ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਅਸਤੀਫਾ ਦੇ ਦੇਵਾਂਗੀ ਜੇਕਰ ਮੈਂ ਗਵਨਰ ਨਿਉਸਮ ਹੁੰਦੀ। ਮੈਂ ਬਸ ਛਡ ਦੇਵਾਂਗੀ ਅਤੇ ਚਲੀ ਜਾਵਾਂਗੀ ਮੋਨਾਕੋ ਨੂੰ ਜਾਂ ਕਾਨਕੂਨ ਨੂੰ। ਆਪਣੇ ਪ੍ਰੀਵਾਰ ਨੂੰ ਉਥੇ ਲਿਜਾਵੇ, ਅਨੰਦ ਮਾਣੇ ਆਪਣੀ ਨਿਜ਼ੀ ਜਿੰਦਗੀ ਦਾ। ਪਰ ਇਹ ਵਿਆਕਤੀ, ਸਚਮੁਚ ਉਹ ਚਾਹੁੰਦਾ ਹੈ ਆਪਣੇ ਨਾਗਰਿਕਾਂ ਦੀ ਮਦਦ ਕਰਨੀ। ਉਸੇ ਕਰਕੇ ਉਹ ਸਹਿਣ ਕਰਦਾ ਹੈ ਇਹ ਸਭ। (ਹਾਂਜੀ, ਸਤਿਗੁਰੂ ਜੀ।) ਉਹ ਉਥੇ ਮੌਜ਼ੂਦ ਨਹੀਂ ਹੈ ਤਾਕਤ ਲਈ ਜਾਂ ਸ਼ੁਹਰਤ ਜਾਂ ਲਾਭ ਲਈ। ਉਹ ਹੈ ਜੋ ਮੈਂ ਮਹਿਸੂਸ ਕਰਦੀ ਹਾਂ ਉਹਦੇ ਬਾਰੇ, ਉਹਦੇ ਅਨੁਸਾਰ ਜੋ ਉਹਨੇ ਕੀਤਾ ਹੈ।