ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਉਹ ਕਹਿੰਦੇ ਹਨ ਕੋਈ ਵੀ ਆਕਾਰ, ਕੋਈ ਚੀਜ਼ ਜਿਸ ਦਾ ਆਕਾਰ ਹੈ, ਜਾਂ ਮਾਨਸਿਕ ਗੁਣ, ਧੂੜ ਹੈ, ਤੁਛ ਹੈ। ਤੁਸੀ ਨਹੀ ਉਨਾਂ ਉਤੇ ਨਿਰਭਰ ਕਰ ਸਕਦੇ। ਉਹ ਤੁਹਾਡੇ ਲਈ ਭਰੋਸੇਯੋਗ ਨਹੀ ਹਨ ਇਕ ਪੂਰਨ ਧਿਆਨ ਇਕਾਗਰਤਾ ਹਾਸਲ ਕਰਨ ਲਈ। ਜੇਕਰ ਤੁਸੀ ਚੰਗਾ ਧਿਆਨ ਨਹੀ ਇਕਾਗਰ ਕਰ ਸਕਦੇ, ਤੁਸੀ ਨਹੀ ਪ੍ਰਵੇਸ਼ ਕਰ ਸਕਦੇ ਸਮਾਧੀ ਵਿਚ ਉਹ ਹੈ ਜੋ ਉਨਾਂ ਦਾ ਭਾਵ ਸੀ।