ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਨਹੀਂ ਲੋੜ ਤੰਗ ਕਰਨ ਦੀ ਜਾਂ ਅਨਿਆਂ ਕਰਨ ਦੀ ਕਿਸੇ ਵਿਆਕਤੀ ਨਾਲ ਬਸ ਕਿਉਂਕਿ ਉਹ ਵਿਰੋਧੀ ਪਾਰਟੀ ਵਿਚ ਹੈ। (ਹਾਂਜੀ, ਸਤਿਗੁਰੂ ਜੀ।) ਬਸ ਕਿਉਂਕਿ ਮੈਂ ਸਮਰਥਨ ਕੀਤਾ ਸਾਬਕਾ ਰਾਸ਼ਟਰਪਤੀ ਟਰੰਪ ਦਾ ਕਿਉਂਕਿ ਮੈਂ ਉਹ ਇਕ ਚੰਗਾ ਰਾਸ਼ਟਰਪਤੀ ਹੈ, ਅਤੇ ਉਹ ਇਕ ਰੀਪਬਲੀਕਨ ਹੈ, ਇਹਦਾ ਭਾਵ ਨਹੀਂ ਮੈਂ ਜਾ ਰਹੀ ਹਾਂ ਅਤੇ ਇਲਜ਼ਾਮ ਲਾਵਾਂਗੀ ਜਾਂ ਕੋਸ਼ਿਸ਼ ਕਰਾਂਗੀ ਦੂਸਰੇ ਡੈਮੋਕਰੇਟਾਂ ਨੂੰ ਨੁਕਸਾਨ ਪਹੁੰਚਾਉਣ ਲਈ। (ਹਾਂਜੀ, ਸਤਿਗੁਰੂ ਜੀ।) ਡੈਮੋਕਰੈਟਿਕ ਪਾਰਟੀ ਦੇ ਕੋਲ ਅਨੇਕ ਹੀ ਚੰਗੇ ਰਾਸ਼ਟਰਪਤੀ ਹਨ, ਅਨੇਕ ਹੀ ਚੰਗੇ ਗਵਨਰ ਅਤੇ ਅਨੇਕ ਹੀ ਚੰਗੇ ਸਰਕਾਰੀ ਅਫਸਰ।