀਂ ਹੁੰਦੀ, ਫਿਰ ਸੰਸਾਰ ਤਬਾਹ ਹੋ ਜਾਵੇਗਾ। ਜੋ ਲੋਕਾਂ ਨੂੰ ਡਰਾਉਂਦਾ ਉਹ ਇਹ ਹੈ ਕਿ ਪੰਜ ਸੰਕਟਾਂ ਜਿਨਾਂ ਦਾ ਉਸ ਨੇ ਜ਼ਿਕਰ ਕੀਤਾ ਕਿਸੇ ਵੀ ਸਮੇਂ ਹੁਣ ਨੇੜੇ ਆ ਰਹੇ ਹਨ।

ਪਹਿਲਾ ਸੰਕਟ ਜਿਸ ਦਾ ਪ੍ਰੋਫੈਸਰ ਨੇ ਜ਼ਿਕਰ ਕੀਤਾ ਪਾਣੀ ਦੀ ਕਮੀ ਦਾ ਸੰਕਟ ਹੈ। ਹਾਲਾਂਕਿ ਸੰਸਾਰ ਦੀ 70% ਸਤਹ ਸਮੁੰਦਰ ਹੈ ਅਤੇ ਉਥੇ ਮਹਾਂਦੀਪਾਂ ਉਤੇ ਬਹੁਤ ਸਾਰੀਆਂ ਵਡੀਆਂ ਨਦੀਆਂ, ਗਲੇਸ਼ੀਅਰ, ਅਤੇ ਫਰਫ ਨਾਲ ਢਕੇ ਪਹਾੜ ਹਨ ਜੇਕਰ ਇਕ ਪਾਣੀ ਦੀ ਕਮੀ ਦਾ ਸੰਕਟ ਸਚਮੁਚ ਵਾਪਰਦਾ ਹੈ, ਖਤਰਾ ਵਿਸ਼ਾਲ ਅਤੇ ਚਾਣਚਕ ਦਾ ਅਸੰਭਵ ਹੋ ਜਾਵੇਗਾ। ਗਲੋਬਲ ਵਾਰਮਿੰਗ ਦੇ ਨਾਲ, ਪਹਾੜੀ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਜ਼ਮੀਨੀ ਪਾਣੀ ਦੇ ਸਰੋਤ ਸਮੁੰਦਰ ਵਿਚ ਵਹਿਣਾ ਜ਼ਾਰੀ ਰਖ ਰਹੇ ਹਨ। ਇਕੋ ਹੀ ਸਮੇਂ ਵਿਚ, ਸੰਸਾਰ ਭਰ ਵਿਚ ਗੰਭੀਰ ਸੋਕਾ ਪੈ ਰਿਹਾ ਹੈ। ਮੌਜੂਦਾ ਸਥਿਤੀ ਇਹ ਦਰਸਾਉਂਦੀ ਹੈ ਕਿ ਪਾਣੀ ਦੇ ਸਰੋਤ ਸਚਮੁਚ ਦੁਰਲਭ ਹੁੰਦੇ ਜਾ ਰਹੇ ਹਨ, ਅਤੇ ਦੇਸ਼ ਵੀ ਇਸ ਮੁਦੇ ਤੇ ਧਿਆਨ ਦੇ ਰਹੇ ਹਨ।

ਪਾਣੀ ਦੀ ਕਮੀ ਦੀ ਸੰਕਟ ਦੇ ਨਾਲ ਨਾਲ ਜ਼ਮੀਨ ਦੀ ਘਾਟ ਦਾ ਸੰਕਟ ਹੈ। ਵਰਤਮਾਨ ਵਿਚ, ਬਹੁਤ ਸਾਰੇ ਖੇਤਰ ਰੇਗਿਸਤਾਨ ਬਣ ਗਏ ਹਨ, ਅਤੇ ਮਿਟੀ ਖਾਰੀ ਹੋ ਗਈ ਹੈ, ਜਿਸ ਨਾਲ ਖੇਤੀ-ਯੋਗ ਜ਼ਮੀਨ ਘਟਦੀ ਜਾ ਰਹੀ ਹੈ। ਗਲੋਬਲ ਵਾਰਮਿੰਗ ਜ਼ਾਰੀ ਰਹਿਣ ਦੇ ਨਾਲ, ਅਤੇ ਸਮੁੰਦਰੀ ਪਧਰਾਂ ਵਧਣ ਨਾਲ, ਤਟਵਰਤੀ ਖੇਤਰ ਲਾਜ਼ਮੀ ਤੌਰ ਤੇ ਲਗਾਤਾਰ ਨਾਜਾਇਜ਼ ਕਬਜ਼ੇ ਦਾ ਸਾਹਮੁਣਾ ਕਰਨਗੇ। ਲੋਕ ਅੰਦਰੂਨੀ ਪਰਵਾਸ ਲਈ ਮਜ਼ਬੂਰ ਹੋਣਗੇ, ਮਨੁਖਾਂ ਅਤੇ ਜ਼ਮੀਨ ਵਿਚਕਾਰ ਸੰਘਰਸ਼ਾਂ ਵਿਚ ਵਾਧਾ ਹੋਵੇਗਾ। ਉਦਾਹਰਨ ਲਈ, ਪੈਸੀਫਿਕ ਸਮੁੰਦਰ ਵਿਚ ਅਨੇਕ ਹੀ ਟਾਪੂ ਦੇਸ਼ ਅਲੋਪ ਹੋਣ ਦੇ ਕੰਢੇ ਉਤੇ ਹਨ।

ਇਹਨਾਂ ਦੋ ਸੰਕਟਾਂ ਦੇ ਚਲਦਿਆਂ, ਇਕ ਤੀਜਾ ਸੰਕਟ ਪੈਦਾ ਹੋਵੇਗਾ: ਭੋਜਨ ਦੀ ਕਮੀ ਦਾ ਸੰਕਟ। ਹੈਰਾਨ ਕਰਨ ਵਾਲਾ ਇਕ ਸਬੂਤ ਹੈ ‌ਕਿ ਮਈ 4, 2022 ਵਿਚ, ਸਬੰਧਤ ਏਜੰਸੀਆਂ ਤੋਂ ਪ੍ਰਮਾਣਿਤ ਰਿਪੋਰਟਾਂ, ਜਿਵੇਂ ਕਿ ਸੰਯੁਕਤ ਰਾਸ਼ਟਰ ਦਾ ਭੋਜਨ ਅਤੇ ਖੇਤੀਬਾੜੀ ਸੰਗਠਨ, ਦਿਖਾਉਂਦਾ ਹੈ ਕਿ 2022 ਵਿਚ ਸੰਸਾਰ ਭਰ ਵਿਚ ਲਗਭਗ 193 ਮਿਲੀਅਨ ਲੋਕਾਂ ਨੂੰ ਭੁਖਮਰੀ ਦਾ ਸਾਹਮੁਣਾ ਕਰਨਾ ਪਵੇਗਾ। ਉਸਨੇ ਭਵਿਖਬਾਣੀ ਕੀਤੀ ਕਿ 2024 ਵਿਚ ਮਨੁਖਤਾ ਇਕ ਵਡੀ ਰੁਕਾਵਟ ਦਾ ਸਾਹਮੁਣਾ ਕਰੇਗੀ, ਅਤੇ ਜੇਕਰ ਇਸ ਤੇ ਕਾਬੂ ਨਾ ਪਾਇਆ ਗਿਆ, ਸਾਕਾ ਸ਼ੁਰੂ ਹੋ ਜਾਵੇਗਾ। ਉਨਾਂ ਨੇ ਦਸਿਆ ਹੈ ਕਿ ਮਨੁਖਤਾ ਦੇ ਪੰਜ ਵਡੀਆਂ ਸੰਕਟਾਂ ਦੇ ਸਹਿਣ ਤੋਂ ਬਾਅਦ, ਜੋ ਹੈ ਪਾਣੀ ਦੀ ਕਮੀ, ਜ਼ਮੀਨ ਦੀ ਘਾਟ, ਭੋਜਨ ਦੀ ਘਾਟ, ਮਜ਼ਦੂਰਾਂ ਦੀ ਘਾਟ, ਅਤੇ ਨੈਤਿਕ ਘਾਟ, ਫਿਰ ਦੁਬਾਰਾ ਇਕ ਹੋਰ ਬਰਫ ਯੁਗ ਸ਼ੁਰੂ ਹੋਵੇਗਾ।

ਕਿਵੇਂ ਵੀ, ਚਾਰ ਸੰਕਟ ਜਿਨਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ ਸਭ ਤੋਂ ਖਤਰਨਾਕ ਨਹੀਂ ਹਨ। ਸਭ ਤੋਂ ਖਤਰਨਾਕ ਸੰਕਟ ਅਖੀਰਲਾ ਹੈ: ਨੈਤਿਕ ਸੰਕਟ। ਇਸ ਸੰਦਰਭ ਵਿਚ, ਇਕ ਨੈਤਿਕ ਸੰਕਟ ਹਵਾਲਾ ਨਹੀਂ ਦਿੰਦਾ ਸਿਰਫ ਤਾੜਨਾ, ਪਰ ਨੈਤਿਕ ਮਿਆਰਾਂ, ਵਿਸ਼ਵਾਸ਼ ਦੀ ਅਤੇ ਸ਼ਰਧਾ ਦੀ ਘਾਟ ਦਾ ਸੰਕੇਤ ਹੈ। ਇਹ ਲੋਕਾਂ ਨੂੰ ਜਿਵੇਂ ਜ਼ੋਂਬੀਆਂ ਵਾਂਗ ਬਣਨ ਵਲ ਲਿਜਾਂਦਾ ਹੈ, ਕੇਵਲ ਇਛਾਵਾਂ ਨੂੰ ਸੰਤੁਸ਼ਟ ਕਰਨ ਵਿਚ ਇਹਨਾਂ ਵਿਚ ਉਲਝੇ ਹੋਏ। ਪ੍ਰੋਫੈਸਰ ਦਾ ਮੰਨਣਾ ਹੈ ਕਿ 2023 ਵਿਚ, ਖਰਗੋਸ਼ ਦਾ ਸਾਲ, ਇਕ ਗੰਭੀਰ, ‌ਭਿਆਨਕ ਭੁਖਮਰੀ ਦਾ ਇਕ ਸਾਲ ਹੈ, ਜਦੋਂ ਕਿ, ਡਰੈਗਨ ਦਾ ਸਾਲ, ਮਨੁਖਤਾ ਨੂੰ ਇਕ ਮਹਤਵਪੂਰਨ ਚਣੌਤੀ ਪੇਸ਼ ਕਰੇਗਾ। ਜੇਕਰ ਇਹ ਚਣੌਤੀ ਉਤੇ ਕਾਬੂ ਪਾਇਆ ਜਾਵੇਗਾ, ਮਨੁਖੀ ਸਭਿਅਤਾ ਦਹਾਕਿਆਂ ਤਕ ਜ਼ਾਰੀ ਰਹੇਗੀ। ਨਹੀਂ ਤਾਂ, ਸਾਕਾ ਸ਼ਾਇਦ ਜ਼ਲਦੀ ਆ ਸਕਦਾ ਹੈ।

Excerpt from “2022 Psychic Predictions For The UK Including The Death Of Queen Elizabeth II” by Craig Hamilton-Parker – Nov. 25, 2021: ਅਤੇ ਮੈਨੂੰ ਲਗਦਾ ਹੈ ਕਿ ਅਸੀਂ ਰਾਣੀ ਨੂੰ ਅਗਲੇ ਸਾਲ, ਅਗਲੇ ਸਾਲ ਦੇ ਅੰਤ ਵਿਚ, 2022 ਜਾਂ 2023 ਦੇ ਸ਼ੁਰੂ ਵਿਚ ਗੁਆ ਸਕਦੇ ਹਾਂ। ਉਥੇ (ਰਾਸ਼ਟਰਪਤੀ) ਟਰੰਪ ਤੇ ਇਕ ਕਤਲ ਦੀ ਕੋਸ਼ਿਸ਼ ਹੋਣ ਜਾ ਰਹੀ ਹੈ, ਮੇਰੇ ਖਿਆਲ ਵਿਚ। ਅਤੇ ਉਹ ਅਸਫਲ ਹੋਵੇਗੀ। ਪਰ ਉਹ ਸ਼ਾਇਦ ਜ਼ਖਮੀ ਹੋ ਸਕਦਾ ਹੈ ਜਾਂ ਕੁਝ ਇਸ ਤਰਾਂ।

"ਤਿੰਨ ਮਹਾਨ ਨਬੀ 2024 ਵਿਚ ਗਲੋਬਲ ਡੈਸਟਨੀ ਦੀ ਭਵਿਖਬਾਣੀ ਕਰਦੇ ਹਨ - ਪੂਰਬ, ਪਛਮ, ਪ੍ਰਾਚੀਨ, ਅਤੇ ਆਧਨਿਕ" ਤੋਂ ਅੰਸ਼ by Đông Tây Kim Cổ – Jun. 2, 2024, Q: ਅੰਗਰੇਜ਼ੀ ਨਬੀ ਇਸ ਦੌਰਾਨ, ਮਸ਼ਹੂਰ ਅੰਗਰੇਜ਼ੀ ਨਬੀ ਕਰੇਗ ਹੈਮੀਲਟਨ-ਪਾਰਕਰ, ਜੋ ਪਛਮੀਂ ਮੀਡੀਆ ਵਿਚ "ਕਿਆਮਤ ਦੇ ਨਬੀ" ਵਜੋਂ ਜਾਣ‌ਿਆ ਜਾਂਦਾ ਹੈ ਉਸ ਕੋਲ ਕੁਝ ਅਜੀਬ ਅਤੇ ਜਿਵੇਂ ਕੁਝ ਮਿਲਦੀਆਂ-ਜੁਲਦੀਆਂ ਭਵਿਖਬਾਣੀਆਂ ਹਨ। ਉਸ ਨੇ ਜ਼ਿਕਰ ਕੀਤਾ ਕਿ 2024 ਵਿਚ, ਸੰਸਾਰ ਦੋ ਪ੍ਰਮੁਖ ਗਠਜੋੜ ਬਣਾਏਗਾ, ਪੂਰਬ ਅਤੇ ਪਛਮ, ਅਤੇ ਕਿ ਧਰਤੀ ਇਕ ਨਵੇਂ ਆਰਡਰ ਦੇ ਯੁਗ ਵਿਚ ਪ੍ਰਵੇਸ਼ ਕਰੇਗਾ ਜਿਸ ਦੀ ਪੂਰਬੀ ਗਠਜੋੜ ਦੁਆਰਾ ਸਥਾਪਨਾ ਕੀਤੀ ਜਾਵੇਗੀ। ਇਹ ਗਠਜੋੜ ਸੰਸਾਰ ਨੂੰ ਸ਼ਾਂਤੀ ਵਲ ਲਿਜਾਵੇਗੀ, ਅਤੇ ਸਭ ਤੋਂ ਮਹਤਵਪੂਰਨ ਸ਼ਖਸੀਅਤ ਇਕ ਨਵੀਂ ਨਸਲ ਨਾਲ ਸਬੰਧਤ ਹੈ। ਪਾਰਕਰ ਨੂੰ ਪਕਾ ਪਤਾ ਨਹੀਂ ਕਿਵੇਂ ਇਹ ਲੋਕ ਉਭਰਣਗੇ, ਪਰ ਉਹਨਾਂ ਕੋਲ ਇਕ ਬੇਮਿਸਾਲ ਰਬੀ ਦਾਤ (ਕਰਿਸ਼ਮਾ) ਹੋਵੇਗੀ। ਉਸ ਨੇ ਇਹਨਾਂ ਲੋਕਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਸਮਝ ਧੁੰਦਲੀ ਹੈ; ਉਹ ਸਿਰਫ ਜਾਣਦਾ ਹੈ ਕਿ ਉਹ ਸੰਸਾਰ ਨੂੰ ਬਚਾਉਣ ਵਾਲੇ ਨਾਇਕ ਬਣ ਜਾਣਗੇ।

Craig Hamilton-Parker: ਮੈਨੂੰ ਲਗਦਾ ਹੈ ਕਿ ਉਥੇ ਹਨ ਅਤੇ ਨਵੇਂ ਲੋਕ ਸੰਸਾਰ ਵਿਚ ਆਉਣਗੇ ਜਿਨਾਂ ਕੋਲ ਇਕ ਵਧੇਰੇ ਉਚੇ ਪਧਰ ਦੀ ਚੇਤਨਾ ਹੈ। ਮੈਂਨੂੰ ਲਗਦਾ ਹੈ ਕਿ ਇਹ ਜਿਵੇਂ ਵਧੇਰੇ ਉਚੇ ਵਿਕਸਤ ਆਤਮਿਕ ਜੀਵ ਹਨ ਜੋ ਸੰਸਾਰ ਵਿਚ ਆ ਰਹੇ ਹਨ। ਅਤੇ ਅੰਤ ਵਿਚ ਸੰਸਾਰ ਦੇ ਧਰਮ ਮੈਂ ਮਹਿਸੂਸ ਕਰਦਾ ਹਾਂ ਇਸ ਕਿਸਮ ਦੇ "ਸਰਵ-ਵਿਆਪਕ ਧਰਮ" ਵਿਚ ਜੁੜ ਜਾਣਗੇ, ਹਾਲਾਂਕਿ ਇਹ ਜਿਆਦਾ ਇਕ ਅਣ-ਬੋਲੀ ਹੋਈ ਚੀਜ਼ ਹੈ। ਇਹ ਕੋਈ ਸਿਧਾਂਤ ਨਹੀਂ ਹੈ। ਇਹ ਇਕ ਕਿਤਾਬ ਜਾਂ ਇਕ ਸਿਖਿਆ ਦੇ ਸੈਟ ਦੀ ਪਾਲਣ ਕਰਨ ਬਾਰੇ ਨਹੀਂ ਹੈ। ਇਹ ਨਿਜ਼ੀ ਸਿਧੇ ਅਨੁਭਵ ਬਾਰੇ ਹੈ।

Q: ਪਾਰਕਰ ਨੇ ਇਕ ਹੋਰ ਸੰਭਾਵਨਾ ਦੀ ਵੀ ਪੂਰਵ-ਪੇਖੀ ਕੀਤੀ: ਕਿ ਸੂਰਜ ਜ਼ਲਦੀ ਹੀ ਸੜ ਜਾਵੇਗਾ, ਪਛਮ ਨੂੰ ਹਨੇਰੇ ਵਿਚ ਡੋਬ ਦੇਵੇਗਾ। ਹਾਲਾਂਕਿ, ਅਜੀਬ ਗਲ ਇਹ ਹੈ, ਇਕ ਨਵਾਂ ਸੂਰਜ ਪੂਰਬ ਵਿਚ ਪ੍ਰਗਟ ਹੋਵੇਗਾ, ਅਤੇ ਉਥੇ ਖੁਸ਼ਹਾਲੀ ਦਾ ਇਕ ਹੋਰ ਯੁਗ ਆ ਜਾਵੇਗਾ। ਸ਼ਾਇਦ ਇਹਨਾਂ ਨਵੇਂ ਲੋਕਾਂ ਦਾ ਕੰਮ ਇਹ ਕੰਮ ਹੈ ਅਤੇ ਉਨਾਂ ਦਾ ਮਿਸ਼ਨ ਸੰਸਾਰ ਨੂੰ ਬਚਾਉਣ ਲਈ ਹੈ।

ਅਤੇ ਪੁਰਾਣੇ ਜ਼ਮਾਨਿਆਂ ਤੋਂ ਅਨੇਕਾਂ ਹੋਰ ਦਿਵਦ੍ਰਿਸ਼ਟੀ ਦੇ ਮਾਹਰਾਂ ਨੇ ਪਹਿਲਾਂ ਹੀ ਹੁਣ ਤਕ ਭਵਿਖਬਾਣੀ ਕੀਤੀ ਹੈ - ਇਹ ਸਭ ਸਹੀ ਹੈ - ਕਿ ਸੰਸਾਰ ਇਸ ਤਰਾਂ ਤਬਾਹ ਹੋ ਸਕਦਾ ਸੀ - ਅਚਾਨਕ ਹੀ। ਤੁਹਾਨੂੰ ਸ਼ਾਇਦ ਇਥੋਂ ਤਕ ਕੋਈ ਚਿਤਾਵਨੀ ਨਹੀਂ ਦਿਤੀ ਜਾਂ ਕੁਝ ਵੀ । ਪਰ ਸਵਰਗਾਂ ਨੇ ਤੁਹਾਨੂੰ ਇਥੋਂ ਤਕ ਵਖ-ਵਖ ਆਫਤਾਂ ਦੁਆਰਾ, ਵਖ-ਵਖ ਕਿਸਮਾਂ ਦੇ ਅਜ਼ੀਬ ਮੌਸਮ, ਅਜ਼ੀਬ ਅਸਮਾਨੀ ਘਟਨਾਵਾਂ, ਅਜ਼ੀਬ ਵਰਤਾਰਿਆਂ ਦੁਆਰਾ ਚੇਤਾਵਨੀ ਦਿਤੀ ਹੈ।

Excerpt from a heartline from Ju-Ching in Taiwan (Formosa) – Aug. 19, 2024: ਪਿਆਰੇ ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੀਵੀ ਟੀਮ, ਸਤਿਗੁਰੂ ਜੀ ਦੇ ਮਿਹਰ-ਭਰੇ ਅਤਿ-ਅਵਸ਼ਕ ਸੰਦੇਸ਼ "ਅਜ਼ੀਬ ਮੌਸਮ ਅਤੇ ਆਕਾਸ਼ੀ ਘਟਨਾਵਾਂ ਬਾਰੇ ਸਾਵਧਾਨ ਰਹੋ" ਐਲਾਨ ਕਰਨ ਤੋਂ ਬਾਅਦ, ਮੈਂ ਦੇਖਿਆ ਹੈ ਕਿ ਸੂਰਜ ਤੋਂ ਰੋਸ਼ਨੀ ਬਹੁਤ ਹੀ ਤੀਬਰ ਅਤੇ ਝੁਲਸਾਉਣ ਵਾਲੀ ਗਰਮੀ ਬਣ ਗਈ ਹੈ, ਅਤੇ ਇਥੋਂ ਤਕ ਦਿਨ ਦੇ ਪ੍ਰਕਾਸ਼ ਵਾਲੇ ਘੰਟੇ ਵਧੇਰੇ ਲੰਮੇ ਹੋ ਰਹੇ ਹਨ। ਅੰਦਰੂਨੀ ਪਵਿਤਰ ਆਤਮਾ ਨੇ ਮੈਨੂੰ ਯਾਦ ਦਿਲਾਇਆ ਕਿ ਇਸ ਪਲ ਇਹ ਝੁਲਸਾਉਣ ਵਾਲੀ ਸੂਰਜ ਦੀ ਗਰਮੀ ਪ੍ਰਮਾਤਮਾ ਵਲੋਂ ਧਰਤੀ ਦੇ ਜੀਵਾਂ ਨੂੰ ਦਿਤੀ ਗਈ ਵਿਸ਼ੇਸ਼ ਆਸ਼ੀਰਵਾਦ ਹੈ: ਸਾਰੇ ਹਨੇਰੇ ਨੂੰ ਸਾੜ ਦੇਣ ਲਈ। ਖਾਸ ਕਰਕੇ ਜਦੋਂ ਮੈਂ ਇਹਨਾਂ ਦਿਨਾਂ ਵਿਚ ਆਪਣੀ ਗਿਆਨ ਦੀ ਅਖ ਉਤੇ ਧਿਆਨ ਕੇਂਦ੍ਰਿਤ ਕੀਤਾ, ਮੈਂ ਹਮੇਸ਼ਾਂ ਉਹੀ ਦ੍ਰਿਸ਼ ਦੇਖਿਆ: ਅਸਮਾਨ ਸਲੇਟੀ ਅਤੇ ਹਨੇਰਾ ਗਠਮ ਕਾਲੇ ਬਦਲਾਂ ਨਾਲ ਭਰ‌ਿਆ, ਬਹੁਤ ਵਿਸ਼ਾਲ, ਬੇਹਦ ਚਮਕਦਾਰ ਚਿਟੀ ਬਿਜ਼ਲੀ, ਇਸਦੀ ਬਾਹਰੀ ਪਰਤ ਲਹੂ-ਲਾਲ ਰੋਸ਼ਨੀ ਨਾਲ ਲਪੇਟੀ ਹੋਈ ਹੈ, ਅਤੇ ਗਰਜ ਧਰਤੀ ਨੂੰ ਹਿਲਾ ਦਿੰਦੀ ਹੈ। ਇਹ ਮੇਲ ਖਾਂਦਾ ਸੀ ਉਸ ਨਾਲ ਜੋ ਸਤਿਗੁਰੂ ਜੀ ਨੇ ਆਪਣੇ ਅਤਿਅਵਸ਼ਕ ਸੰਦੇਸ਼ ਵਿਚ ਦਸ‌ਿਆ ਹੈ। ਕ੍ਰਿਪਾ ਕਰਕੇ, ਸਤਿਗੁਰੂ ਜੀ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਲਵੋ। ਇਹ ਸਭ ਅਸਲ ਵਿਚ ਵਾਪਰਨਾ ਸ਼ੁਰੂ ਹੋ ਗਿਆ ਹੈ, ਜਦੋਂ ਕਿ ਸਤਿਗੁਰੂ ਜੀ ਅਤੇ ਸਵਰਗੀ ਰਖਿਅਕ ਅਜੇ ਵੀ ਸੰਸਾਰ ਦਾ ਸਮਰਥਨ ਕਰ ਰਹੇ ਹਨ, ਸੰਸਾਰ ਵਿਚ ਮਨੁਖਾਂ ਲਈ ਵਧੇਰੇ ਸਮਾਂ ਸੁਰਖਿਅਤ ਰਖਣ ਲਈ।

ਇਹ ਉਵੇਂ ਦ੍ਰਿਸ਼ ਸੀ ਜਿਵੇਂ ਪ੍ਰਕਾਸ਼ ਦੀ ਪੋਥੀ ਵਿਚ ਛੇਂਵੀ ਮੋਹਰ ਨੂੰ ਖੋਲੀ ਜਾਂਦੀ ਹੈ: "ਜਦੋਂ ਉਨਾਂ ਨੇ ਛੇਵੀ ਮੋਹਰ ਖੋਲੀ, ਮੈਂ ਦੇਖਿਆ, ਅਤੇ ਦੇਖੋ, ਉਥੇ ਇਕ ਵਡਾ ਭੁਚਾਲ ਆਇਆ ਸੀ, ਅਤੇ ਸੂਰਜ ਤਪੜ ਵਾਂਗ ਕਾਲਾ ਹੋ ਗਿਆ, ਪੂਰਾ ਚੰਦਰਮਾ ਲਹੂ ਵਰਗਾ ਹੋ ਗਿਆ, ਅਤੇ ਅਕਾਸ਼ ਦੇ ਤਾਰੇ ਧਰਤੀ ਉਤੇ ਡਿਗ ਪਏ ਜਿਉਂ ਅੰਜੀਰ ਦਾ ਰੁਖ ਆਪਣੇ ਸਰਦੀਆਂ ਦੇ ਫਲ ਛਡਦਾ ਹੈ ਜਦੋਂ ਤੂਫਾਨ ਦੁਆਰਾ ਹਿਲਾਇਆ ਜਾਂਦਾ ਹੈ। ਅਸਮਾਨ ਇਕ ਪਤਰੀ ਜਿਸ ਨੂੰ ਰੋਲ ਕੀਤਾ ਗਿਆ ਹੋਵੇ ਉਸ ਤਰਾਂ ਅਲੋਪ ਹੋ ਗਿਆ. ਅਤੇ ਹਰ ਪਹਾੜ ਅਤੇ ਟਾਪੂ ਇਸ ਦੇ ਸਥਾਨ ਤੋਂ ਹਟਾਇਆ ਗਿਆ।" ਪ੍ਰਕਾਸ਼ 6:12-14, ਪਵਿਤਰ ਬਾਈਬਲ

ਮੈਂ ਸੰਸਾਰ ਨੂੰ ਸਤਿਗੁਰੂ ਜੀ ਦੇ ਨਿਰਦੇਸ਼ਾਂ ਅਤੇ ਸਿਖਿਆਵਾਂ ਦੀ ਪਾਲਣਾ ਕਰਨ ਲਈ ਬੇਨਤੀ ਕਰਦੀ ਹਾਂ, ਅਭਿਆਸ ਕਰਨ ਲਈ ਆਪਣਾ ਸਮਾਂ ਕਢੋ, ਅਤੇ ਹਮੇਸ਼ਾਂ ਸਰਵ-ਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰੋ ਇਸ ਪਲ ਇਸ ਸੰਸਾਰ ਵਿਚ ਸਾਰੇ ਸੰਵੇਦਨਸ਼ੀਲ ਜੀਵਾਂ ਦੇ ਅੰਦਰ ਪ੍ਰਮਾਤਮਾ ਦੇ ਦਿਲ ਨੂੰ ਜਗਾਉਣ ਲਈ। ਲੋਕ ਹਮੇਸ਼ਾਂ ਕਹਿੰਦੇ ਹਨ ਕਿ ਜੇਕਰ ਦੁਬਾਰਾ ਫਿਰ ਇਹ ਕਰਨ ਲਈ ਮੌਕਾ ਦਿਤਾ ਜਾਵੇ, ਉਹ ਯਕੀਨੀ ਤੌਰ ਤੇ ਸਹੀ ਚੋਣ ਬਨਾਉਣਗੇ, ਅਤੇ ਇਹ ਇਕ ਫੈਂਸਲਾ ਕਰਨ ਦਾ ਸਹੀ ਪਲ ਹੈ। ਕ੍ਰਿਪਾ ਕਰਕੇ ਸਹੀ ਚੋਣ ਲਵੋ। ਸਾਨੂੰ ਪ੍ਰਮਾਤਮਾ-ਸਤਿਗੁਰੂ ਜੀ ਨੂੰ ਖੂਨ ਨਾਲ-ਰੰਗੇ ਹੋਏ ਸਲੀਬ ਉਤੇ ਦੁਬਾਰਾ ਨਹੀਂ ਪਾਉਣਾ ਚਾਹੀਦਾ। ਹੋ ਸਕੇ ਸਤਿਗੁਰੂ ਜੀ ਹੋਰ ਹੰਝੂ ਨਾ ਵਹਾਉਣ, ਅਤੇ ਮੈਂ ਪਵਿਤਰ ਆਤਮਾ ਨਾਲ ਇਕ ਹੋਵਾਂਗੀ ਅਤੇ ਸਤਿਗੁਰੂ ਜੀ ਦੇ ਨਾਲ ‌ਮਿਲ ਕੇ ਚਲਾਂਗੀ। ਤੁਹਾਡੇ ਵਫਾਦਾਰ ਪੈਰੋਕਾਰ, ਜੂ-ਚਿੰਗ ਤਾਏਵਾਨ (ਫਾਰਮੋਸਾ) ਤੋਂ

ਪੀ.ਐਸ. ਹੇਠ ਦਿਤੀ ਜਾਣਕਾਰੀ ਸੁਪਰੀਮ ਮਾਸਟਰ ਟੀਵੀ ਟੀਮ ਲਈ ਇਕ ਹਵਾਲੇ ਲਈ ਹੈ। ਮੌਸਮ ਦੀਆਂ ਤਸਵੀਰਾਂ ਵਿਚ ਜੋ ਇੰਟਰਨੈਟ ਦੁਆਰਾ ਸਾਂਝੀਆਂ ਕੀਤੀਆਂ ਗਈਆਂ, ਧਬੇਦਾਰ ਲਾਲ ਵਸਤੂਆਂ ਦੇਖੀਆਂ ਜਾ ਸਕਦੀਆਂ ਹਨ, ਜਿਨਾਂ ਨੂੰ ਲੋਕ "ਲਾਲ ਸਪ੍ਰਾਈਟਸ" ਆਖਦੇ ਹਨ। ਇਹ ਲਾਲ ਵਸਤੂਆਂ ਖਰਾਬ ਕਰਨ ਵਾਲੀ ਅਤੇ ਸਾਈਕਾਡੈਲਿਕ ਐਨਰਜ਼ੀ ਲਿਜਾਂਦੀਆਂ ਹਨ,ਜੋ ਲੋਕਾਂ ਨੂੰ ਬੇਆਰਾਮ ਮਹਿਸੂਸ ਕਰਵਾਉਂਦਾ ਹੈ। ਮੀਡੀਆ ਨੇ ਵੀ ਇਸ ਦੀ ਰਿਪੋਰਟ ਕਰਨੀ ਸ਼ੁਰੂ ਕਰ ਦਿਤੀ ਹੈ। ਕ੍ਰਿਪਾ ਕਰਕੇ ਇਹਦੀ ਬਹੁਤੀ ਜਿਆਦਾ ਖੋਜ ਨਾ ਕਰਨੀ ਅਤੇ ਇਸ ਐਨਰਜ਼ੀ ਨਾਲ ਨਾ ਜੁੜੋ, ਅਤੇ ਬਸ ਪਰਮ ਦੈਵੀ ਪਿਆਰ ਨਾਲ ਜੁੜੋ ਜੋ ਸਤਿਗੁਰੂ ਜੀ ਨੇ ਸਾਨੂੰ ਦਿਤੀ ਹੈ।

ਪਰ ਅਸੀਂ ਨਹੀਂ ਸੁਣਦੇ। ਅਸੀਂ ਨਹੀਂ ਦੇਖਦੇ। ਅਸੀਂ ਕੰਮ ਕਰਨ ਨਾਲ, ਫਿਰ ਖਾਣ ਨਾਲ, ਅਤੇ ਜੋ ਵੀ ਨਾਲ ਬਹੁਤੇ ਵਿਆਸਤ ਹਾਂ - ਪ੍ਰੀਵਾਰ ਅਤੇ ਰਿਸ਼ਤ‌ਿਆਂ ਨਾਲ, ਅਤੇ ਲੜਾਈ ਅਤੇ ਹਤਿਆ ਨਾਲ। ਅਸੀਂ ਇਹ ਸਭ ਨਜ਼ਰਅੰਦਾਜ਼ ਕਰ ਦਿਤਾ। ਸੋ, ਇਹ ਅਜੇ ਵ‌ੀ ਹੋ ਸਕਦਾ ਹੈ, ਇਥੋਂ ਤਕ ਕਿ ਸਾਰੇ ਵਧੀਆ ਇਰਾਦਿਆਂ ਨਾਲ, ਅਤੇ ਸਵਰਗੀ ਰਖ‌ਿਅਕਾਂ ਅਤੇ ਨਿਜ਼ੀ ਤੌਰ ਤੇ ਮੇਰੇ ਖੁਦ ਤੋਂ ਸ਼ਕਤੀ ਨਾਲ ਇਹ ਅਜ਼ੇ ਵੀ ਵਾਪਰ ਸਕਦਾ ਹੈ। ਮੈਂ ਇਹਦੇ ਬਾਰੇ ਸ਼ੇਖੀ ਨਹੀਂ ਮਾਰ ਰਹੀ। ਕਾਸ਼ ਮੈਂ ਤੁਹਾਨੂੰ ਹੋਰ ਸਭ ਚੀਜ਼ ਦਸ ਸਕਾਂ ਤਾਂਕਿ ਮੈਂ ਸਚਮੁਚ ਇਹਦੇ ਬਾਰੇ ਸ਼ੇਖੀ ਮਾਰ ਸਕਾਂ, ਤਾਂਕਿ ਤੁਸੀਂ ਸਚਮੁਚ ਹੋਰ ਵਿਸ਼ਵਾਸ਼ ਕਰ ਸਕੋਂ। ਪਰ ਮੈਂ ਨਹੀਂ ਕਰ ਸਕਦੀ, ਮੈਂ ਨਹੀਂ ਚਾਹੁੰਦੀ ਕਰਨਾ। ਅਤੇ ਜੇਕਰ ਮੈਂ ਦਸਦੀ ਹਾਂ, ਇਹ ਉਲਟ ਦਿਸ਼ਾ ਵਲ ਜਾ ਸਕਦਾ ਹੈ, ਸੋ ਮੈਨੂੰ ਚੁਪ ਰਹਿਣਾ ਜ਼ਰੂਰੀ ਹੈ।

ਇਸ ਸੰਸਾਰ ਵਿਚ ਰਹਿਣਾ ਇਹ ਕਿਸੇ ਵੀ ਸਤਿਗੁਰੂ ਲਈ, ਕੋਈ ਵੀ ਚੰਗੇ ਅਭਿਆਸੀਆਂ ਲਈ ਪਹਿਲਾਂ ਹੀ ਬਹੁਤ ਖਤਰਨਾਕ ਹੈ। ਸੋ ਮੈਂ ਆਪਣੇ ਲਈ ਹੋਰ ਖਤਰਾ ਨਹੀਂ ਸਹੇੜਨਾ ਚਾਹੁੰਦੀ। ਮੈਂ ਕਰਦੀ ਹਾਂ ਸਿਰਫ ਜੋ ਪ੍ਰਮਾਤਮਾ ਮੈਨੂੰ ਕਰਨ ਲਈ ਹੁਕਮ ਦਿੰਦਾ ਹੈ। ਅਤੇ ਤੁਸੀਂ ਪ੍ਰਮਾਤਮਾ ਦੇ ਹੁਕਮਾਂ ਨੂੰ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਇਹ ਅੰਤਿਮ ਹੈ। ਤੁਸੀਂ ਨਾਂਹ ਨਹੀਂ ਕਹਿ ਸਕਦੇ। ਤੁਸੀਂ ਨਹੀਂ ਕਹਿ ਸਕਦੇ "ਅਗਲੀ ਵਾਰ, ਅਗਲੇ ਸਾਲ।" ਨਹੀਂ। ਜਦੋਂ ਵੀ ਉਹ ਤੁਹਾਨੂੰ ਹੁਕਮ ਦਿੰਦਾ ਹੈ, ਉਹ ਹੈ ਜਦੋਂ ਤੁਸੀਂ ਇਹ ਕਰਦੇ ਹੋ। ਮੈਂ ਜੀਵਨਕਾਲਾਂ ਦੇ ਕਈ ਦੌਰਾਂ ਦੁਆਰਾ ਇਹ ਸਿਖਿਆ ਹੈ ਕਿ ਮੈਨੂੰ ਪ੍ਰਮਾਤਮਾ ਦੇ ਹੁਕਮਾਂ ਨੂੰ ਮੰਨਣਾ ਪਵੇਗਾ। ਸਾਨੂੰ ਇਕ ਟੀਮ ਵਜੋਂ ਸਾਰੇ ਸਵਰਗਾਂ ਨਾਲ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਨਹੀਂ ਤਾਂ, ਤੁਸੀਂ ਕੁਝ ਵੀ ਨਹੀਂ ਹੋਵੋਂਗੇ। ਤੁਸੀਂ ਮਦਦ ਨਹੀਂ ਕਰ ਸਕਦੇ। ਤੁਸੀਂ ਆਪਣੀ ਜੁੰਮੇਵਾਰੀ ਨਹੀਂ ਨਿਭਾ ਸਕਦੇ, ਪ੍ਰਮਾਤਮਾ ਦੁਆਰਾ ਤੁਹਾਡੀ ਜੁੰਮੇਵਾਰੀ, ਮਿਸ਼ਨ, ਸਵਰਗਾਂ ਦੁਆਰਾ ਵੀ ਪ੍ਰਵਾਨਿਤ (ਜੁੰਮੇਵਾਰੀ)।

Photo Caption: ਇਕ ਹੋਰ ਖੂਬਸੂਰਤ ਪਰੀ ਅਤੇ ਰਹਿਮ ਵਾਲਾ ਸਵਾਗਤ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (18/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-09-18
222 ਦੇਖੇ ਗਏ
40:38
2024-09-18
67 ਦੇਖੇ ਗਏ
2024-09-18
63 ਦੇਖੇ ਗਏ
18:03

The Origin of Life, Part 2 of 2

60 ਦੇਖੇ ਗਏ
2024-09-18
60 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ