ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੌਂਫਿਉਸ਼ੇਸ, ਤੁਹਾਨੂੰ ਸਮਝਣਾ ਜ਼ਰੂਰੀ ਹੈ ਕਿ ਉਹ ਇਕ ਵਿਦਵਾਨ ਹੈ, ਇਕ ਕਵੀ। ਉਹਨੇ ਚੰਗੀਆਂ ਕਵਿਤਾਵਾਂ ਲਿਖੀਆਂ ਹਨ, ਚੰਗੇ ਲੇਖ, ਅਤੇ ਉਹ ਬਹੁਤ ਉਤਮ ਹੈ ਆਪਣੀ ਰੂਹਾਨੀ ਪ੍ਰਾਪਤੀ ਵਿਚ। ਅਤੇ ਉਹ ਬਸ ਕੇਵਲ ਚਾਹੁੰਦਾ ਸੀ ਸੰਸਾਰ ਦੀ ਮਦਦ ਕਰਨੀ ਗਿਆਨਵਾਨ ਹੋਣ ਲਈ, ਤਾਂਕਿ ਉਹ ਹੋਰ ਯੁਧ ਨਾ ਕਰਨ ਇਕ ਦੂਸਰੇ ਨਾਲ, ਉਨਾਂ ਕੋਲ ਹੋਰ ਹਤਿਆ ਨਾ ਹੋਵੇ ਜਾਨਵਰਾਂ ਦੀ ਜਾਂ ਮਨੁਖਾਂ ਦੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੈ ਉਹਦਾ ਕੰਮ, ਉਹਦਾ ਮਿਸ਼ਨ ਉਸ ਸਮੇਂ।