ਮੈਨੂੰ ਆਪਣਾ ਧੰਨ ਹਰ ਇਕ ਹੋਰ ਦੀ ਤਰਾਂ ਕਮਾਉਣਾ ਪੈਂਦਾ ਹੈ, ਅਤੇ ਮੈਨੂੰ ਕੁਝ ਕਾਰੋਬਾਰ ਵੀ ਕਰਨਾ ਪੈਂਦਾ - ਮੇਰੀ ਆਪਣੀ ਸਮਗਰੀ ਇਥੋਂ ਤਕ ਆਪਣੀਆਂ ਆਵਦੀਆਂ ਰਚਨਾਵਾਂ ਵੀ, ਜਿਵੇਂ ਗਹਿਣੇ, ਜਾਂ ਕਪੜੇ, ਚਿਤਰਕਾਰੀਆਂ, ਅਤੇ ਹੋਰ ਚੀਜ਼ਾਂ। ਅਤੇ ਕਾਰੋਬਾਰ ਕਰਨ ਲਈ ਲੋਕ ਮੇਰੀ ਅਲੋਚਨਾ ਵੀ ਕਰਦੇ ਹਨ। "ਇਕ ਰੂਹਾਨੀ ਅਧਿਆਪਕ ਜਾਂ ਅਭਿਆਸੀ ਵਜੋਂ, ਮੈਨੂੰ ਬਿਲਕੁਲ ਕਾਰੋਬਾਰ ਨਹੀਂ ਕਰਨਾ ਚਾਹੀਦਾ।" ਮੈਨੂੰ ਸ਼ਾਇਦ ਇਕ ਭੀਖ ਮੰਗਣ ਵਾਲੇ ਕਟੋਰੇ ਨਾਲ ਸੜਕ ਤੇ ਜਾਣਾ ਚਾਹੀਦਾ ਹੈ, ਹਹ? ਇਸ ਆਧੁਨਿਕ ਸਮੇਂ ਵਿਚ, ਇਸ ਤਰਾਂ ਜਿਉਣਾ ਇਹ ਅਨੁਕੂਲ ਨਹੀਂ ਹੈ। […] ਮੇਰਾ ਪੈਸਾ "ਮੇਰਾ" ਨਹੀਂ ਹੈ। ਮੇਰੀ ਚੈਰਿਟੀ, ਦਾਨ ਮੇਰਾ ਫੈਂਸਲਾ ਨਹੀਂ ਹੈ। ਮੈਂ ਸਭ ਚੀਜ਼ ਪ੍ਰਮਾਤਮਾ ਦੀ ਰਜ਼ਾ ਦੇ ਮੁਤਾਬਕ ਕਰਦੀ ਹਾਂ। ਇਸੇ ਕਰਕੇ ਮੈਂ ਹਮੇਸ਼ਾਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ। ਅਤੇ ਇਥੋਂ ਤਕ ਜੇਕਰ ਮੈਂ ਕੋਈ ਧੰਨ ਕਮਾਂ ਸਕਾਂ ਵੀ, ਉਹ ਵੀ ਪ੍ਰਮਾਤਮਾ ਦੀ ਕ੍ਰਿਪਾ ਹੈ ਅਤੇ ਸਵਰਗ ਦਾ ਸਮਰਥਨ ਹੈ। […]
ਕਦੇ ਕਦਾਂਈ ਸਰੀਰਕ ਪ੍ਰੇਸ਼ਾਨੀਆਂ ਬਹੁਤੀਆਂ ਬੁਰੀਆਂ ਨਹੀਂ ਹੁੰਦੀਆਂ ਮਾਨਸਿਕ ਪ੍ਰੇਸ਼ਾਨੀਆਂ ਅਤੇ ਮਨੋ ਵਿਗਿਆਨਕ ਪ੍ਰੇਸ਼ਾਨੀਆਂ ਜਿੰਨੀਆਂ। ਸਭ ਕਿਸਮ ਦੀਆਂ ਸਮਸਿਆਵਾਂ। ਕਿਉਂਕਿ ਉਹ ਨਹੀਂ ਜਾਣਦੇ ਮਾਇਆ ਦੇ, ਬੁਰਿਆਈ ਦੇ ਜਾਲਾਂ ਵਿਚੋਂ ਅਤੇ ਆਲੇ ਦੁਆਲੇ, ਅਣਉਚਿਤ ਹਾਲਾਤਾਂ ਵਿਚੋਂ ਅਤੇ ਮਾੜੀ ਐਨਰਜ਼ੀ ਵਿਚੋਂ ਕਿਵੇਂ ਬਾਹਰ ਨਿਕਲਣਾ ਹੈ। ਮਨੁਖਾਂ ਉਤੇ ਤਰਸ ਕਰਨਾ ਚਾਹੀਦਾ ਹੈ, ਸਚਮੁਚ। ਇਸੇ ਕਰਕੇ ਪ੍ਰਮਾਤਮਾ ਹਮੇਸ਼ਾਂ ਆਪਣੇ ਸੰਤਾਂ, ਆਪਣੇ ਪੁਤਰ ਨੂੰ ਥਲੇ ਭੇਜ਼ਦੇ ਹਨ ਅਤੇ ਸਾਡੀ ਮਦਦ ਕਰਨ ਲਈ। ਪਰ ਸਾਡੇ ਵਿਚੋਂ ਸਾਰੇ ਨਹੀਂ ਸੁਣਦੇ। ਸਾਡੇ ਵਿਚੋਂ ਜਿਆਦਾਤਰ ਨਹੀਂ ਸੁਣਦੇ। ਇਸੇ ਕਰਕੇ ਸੰਸਾਰ ਇਸ ਤਰਾਂ ਹੋਣਾ ਜ਼ਾਰੀ ਰਖਦਾ ਜਿਵੇਂ ਇਹ ਹੁਣ ਹੈ, ਅਤੇ ਜਾਪਦਾ ਹੈ ਇਹ ਕਈ ਵਾਰ ਵਿਗੜਦਾ ਹੈ। ਸੋ ਸਾਡੇ ਕੋਲ ਅਜ਼ਕਲ ਵਧੇਰੇ ਆਫਤਾਂ, ਵਧੇਰੇ ਮੁਸੀਬਤਾਂ ਹਨ, ਅਤੇ ਇਕ ਦੇਸ਼ ਤੋਂ ਦੂਜੇ ਤਕ ਯੁਧ। ਅਸੀਂ ਨਹੀਂ ਜਾਣਦੇ ਅਗੇ, ਇਥੋਂ ਤਕ ਕੀ ਵਾਪਰੇਗਾ। ਸਾਡੇ ਵਿਚੋਂ ਜਿਆਦਾਤਰ ਨਹੀਂ ਜਾਣਦੇ। ਅਤੇ ਇਥੋਂ ਤਕ ਭਾਵੇਂ ਜੇਕਰ ਸੰਤ, ਸਾਧੂ ਅਤੇ ਦਿਵਦਰਸ਼ੀ ਜੀਵ ਸਾਨੂੰ ਦਸਣਾ ਜ਼ਾਰੀ ਰਖਦੇ ਹਨ, "ਜੇਕਰ ਤੁਸੀਂ ਹੋਰ ਸਮਸਿਆ ਨੂੰ ਟਾਲਣਾ ਚਾਹੁੰਦੇ ਹੋ, ਕ੍ਰਿਪਾ ਕਰਕੇ ਇਹ ਕਰੋ, ਉਹ ਕਰੋ। ਸਹੀ ਢੰਗ ਨਾਲ ਜੀਉ। ਨਾ ਮਾਰੋ, ਨਾ ਚੋਰੀ ਕਰੋ," ਜਿਆਦਾਤਰ ਮਨੁਖ ਅਜ਼ੇ ਵੀ ਉਸ ਨੂੰ ਨਹੀਂ ਸੁਣਦੇ ਅਤੇ ਉਨਾਂ ਸਧਾਰਨ ਸਿਧਾਂਤਾਂ ਦਾ ਅਭਿਆਸ ਨਹੀਂ ਕਰਦੇ ਆਪਣੇ ਆਪ ਨੂੰ ਸੁਰਖਿਅਤ ਅਤੇ ਸਿਹਤਮੰਦ, ਆਮ, ਅਤੇ ਇਕ ਅਸਲੀ ਮਨੁਖ ਬਣਾਈ ਰਖਣ ਲਈ। ਇਸ ਦੇ ਉਲਟ, ਉਹ ਹਰ ਕਿਸਮ ਦੀਆਂ ਚੀਜ਼ਾਂ ਲਭਦੇ ਹਨ ਸਤਿਗੁਰੂਆਂ ਦੀ ਬਦਨਾਮੀ ਕਰਨ ਲਈ ਜਾਂ ਉਨਾਂ ਨੂੰ ਹਾਨੀ ਪਹੁੰਚਾਉਣ ਲਈ ਕਿਸੇ ਵੀ ਤਰੀਕੇ ਨਾਲ ਸੰਭਵ ਹੋਵੇ। ਪੁਰਾਣੇ ਸਮਿਆਂ ਤੋਂ, ਇਹ ਹਮੇਸ਼ਾਂ ਹੁੰਦਾ ਰਿਹਾ ਹੈ।ਤੁਸੀਂ ਦੇਖੋ ਕਿਤਨੇ ਜਿਆਦਾ ਸਤਿਗੁਰੂ, ਕਿਤਨੇ ਜਿਆਦਾ ਮਹਾਨ ਦਾਰਸ਼ਨਿਕ, ਸੰਤ ਅਤੇ ਸਾਧੂਆਂ ਨੂੰ, ਇਸ ਸੰਸਾਰ ਵਿਚ ਨੁਕਸਾਨ ਪਹੁੰਚਾਇਆ ਗਿਆ ਹੈ? ਤੁਸੀਂ ਇਤਿਹਾਸ ਦੀ ਸੂਚੀ ਵਲ ਦੇਖੋ ਅਤੇ ਤੁਸੀਂ ਜਾਣ ਲਵੋਂਗੇ: ਉਨਾਂ ਵਿਚੋਂ ਬਿਲਕੁਲ ਕਿਸੇ ਕੋਲ ਵੀ ਇਕ ਚੰਗਾ ਜੀਵਨ ਨਹੀਂ ਸੀ। ਅਸਲੀ ਸਤਿਗੁਰੂਆਂ ਕੋਲ ਨਹੀਂ ਸੀ। ਨਕਲੀ ਗੁਰੂਆਂ ਕੋ, ਹਾਂਜੀ, ਉਨਾਂ ਕੋਲ ਬਹੁਤ ਸਾਰੇ ਅਨੁਯਾਈ ਹਨ, ਬਹੁਤ ਸਾਰਾ ਧੰਨ, ਬਹੁਤ ਸਾਰੇ ਲੋਕ ਉਨਾਂ ਦੀ ਪੂਜ਼ਾ ਕਰਦੇ ਹਨ ਅਤੇ ਉਨਾਂ ਨੂੰ ਸਭ ਕਿਸਮ ਦੀਆਂ ਚੀਜ਼ਾਂ ਦਿੰਦੇ ਹਨ ਜਿਨਾਂ ਦੀ ਉਨਾਂ ਨੂੰ ਲੋੜ ਹੈ। ਅਤੇ ਉਹ ਵਧੀਆ ਲਗਦੇ ਹਨ ਅਤੇ ਸਿਹਤਮੰਦ ਅਤੇ ਖੁਸ਼। ਅਸਲੀ ਸਤਿਗੁਰੂ ਦੁਖ ਸਹਿੰਦੇ ਹਨ। ਸਿਰਫ ਅਸਲੀ ਸਤਿਗੁਰੂ ਸਚਮੁਚ ਦੁਖ ਸਹਿੰਦੇ ਹਨ।ਪਰ ਇਸ ਸੰਸਾਰ ਵਿਚ, ਅਸੀਂ ਕੀ ਉਮੀਦ ਕਰਦੇ ਹਾਂ? ਬਸ ਇਕ ਸਧਾਰਨ ਉਦਾਹਰਣ: ਤੁਸੀਂ ਸਖਤ ਕੰਮ ਕਰਦੇ ਹੋ, ਪਸੀਨੋ ਪਸੀਨਾ, ਅਤੇ ਹੰਝੂਆਂ ਨਾਲ ਹਰ ਰੋਜ਼ - ਇਥੋਂ ਤਕ ਜਦੋਂ ਤੁਸੀਂ ਬਿਮਾਰ ਹੁੰਦੇ, ਤੁਸੀਂ ਹਮੇਸ਼ਾਂ ਨਹੀਂ ਕਾਲ ਕਰਦੇ ਕਿ ਬਿਮਾਰ ਹੋ - ਬਸ ਹਫਤੇ ਦੇ ਕੁਝ ਸੌਆਂ ਕੁ ਡਾਲਰ ਕਮਾਉਣ ਲਈ। ਅਤੇ ਤੁਹਾਨੂੰ ਅਜ਼ੇ ਵੀ ਇਹਦੇ ਵਿਚੋਂ ਕਰ ਭੁਗਤਾਨ ਕਰਨਾ ਪੈਂਦਾ ਹੈ। ਅਤੇ ਜੇਕਰ ਤੁਸੀਂ ਕਰ ਨਹੀਂ ਭੁਗਤਾਨ ਕਰਦੇ, ਫਿਰ ਤੁਹਾਨੂੰ ਸ਼ਾਇਦ ਜੇਲ ਨੂੰ ਜਾਣਾ ਪਵੇ ਜਾਂ ਤੁਹਾਡੀਆਂ ਚੀਜ਼ਾਂ ਜ਼ਬਤ ਕੀਤੀਆਂ ਜਾਣ, ਤੁਹਾਡੇ ਤੋਂ ਖੋਹ ਲਈਆਂ ਜਾਣ। ਜੇਕਰ ਤੁਹਾਡੇ ਕੋਲ ਕਿਰਾਏ ਦਾ ਜਾਂ ਤੁਹਾਡੇ ਗਿਰਵੀਨਾਮਾ ਦਾ ਭੁਗਤਾਨ ਕਰਨ ਲਈ ਕਾਫੀ ਪੈਸਾ ਨਹੀਂ ਹੈ, ਫਿਰ ਤੁਸੀਂ ਤੁਹਾਡੇ ਸੋਚਣ ਨਾਲੋਂ ਜ਼ਲਦੀ ਸੜਕ ਤੇ ਬਾਹਰ ਹੋਵੋਂਗੇ। ਚੀਜ਼ਾਂ ਅਚਾਨਕ ਆਉਂਦੀਆਂ ਹਨ ਅਤੇ ਫਿਰ ਤੁਸੀਂ ਆਪਣੀ ਨੌਕਰੀ ਗੁਆ ਬੈਠਦੇ ਹੋ। ਤੁਸੀਂ ਬਿਮਾਰ ਹੋ ਜਾਂਦੇ। ਤੁਹਾਡੇ ਕੋਲ ਕਾਫੀ ਪੈਸਾ ਨਹੀਂ ਹਸਪਤਾਲ ਲਈ ਭੁਗਤਾਨ ਕਰਨ ਲਈ, ਫਿਰ ਤੁਸੀਂ ਬਾਹਰ ਹੋ - ਆਪਣੇ ਘਰ ਤੋਂ ਬਾਹਰ। ਇਕੇਰਾਂ ਤੁਹਾਡੇ ਕੋਲ ਇਕ ਘਰ ਨਾ ਹੋਵੇ, ਤੁਸੀਂ ਇਕ ਹੋਰ ਨੌਕਰੀ ਨਹੀਂ ਪ੍ਰਾਪਤ ਕਰ ਸਕਦੇ। ਇਹ ਬਹੁਤ ਜਿਆਦਾ ਮੁਸ਼ਕਲ ਹੈ।ਪਰ ਫਿਰ ਦੁਬਾਰਾ, ਇਹ ਲੋਕਾਂ ਦਾ ਸਭ ਮਿਹਨਤ ਨਾਲ ਕਮਾਇਆ ਪੈਸਾ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਹਨ, ਨਿਯਮਾਂ ਦਾ ਸਤਿਕਾਰ ਕਰਦੇ ਅਤੇ ਕਰ ਭੁਗਤਾਨ ਕਰਦੇ, ਇਹ ਸਾਰਾ ਪੈਸਾ ਕਿਥੇ ਜਾਂਦਾ ਹੈ? ਇਹ ਜਾਨਵਰ-ਲੋਕਾਂ ਦੀ ਹਤਿਆ ਲਈ ਸਬਸਿਡੀ ਦੇਣ ਲਈ ਜਾਂਦਾ ਹੈ - ਖਾਣ ਲਈ, ਅਤੇ ਯੁਧ ਦਾ ਸਮਰਥਨ ਕਰਨ ਲਈ, ਜਾਂ ਯੁਧ ਦੇ ਵਿਰੁਧ ਜਾਣ ਲਈ। ਤੁਸੀਂ ਯੁਧ ਦਾ ਸਮਰਥਨ ਕਰਦੇ ਹੋ ਜਾਂ ਤੁਸੀਂ ਯੁਧ ਵਿਚ ਲੜਦੇ ਹੋ, ਇਹ ਸਭ ਲਈ ਪੈਸੇ ਦੀ ਲੋੜ ਹੈ। ਅਤੇ ਇਹ ਕਿਥੋਂ ਆਉਂਦਾ ਹੈ? ਕਰਦਾਤਿਆਂ ਤੋਂ। ਯੁਧ ਅਤੇ ਜਾਨਵਰ-ਲੋਕ ਉਦਯੋਗ ਦੀ ਲਾਗਤ ਬਿਲੀਅਨ ਹੀ ਡਾਲਰ ਹਨ, ਕਦੇ ਕਦਾਂਈ ਬਸ ਇਕ ਹਫਤੇ ਵਿਚ, ਜਾਂ ਇਕ ਮਹੀਨੇ ਵਿਚ, ਇਕ ਸਾਲ ਦੀ ਗਲ ਤਾਂ ਕਰਨੀ ਪਾਸੇ ਰਹੀ। ਤੁਸੀਂ ਇੰਟਰਨੈਟ ਉਤੇ ਪੜ ਸਕਦੇ ਹੋ; ਤੁਸੀਂ ਜਾਣ ਲਵੋਂਗੇ ਹਰ ਰੋਜ਼ ਯੁਧ ਦੀ ਲਾਗਤ ਕਿਤਨੀ ਹੈ ਅਤੇ ਜਾਨਵਰ-ਲੋਕ ਉਦਯੋਗ ਕਿਤਨੀਆਂ ਸਬਸਿਡੀਆਂ ਲਈ ਤੁਹਾਡੇ ਲਈ ਕੀਮਤ ਹੈ, ਤੁਹਾਡੇ ਲਈ ਕਰ ਦੀ ਕੀਮਤ ਹੈ।Excerpt from “The Economics of Meat Production” by Climate One – Mar. 25, 2014, David Simon, JD (vegan): ਖੈਰ, ਮੈਂ ਆਪਣੀ ਕਿਤਾਬ ਵਿਚ ਕੁਲ ਸਬਸਿਡੀਆਂ ਦਾ ਹਿਸਾਬ ਲਾਇਆ ਜੋ ਕਿ ਇਸ ਦੇਸ਼ ਵਿਚ ਹਰ ਸਾਲ, ਰਾਜ ਸਰਕਾਰਾਂ ਅਤੇ ਫੈਡਰਲ ਸਰਕਾਰ ਪਸ਼ੂ ਖੇਤੀਬਾੜੀ ਲਈ ਪ੍ਰਦਾਨ ਕਰਦੀ ਹੈ। ਅਤੇ ਮੈਂ ਹਿਸਾਲ ਲਾਇਆ ਕਿ ਅੰਕੜੇ ਲਗਭਗ ਯੂਐਸ$38 ਬਿਲੀਅਨ (2023: ਯੂਐਸ$59 ਬਿਲੀਅਨ) ਹੈ। ਇਸ ਨੂੰ ਪਰਿਪੇਖ ਵਿਚ ਪਾਉਣ ਲਈ, ਉਹ ਲਗਭਗ ਅਧਾ ਹੈ ਜੋ ਪਿਛਲੇ ਸਾਲ ਸਾਰੇ ਰਾਜਾਂ ਨੇ ਬੇਰੁਜ਼ਗਾਰੀ ਲਾਭਾਂ ਲਈ ਖਰਚ ਕੀਤਾ ਸੀ। ਉਹ ਸੰਖਿਆ ਸ਼ਾਇਦ ਉਸ ਨੰਬਰ ਨਾਲੋਂ ਵਧ ਤੀਬਰਤਾ ਦਾ ਇਕ ਕ੍ਰਮ ਹੈ ਜਿਸ ਬਾਰੇ ਆਮ ਤੌਰ ਤੇ ਲੋਕ ਸੋਚਦੇ ਹਨ ਜਦੋਂ ਉਹ ਪਸ਼ੂ ਭੋਜ਼ਨ ਉਤਪਾਦਾਨ ਸਬਸਿਡੀਆਂ ਬਾਰੇ ਸੋਚਦੇ ਹਨ। ਪਰ ਉਹ ਹੈ ਕਿਉਂਕਿ, ਜਿਵੇਂ ਮੈਂ ਜ਼ਿਕਰ ਕੀਤਾ ਹੈ, ਇਸ ਦੇਸ਼ ਵਿਚ, ਅਸੀਂ ਅਧਿਓਂ ਵਧ ਆਪਣੀ ਜ਼ਮੀਨ (ਜਾਨਵਰਾਂ ਨੂੰ) ਖੁਆਉਣ ਵਾਲੀ ਫਸਲ ਪੈਦਾ ਕਰਨ ਲਈ ਵਰਤਦੇ ਹਾਂ ਅਤੇ ਅਸੀਂ ਉਨਾਂ ਖੁਆਉਣ ਵਾਲੀਆਂ ਫਸਲਾਂ ਨੂੰ ਬਹੁਤ ਜਿਆਦਾ ਸਬਸਿਡੀਆਂ ਦਿੰਦੇ ਹਾਂ ਤਾਂ ਜੋ ਉਤਪਾਦਕ ਉਨਾਂ ਸਬਸਿਡੀਆਂ ਤੋਂ ਲਾਭ ਉਠਾ ਸਕਣ। ਜਦੋਂ ਅਸੀਂ ਜਾਨਵਰਾਂ ਦੇ ਭੋਜਨ ਲਈ ਸਬਸਿਡੀਆਂ ਦਾ ਗਣਨਾ ਕਰਦੇ ਹਾਂ, ਸਾਨੂੰ (ਪਸ਼ੂਆਂ ਨੂੰ) ਖੁਆਉਣ ਦੀਆਂ ਫਸਲਾਂ ਲਈ ਸਬਸਿਡੀਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਉਸ ਦੇ ਵਿਚ ਸਿਰਫ ਚੀਜ਼ਾਂ ਜਿਵੇਂ ਫਸਲ ਬੀਮਾ ਹੀ ਨਹੀਂ , ਪਰ ਸਿੰਚਾਈ ਸਬਸਿਡੀਆਂ ਵੀ ਸ਼ਾਮਲ ਹਨ ਜੋ ਰਾਜ ਅਤੇ ਫੈਡਰਲ ਪਧਰ ਉਤੇ ਪ੍ਰਦਾਨ ਕੀਤੇ ਜਾਂਦੇ ਹਨ।
ਪਰ ਤੁਸੀਂ ਮਾਰੇ ਗਏ, ਜੇਕਰ ਤੁਸੀਂ ਕਲ ਭੁਗਤਾਨ ਕਰਨਾ ਭੁਲ ਜਾਂਦੇ ਹੋ ਜਾਂ ਤੁਸੀਂ ਨਹੀਂ ਜਾਣਦੇ ਕਿਵੇਂ ਕਰ ਭੁਗਤਾਨ ਕਰਨਾ ਹੈ। ਬਸ ਕੁਝ ਕੁ ਸੌਆਂ ਹੀ ਡਾਲਰਾਂ ਲਈ ਤੁਸੀਂ ਜੇਲ ਵਿਚ ਹੋਵੋਂਗੇ, ਤੁਸੀਂ ਵਡੀ ਮੁਸੀਬਤ ਵਿਚ ਹੋਵੋਂਗੇ। ਪਰ ਤੁਹਾਡਾ ਪੈਸਾ, ਤੁਹਾਡਾ ਸਖਤ ਮਿਹਨਤ ਨਾਲ ਕਮਾਇਆ ਪੈਸਾ, ਉਸਦਾ ਤੁਹਾਡੇ ਲਈ, ਤੁਹਾਡੇ ਬਚਿਆਂ ਲਈ ਬਹੁਤਾ ਲਾਭ ਨਹੀਂ ਹੈ, ਕਿਉਂਕਿ ਇਹ ਸਾਰਾ ਯੁਧ ਵਿਚ ਸਾੜਿਆ ਜਾਂਦਾ ਹੈ, ਜਾਂ ਜਾਨਵਰ-ਲੋਕਾਂ ਨੂੰ ਪਾਲਣ ਵਾਲੇ ਉਦਯੋਗ ਦੇ ਖੂਨੀ ਦਰਿਆਵਾਂ ਵਿਚ, ਖੂਨੀ ਝੀਲ਼ਾਂ ਵਿਚ ਵਹਾਇਆ ਜਾਂਦਾ ਹੈ।ਉਥੇ ਇਸ ਸੰਸਾਰ ਵਿਚ ਬਹੁਤ ਸਾਰੀਆਂ ਚੀਜ਼ਾਂ ਨਾਜਾਇਜ਼ ਹਨ। ਬੇਇਨਸਾਫੀ ਹਰ ਜਗਾ ਹੈ। ਅਸੀਂ ਇਥੋਂ ਤਕ ਕਦੇ ਸ਼ਿਕਾਇਤ ਨਹੀਂ ਕਰਦੇ; ਕੋਈ ਵੀ ਸਾਡੀ ਗਲ ਨਹੀਂ ਸੁਣੇਗਾ। ਅਤੇ ਚੰਗੇ ਵਿਆਕਤੀ ਜਿਵੇਂ ਸਤਿਗੁਰੂ ਅਕਸਰ ਨਾਂਹ ਨਾਲੋਂ ਜਿਆਦਾ, ਜਾਂ ਤਕਰੀਬਨ ਹਮੇਸ਼ਾਂ, ਸਮਸਿਆ ਵਿਚ ਹੁੰਦੇ ਹਨ। ਲੋਕ ਉਨਾਂ ਨੂੰ ਫਰੇਮ ਕਰਦੇ ਹਨ, ਅਤੇ ਉਨਾਂ ਨੂੰ ਬਦਨਾਮੀ ਦੇਣਗੇ, ਕੋਈ ਵੀ ਚੀਜ਼ ਕਰਨਗੇ ਜੋ ਸੰਭਵ ਹੋਵੇ ਉਨਾਂ ਨੂੰ ਕਿਸੇ ਵੀ ਸਮੇਂ ਡੇਗਣ ਲਈ, ਜਾਂ ਉਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨਗੇ, ਜਾਂ ਉਨਾਂ ਉਪਰ ਮਾੜੇ ਨਾਮ ਥੋਪਦੇ। ਸਭ ਕਿਸਮ ਦੀਆਂ ਚੀਜ਼ਾਂ ਜੋ ਉਹ ਘੜਦੇ ਜਾਂ ਉਹ ਬਣਾਉਂਦੇ ਤਾਂਕਿ ਸਤਿਗੁਰੂ ਪੀੜ ਵਿਚ ਮਰ ਜਾਣ ਜਾਂ ਕੈਦ ਕੀਤੇ ਜਾਣ ਜਾਂ ਸਭ ਕਿਸਮ ਦੀਆਂ ਚੀਜ਼ਾਂ ਜੋ ਵਾਪਰਨਗੀਆਂ, ਜੋ ਸਤਿਗੁਰੂਆਂ ਲਈ ਚੰਗੀਆਂ ਨਹੀਂ ਹਨ। ਇਹਦੀ ਗਲ ਤਾਂ ਪਾਸੇ ਰਹੀ ਜੇਕਰ ਉਨਾਂ ਕੋਲ ਇਥੋਂ ਤਕ ਅਨੁਯਾਈ ਹਨ ਜਿਹੜੇ 100% ਉਨਾਂ ਵਿਚ ਵਿਸ਼ਵਾਸ਼ ਕਰਦੇ ਹਨ ਜਾਂ ਨਹੀਂ।ਇਸੇ ਕਰਕੇ (ਭਗਵਾਨ) ਈਸਾ ਦੀ ਮੌਤ ਇਤਨੀ ਬੇਰਹਿਮੀ ਨਾਲ ਹੋਈ ਸੀ। ਬੁਧ ਹੋਰਾਂ ਦੇ ਅੰਗੂਠੇ ਨੂੰ ਕਟਿਆ ਗਿਆ ਅਤੇ ਅਨੇਕ ਵਾਰ ਮੌਤ ਤੋਂ ਬਚ ਗਏ। ਹੋਰ ਬਹੁਤ ਗੁਰੂ ਜਿਨਾਂ ਨੂੰ ਆਮ ਸਿਸਟਮ ਦੁਆਰਾ ਸਵੀਕਾਰ ਨਹੀਂ ਕੀਤਾ ਗਿਆ ਅਤੇ ਜਾਂ ਤਾਂ ਚੁਪ ਚਾਪ ਮਰ ਗਏ ਜਾਂ ਜਨਤਕ ਤੌਰ ਤੇ ਅਜਿਹੇ ਇਕ ਢੰਗ ਨਾਲ ਮਰੇ ਜੋ ਤੁਸੀਂ ਨਹੀਂ ਸੋਚੋਂਗੇ ਕਿ ਇਥੋਂ ਤਕ ਇਕ ਅਪਰਾਧੀ ਨੂੰ ਵੀ ਸਹਿਣਾ ਪਵੇਗਾ। ਉਹ ਕੈਦ ਵਿਚ ਮਰਦੇ, ਜ਼ਹਿਰ ਦੁਆਰਾ, ਜਾਂ ਉਹ ਸਲੀਬ ਤੇ ਮਰ ਜਾਂਦੇ ਸਲੀਬ ਦੇ ਕੇ, ਜਾਂ ਕਤਲ ਕੀਤੇ ਜਾਣ ਦੁਆਰਾ ਜਾਂ ਉਹ ਮਰਦੇ ਗਲਤ ਦੋਸ਼ ਲਗਾਏ ਜਾਣ ਕਾਰਨ। ਅਤੇ ਇਥੋਂ ਤਕ ਉਨਾਂ ਦੀ ਸਾਖ ਵੀ ਉਨਾਂ ਨਾਲ ਮਰ ਜਾਂਦੀ। ਅਤੇ ਫਿਰ ਬਾਅਦ ਵਿਚ, ਸਤਿਗੁਰੂਆਂ ਦੀ ਪੂਜ਼ਾ ਕਰਨ ਲਈ ਲੋਕ ਮੰਦਰ ਉਸਾਰਦੇ, ਉਹ ਚਰਚਾਂ ਉਸਾਰਦੇ, ਉਹ ਆਸ਼ਰਮ ਉਸਾਰਦੇ। ਪਰ ਜਦੋਂ ਉਹ ਸੰਤਾਪ ਵਿਚ ਮਰਦੇ, ਕੋਈ ਨਹੀਂ ਉਨਾਂ ਦੀ ਮਦਦ ਕਰ ਸਕਿਆ। ਕੋਈ ਉਨਾਂ ਨੂੰ ਨਹੀਂ ਬਚਾ ਸਕਿਆ।ਇਹ ਨਹੀਂ ਕਿ ਸਤਿਗੁਰੂ ਜੀਵਨ ਅਤੇ ਮੌਤ ਬਾਰੇ ਬਹੁਤੀ ਪ੍ਰਵਾਹ ਕਰਦੇ ਹਨ, ਪਰ ਜੇਕਰ ਉਹ ਜਿੰਦਾ ਹੋਣ, ਉਹ ਸਾਨੂੰ ਬਹੁਤ ਚੀਜ਼ਾਂ ਸਿਖਾ ਸਕਦੇ ਹਨ। ਉਹ ਸਾਡੀ ਰੂਹਾਨੀ ਉਚਾਈ ਅਤੇ ਸੁਧਾਰ ਵਿਚ ਸਾਡਾ ਸਾਥ ਸੇ ਸਕਦੇ ਹਨ, ਅਤੇ ਇਸ ਤਰਾਂ ਸਮਾਜ਼ ਨੂੰ ਵਧੇਰੇ ਸਮਝਦਾਰ ਬਣਾ ਸਕਦੇ, ਵਧੇਰੇ ਵਿਨੀਤ, ਵਧੇਰੇ ਸੁਰਖਿਅਤ, ਵਧੇਰੇ ਸ਼ਾਂਤਮਈ, ਸੰਸਾਰ ਵਿਚ ਸਾਰੇ ਸਹਿ-ਵਾਸੀਆਂ ਲਈ। ਪਰ ਮਨੁਖ ਉਨਾਂ ਨੂੰ ਇਕਲਿਆਂ ਨੂੰ ਨਹੀਂ ਰਹਿਣ ਦਿੰਦੇ, ਉਨਾਂ ਨੂੰ ਸ਼ਾਂਤੀ ਅਤੇ ਆਰਾਮ ਨਾਲ ਆਪਣਾ ਕੰਮ ਨਹੀਂ ਕਰਨ ਦਿੰਦੇ।ਜੇਕਰ ਤੁਸੀਂ ਇਕ ਆਮ ਅਧਿਆਪਕ ਹੋਵੋਂ, ਤੁਹਾਨੂੰ ਤਨਖਾਹ ਦਿਤੀ ਜਾਂਦੀ, ਤੁਹਾਡੇ ਕੋਲ ਛੁਟੀਆਂ ਦਾ ਸਮਾਂ ਹੈ, ਅਤੇ ਤੁਹਾਡੇ ਕੋਲ ਇਥੋਂ ਤਕ ਰਿਟਾਇਰਮੇਂਟ ਲਈ ਪੈਸੇ ਹੋਣਗੇ। ਪਰ ਜੇਕਰ ਤੁਸੀਂ ਇਕ ਅਸਲੀ ਸਤਿਗੁਰੂ ਹੋ, ਓਹ, ਓਹ! ਜੇਕਰ ਉਹ ਤੁਹਾਨੂੰ ਮਾਰਦੇ ਨਹੀਂ, ਤੁਸੀਂ ਪਹਿਲੇ ਹੀ ਖੁਸ਼ਕਿਸਮਤ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਪੈਰੋਕਾਰਾਂ ਤੋਂ ਭੇਟਾਵਾਂ ਸਵੀਕਾਰ ਕਰਦੇ ਹੋ, ਫਿਰ ਉਹ ਕਹਿਣਗੇ, "ਓਹ, ਤੁਸੀਂ ਉਨਾਂ ਨੂੰ ਸਿਰਫ ਇਸ ਕਰਕੇ ਸਿਖਾਉਂਦੇ ਹੋ ਤਾਂਕਿ ਤੁਸੀਂ ਆਪਣਾ ਪੇਟ ਭਰ ਸਕੋਂ ਜਾਂ ਇਕ ਚੰਗਾ ਘਰ ਹੋਵੇ।" ਅਤੇ ਜੇਕਰ ਤੁਸੀਂ ਪੈਸੇ ਕਮਾਉਂਦੇ ਹੋ, ਤੁਸੀਂ ਕਾਰੋਬਾਰ ਬਣਾਉਂਦੇ ਹੋ ਪੈਸਾ ਕਮਾਉਣ ਲਈ, ਆਪਣੇ ਆਪ ਨੂੰ ਆਪਣੇ ਖੁਆਉਣ ਲਈ ਅਤੇ ਜਿਹੜੇ ਤੁਹਾਡੇ ਤੇ ਨਿਰਭਰ ਹਨ, ਜਾਂ ਆਪਣਾ ਪ੍ਰਚਾਰ ਕਰਨ ਲਈ, ਸਾਰੀ ਆਪਣੀ ਸਿਖਿਆ ਦੇ ਖਰਚੇ ਭੁਗਤਾਨ ਕਰਨ ਲਈ, ਫਿਰ ਉਹ ਕਹਿਣਗੇ, "ਆਹ, ਤੁਸੀਂ ਇਕ ਅਸਲੀ ਅਭਿਆਸੀ ਨਹੀਂ ਹੋ, ਕਿਉਂਕਿ ਤੁਸੀਂ ਲਾਲਚੀ ਹੋ, ਤੁਸੀਂ ਪੈਸੇ ਬਣਾਉਣੇ ਚਾਹੁੰਦੇ ਹੋ, ਇਸੇ ਕਰਕੇ ਤੁਸੀਂ ਕਾਰੋਬਾਰ ਬਣਾਉਂਦੇ ਹੋ," ਅਤੇ ਉਹ ਸਭ। ਸੋ ਸਤਿਗੁਰੂ ਕਦੇ ਇਸ ਸੰਸਾਰ ਵਿਚ ਜਿਤ ਨਹੀਂ ਸਕਦੇ। ਬਹੁਤੇ ਜਿਆਦਾ ਸਤਿਗੁਰੂ ਬਹੁਤ ਸੰਤਾਪ ਵਿਚ ਇਸ ਤਰਾਂ ਮਰਦੇ ਹਨ। ਤੁਸੀਂ ਇਹ ਜਾਣਦੇ ਹੋ। ਤੁਸੀਂ ਸਾਰੇ ਧਾਰਮਿਕ ਇਤਿਹਾਸ ਨੂੰ ਪੜੋ ਅਤੇ ਫਿਰ ਤੁਸੀਂ ਜਾਣ ਲਵੋਂਗੇ।ਇਥੋਂ ਤਕ ਮੇਰੇ ਕੋਲ ਮੇਰੀਆਂ ਆਪਣੀਆਂ ਸਮਾਨ ਸਮਸਿਆਵਾਂ ਹਨ। ਮੈਨੂੰ ਆਪਣਾ ਧੰਨ ਹਰ ਇਕ ਹੋਰ ਦੀ ਤਰਾਂ ਕਮਾਉਣਾ ਪੈਂਦਾ ਹੈ, ਅਤੇ ਮੈਨੂੰ ਕੁਝ ਕਾਰੋਬਾਰ ਵੀ ਕਰਨਾ ਪੈਂਦਾ - ਮੇਰੀ ਆਪਣੀ ਸਮਗਰੀ ਇਥੋਂ ਤਕ ਆਪਣੀਆਂ ਆਵਦੀਆਂ ਰਚਨਾਵਾਂ ਵੀ, ਜਿਵੇਂ ਗਹਿਣੇ, ਜਾਂ ਕਪੜੇ, ਚਿਤਰਕਾਰੀਆਂ, ਅਤੇ ਹੋਰ ਚੀਜ਼ਾਂ। ਅਤੇ ਕਾਰੋਬਾਰ ਕਰਨ ਲਈ ਲੋਕ ਮੇਰੀ ਅਲੋਚਨਾ ਵੀ ਕਰਦੇ ਹਨ। "ਇਕ ਰੂਹਾਨੀ ਅਧਿਆਪਕ ਜਾਂ ਅਭਿਆਸੀ ਵਜੋਂ, ਮੈਨੂੰ ਬਿਲਕੁਲ ਕਾਰੋਬਾਰ ਨਹੀਂ ਕਰਨਾ ਚਾਹੀਦਾ।" ਮੈਨੂੰ ਸ਼ਾਇਦ ਇਕ ਭੀਖ ਮੰਗਣ ਵਾਲੇ ਕਟੋਰੇ ਨਾਲ ਸੜਕ ਤੇ ਜਾਣਾ ਚਾਹੀਦਾ ਹੈ, ਹਹ? ਇਸ ਆਧੁਨਿਕ ਸਮੇਂ ਵਿਚ, ਇਸ ਤਰਾਂ ਜਿਉਣਾ ਇਹ ਅਨੁਕੂਲ ਨਹੀਂ ਹੈ। ਇਥੋਂ ਤਕ ਬੋਧੀ ਦੇਸ਼ਾਂ ਵਿਚ, ਲੋਕ ਉਹ ਨਹੀਂ ਕਰਦੇ। ਉਥੇ ਅਜ਼ੇ ਵੀ ਕੁਝ ਏਸ਼ੀਅਨ ਦੇਸ਼ਾਂ ਵਿਚ ਕੁਝ ਰਵਾਇਤ ਹੈ। ਉਹ ਦਿਹਾੜੀ ਵਿਚ ਇਕ ਵਾਰ ਬਾਹਰ ਜਾ ਕੇ ਅਤੇ ਭੋਜ਼ਨ ਲਈ ਭੀਖ ਮੰਗਦੇ ਹਨ, ਅਤੇ ਬੁਧ ਧਰਮ ਦੇ ਅਨੁਯਾਈ ਉਨਾਂ ਨੂੰ ਭੋਜ਼ਨ ਦੇਣਗੇ। ਅਤੇ ਭਾਰਤ ਵਿਚ, ਰਵਾਇਤ ਅਜ਼ੇ ਵੀ ਬਹੁਤ ਆਮ ਹੈ ਕਿ ਭਿਕਸ਼ੂਆਂ, ਸੰਨਿਆਸੀਆਂ ਕੋਲ ਕੋਈ ਪੈਸਾ ਨਹੀਂ ਹੁੰਦਾ ਅਤੇ ਇਧਰ ਉਧਰ ਜਾਂਦੇ ਹਨ ਅਤੇ ਭੋਜ਼ਨ ਜਾਂ ਕਪੜਿਆਂ ਦੀਆਂ ਭੇਟਾਵਾਂ ਲਈ ਅਨੁਯਾਈਆਂ ਤੇ ਨਿਰਭਰ ਕਰਦੇ ਹਨ। ਪਰ ਅਜ਼ਕਲ, ਲੋਕ ਹਰ ਤਰਾਂ ਦੇ ਧਰਮਾਂ ਦਾ ਅਨੁਸਰਨ ਕਰਦੇ ਹਨ, ਅਤੇ ਉਹ ਸਚਮੁਚ ਪਰੰਪਰਾ ਨੂੰ ਨਹੀਂ ਰਖਦੇ। ਸੋ, ਮੈਂ ਕਈ ਭਿਕਸ਼ੂਆਂ ਨੂੰ ਜਾਣਦੀ ਹਾਂ ਜਿਹੜੇ ਕਈ ਦਿਨਾਂ ਲਈ ਭੁਖੇ ਹਨ ਅਤੇ ਭੋਜ਼ਨ ਨਹੀਂ ਹੈ।ਅਤੇ ਇਥੋਂ ਤਕ ਮੇਰੇ ਆਪਣੇ ਲੋਕ, ਉਨਾਂ ਵਿਚੋਂ ਕਈ ਮੇਰੇ ਮੂੰਹ ਤੇ ਮੇਰੀ ਅਲੋਚਨਾ ਕਰਦੇ ਹਨ। ਜਿਵੇਂ, ਜੇਕਰ ਮੈਂ ਕਿਸੇ ਤਬਾਹੀ ਲਈ ਜਾਂ ਕੁਝ ਸੰਸਥਾ ਨੂੰ ਯੂਐਸ$20,000 ਦੇਣਾ ਚਾਹਾਂ, ਫਿਰ ਉਹ ਮੇਰੀ ਅਲੋਚਨਾ ਕਰਦੇ ਹਨ। ਉਹ ਕਹਿੰਦੇ ਹਨ, "ਤੁਹਾਨੂੰ ਯੂਐਸ$40,000 ਦੇਣਾ ਚਾਹੀਦਾ ਹੈ।" ਪਹਿਲਾਂ ਉਹ ਕਹਿੰਦੇ, "ਯੂਐਸ$50,000।" ਫਿਰ ਮੈਂ ਕਿਹਾ, "ਨਹੀਂ, ਨਹੀਂ ਹੋ ਸਕਦਾ।" ਅਤੇ ਉਨਾਂ ਨੇ ਕਿਹਾ, "40 (ਹਜ਼ਾਰ)।" ਅਗੇ ਪਿਛੇ ਬਹਿਸ ਕਰਨਾ ਜ਼ਾਰੀ ਰਖਿਆ ਇਸ ਤਰਾਂ। ਮੈਂ ਕਿਹਾ, "ਮੈਂ ਇਤਨਾ ਜਿਆਦਾ ਨਹੀਂ ਕਮਾਉਂਦੀ।" ਮੈਂ ਵਧੀਆ ਕਪੜੇ ਪਹਿਨਦੀ, ਮੈਂ ਗਹਿਣੇ ਪਹਿਨਦੀ ਅਤੇ ਉਹ ਸਭ ਜਿਵੇਂ ਇਕ ਅਮੀਰ ਵਿਆਕਤੀ ਦੀ ਤਰਾਂ, ਪਰ ਇਹ ਸਿਰਫ ਇਸ ਕਰਕੇ ਹੈ ਕਿਉਂਕਿ ਮੈਂ ਉਨਾਂ ਨੂੰ ਬਣਾਉਂਦੀ ਹਾਂ, ਸੋ ਉਹ ਮੇਰੇ ਪਹਿਨਣ ਲਈ ਸਸਤੇ ਹਨ, ਪਰ ਉਹ ਮੇਰੇ ਰਖਣ ਲਈ ਨਹੀਂ ਹਨ। ਇਹ ਜਿਵੇਂ ਇਸ਼ਤਿਹਾਰ ਵਾਂਗ ਹੈ, ਤਾਂਕਿ ਲੋਕ ਦੇਖ ਸਕਣ ਕੀ ਨਵਾਂ ਹੈ ਤਾਂਕਿ ਉਹ ਖਰੀਦ ਸਕਣ। ਕਿਉਂਕਿ ਜੇਕਰ ਮੈਂ ਉਨਾਂ ਨੂੰ ਕਪੜੇ ਨਹੀਂ ਵੇਚਦੀ, ਜੇਕਰ ਮੈਂ ਇਹ ਕਪੜੇ ਜਾਂ ਗਹਿਣੇ ਨਹੀਂ ਬਣਾਉਂਦੀ, ਫਿਰ ਉਹ ਲੋਕ ਜਿਨਾਂ ਨੂੰ ਇਹਨਾਂ ਦੀ ਲੋੜ ਹੈ, ਉਹ ਬਾਹਰ ਜਾ ਕੇ ਕਿਵੇਂ ਵੀ ਖਰੀਦਣਗੇ। ਉਹ ਕਿਵੇਂ ਵੀ ਆਪਣਾ ਪੈਸਾ ਬਾਹਰ ਗਹਿਣੇ ਖਰੀਦਣ ਲਈ ਖਰਚ ਕਰਨਗੇ। ਅਤੇ ਮੇਰੇ ਖਿਆਲ ਵਿਚ ਮੇਰੀਆਂ ਗਹਿਣਿਆਂ ਅਤੇ ਕਪੜਿਆਂ ਦੀਆਂ ਰਚਨਾਵਾਂ ਬਹੁਤ ਖੂਬਸੂਰਤ ਹਨ। ਸੋ ਜੇਕਰ ਉਹ ਇਹ ਖਰੀਦਣਾ ਪਸੰਦ ਕਰਦੇ ਹਨ, ਇਹ ਸਚਮੁਚ ਕੀਮਤੀ ਹੈ। ਉਨਾਂ ਨੂੰ ਇਹ ਕਿਵੇਂ ਵੀ ਖਰੀਦਣੇ ਪੈਣਗੇ, ਜਾਂ ਮੈਥੋਂ ਜਾਂ ਬਾਹਰਲੇ ਲੋਕਾਂ ਤੋਂ; ਇਹ ਸਮਾਨ ਹੈ।ਅਤੇ ਇਹ ਸਾਰਾ ਪੈਸਾ ਮੈਂ ਸੁਪਰੀਮ ਮਾਸਟਰ ਟੈਲਵੀਜ਼ਨ ਲਈ ਜਾਂ ਆਫਤ ਰਾਹਤ ਲਈ ਵਰਤੋਂ ਕਰਦੀ ਹਾਂ। ਮੈਂ ਵਰਤਦੀ ਹਾਂ ਜੋ ਮੇਰੇ ਕੋਲ ਹੈ। ਮੈਂ ਇਸ ਤੋਂ ਵਧ ਨਹੀਂ ਵਰਤੋਂ ਕਰ ਸਕਦੀ, ਕਿਉਂਕਿ ਮੈਂ ਬੈਂਕ ਤੋਂ ਕੋਈ ਕਰਜ਼ਾ ਨਹੀਂ ਲੈਣਾ ਚਾਹੁੰਦੀ। ਮੈਂ ਆਪਣੇ ਸਾਧਨਾਂ ਦੇ ਅਨੁਸਾਰ ਵਰਤੋਂ ਕਰਦੀ ਹਾਂ, ਪਰ ਇਸ ਦਾ ਭਾਵ ਨਹੀਂ ਕਿ ਮੇਰੇ ਕੋਲ ਬਹੁਤ ਜਿਆਦਾ ਹੈ। ਮੇਰੇ ਕੋਲ ਬਹੁਤ ਹੈ, ਪਰ ਜਿਵੇਂ ਬੇਹਦ ਜਿਆਦਾ ਨਹੀਂ ਹੈ। ਸਾਡੇ ਕੋਲ ਖਰਚਣ ਲਈ ਕਾਫੀ ਹੈ - ਥੋੜਾ ਜਿਹਾ ਵਧ ਕਾਫੀ ਹੈ - ਪਰ ਤੁਸੀਂ ਕਦੇ ਨਹੀਂ ਜਾਣ ਸਕਦੇ। ਜਿਵੇਂ ਇਕ ਮਹਾਂਮਾਰੀ ਵਿਚ, ਮੈਨੂੰ ਬਹੁਤ ਖਰਚ ਕਰਨਾ ਪਿਆ ਕੋਈ ਬਹੁਤੀ ਆਮਦਨ ਬਿਨਾਂ ਕਿਉਂਕਿ ਲੋਕ ਨਹੀਂ ਆਉਂਦੇ ਅਤੇ ਚੀਜ਼ਾਂ ਖਰੀਦਦੇ। ਮਿਸਾਲ ਵਜੋਂ ਉਸ ਤਰਾਂ। ਇਹ ਮੀਂਹ ਵਾਲੇ ਦਿਨਾਂ ਲਈ ਹੈ। ਹਰ ਇਕ ਨੂੰ, ਸਿਰਫ ਮੈਂਨੂੰ ਹੀ ਨਹੀਂ, ਕੁਝ ਪੈਸੇ ਬਚਾਉਣ ਦੀ ਲੋੜ ਹੈ। ਅਸੀਂ ਕਹਿੰਦੇ ਹਾਂ, "ਇਹ ਮੀਂਹ ਵਾਲੇ ਦਿਨਾਂ ਲਈ ਬਚਾਉ।" ਅਸੀਂ ਉਹ ਸਭ ਜਾਣਦੇ ਹਾਂ। ਅਤੇ ਮੈਂਨੂੰ ਹਮੇਸ਼ਾਂ ਦੇਖ ਭਾਲ ਕਰਨੀ ਜ਼ਰੂਰੀ ਹੈ ਤਾਂਕਿ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ, ਮਿਸਾਲ ਵਜੋਂ, ਜ਼ਾਰੀ ਰਹੇ। ਸਾਡੀ ਸਚ ਅਤੇ ਧਰਮ ਦਾ ਫੈਲਾਉ ਜ਼ਾਰੀ ਰਹੇਗਾ। ਅਤੇ ਸਾਡਾ ਦਾਨ, ਜਦੋਂ ਵੀ ਲੋਕਾਂ ਨੂੰ ਕੁਝ ਆਫਤ ਰਾਹਤ ਦੀ ਲੋੜ ਹੋਵੇ, ਅਸੀਂ ਜਿਤਨਾ ਹੋ ਸਕੇ ਅਸੀਂ ਯੋਗਦਾਨ ਪਾਉਂਦੇ ਹਾਂ - ਨਾਲੇ, ਜਿਤਨਾ ਸਵਰਗ ਇਜ਼ਾਜ਼ਤ ਦਿੰਦੇ ਹਨ। ਕਿਉਂਕਿ ਜੇਕਰ ਮੈਂ ਬਹੁਤਾ ਦਿੰਦੀ ਹਾਂ, ਉਹ ਸ਼ਾਇਦ ਉਨਾਂ ਦੀ ਬਿਲਕੁਲ ਮਦਦ ਨਾ ਕਰੇ। ਉਨਾਂ ਕੋਲ ਸ਼ਾਇਦ ਹੋਰ ਕਰਮ ਹਨ, ਕੁਝ ਚੀਜ਼ ਉਸ ਤਰਾਂ।ਮੇਰਾ ਪੈਸਾ "ਮੇਰਾ" ਨਹੀਂ ਹੈ। ਮੇਰੀ ਚੈਰਿਟੀ, ਦਾਨ ਮੇਰਾ ਫੈਂਸਲਾ ਨਹੀਂ ਹੈ। ਮੈਂ ਸਭ ਚੀਜ਼ ਪ੍ਰਮਾਤਮਾ ਦੀ ਰਜ਼ਾ ਦੇ ਮੁਤਾਬਕ ਕਰਦੀ ਹਾਂ। ਇਸੇ ਕਰਕੇ ਮੈਂ ਹਮੇਸ਼ਾਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ। ਅਤੇ ਇਥੋਂ ਤਕ ਜੇਕਰ ਮੈਂ ਕੋਈ ਧੰਨ ਕਮਾਂ ਸਕਾਂ ਵੀ, ਉਹ ਵੀ ਪ੍ਰਮਾਤਮਾ ਦੀ ਕ੍ਰਿਪਾ ਹੈ ਅਤੇ ਸਵਰਗ ਦਾ ਸਮਰਥਨ ਹੈ। ਬਹੁਤ ਲੋਕਾਂ ਕੋਲ ਸ਼ਾਇਦ ਮੇਰੇ ਨਾਲੋਂ ਵਧੇਰੇ ਪ੍ਰਤਿਭਾ, ਹੁਨਰ ਹੋਵੇ, ਉਹ ਵੀ ਗਹਿਣੇ ਜਾਂ ਕਪੜੇ ਬਣਾਉਂਦੇ ਹਨ, ਪਰ ਉਨਾਂ ਨੂੰ ਬਹੁਤੇ ਜਿਆਦਾ ਪੈਸੇ ਨਹੀਂ ਮਿਲਦੇ, ਜਾਂ ਸ਼ਾਇਦ ਉਹ ਕਾਰੋਬਾਰ ਕਰਨ ਵਿਚ ਕਾਮਯਾਬ ਨਾ ਹੋਣ। ਸੋ ਸਭ ਚੀਜ਼ ਪ੍ਰਮਾਤਮਾ ਦੀ ਰਜ਼ਾ ਹੈ, ਜੇਕਰ ਮੈਨ ਕਾਮਯਾਬ ਹੁੰਦੀ ਹਾਂ ਪੈਸੇ ਕਮਾਉਣ ਵਿਚ ਜਾਂਨਹੀਂ। ਹਰ ਚੀਜ਼ ਪ੍ਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੈ ਜੇਕਰ ਅਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਜ਼ਾਰੀ ਰਖ ਸਕਾਂਗੇ ਜਾਂ ਨਹੀਂ।ਮੈਂ ਦਾਨ ਲੈਣਾ ਪਸੰਦ ਨਹੀਂ ਕਰਦੀ। ਮੈਂ ਆਪਣੇ ਅਨੁਯਾਈਆਂ ਤੋਂ, ਆਪਣੇ ਪੈਰੋਕਾਰਾਂ ਤੋਂ, ਆਪਣੇ ਵਿਸ਼ਵਾਸ਼ੀਆਂ ਤੋਂ ਮੰਗਣਾ ਪਸੰਦ ਨਹੀਂ ਕਰਦੀ, ਮੈਨੂੰ ਕੁਝ ਚੀਜ਼ ਦੇਣ ਲਈ, ਕਿਉਂਕਿ ਉਨਾਂ ਕੋਲ ਵੀ ਆਪਣੇ ਸਖਤ ਜੀਵਨ ਹਨ। ਮੈਂ ਕਦੇ ਨਹੀਂ ਬਹੁਤਾ ਜਾਣਦੀ ਮੇਰੇ ਪੈਰੋਕਾਰਾਂ ਵਿਚੋਂ ਕੋਈ ਕਿਤਨਾ (ਪੈਸਾ) ਕਮਾਉਂਦਾ ਹੈ। ਮੈਂ ਉਨਾਂ ਨੂੰ ਕਦੇ ਨਹੀਂ ਪੁਛਦੀ ਉਹ ਕਿਤਨਾ ਕਮਾਉਂਦੇ ਹਨ। ਮੈਂ ਉਨਾਂ ਨੂੰ ਕਦੇ ਨਹੀਂ ਪੁਛਦੀ ਉਹ ਇਕ ਜੀਵਿਕਾ ਲਈ ਕੀ ਕਰਦੇ ਹਨ। ਅਜ਼ਕਲ, ਕਿਉਂਕਿ ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ, ਅਸੀਂ ਇਹ ਵੀ ਪੇਸ਼ ਕਰਦੇ ਹਾਂ ਕਿ ਉਹ ਕੀ ਕਰਦੇ ਹਨ ਤਾਂਕਿ ਲੋਕ ਅਜਿਹਾ ਨਾ ਸੋਚਣ ਕਿ ਅਸੀਂ ਸਾਰੇ ਉਥੇ ਸਰਕਾਰ ਲਈ ਸਾਨੂੰ ਪੈਸੇ ਦੇਣ ਲਈ ਉਡੀਕ ਰਹੇ ਹਾਂ, ਜਾਂ ਤੁਹਾਡੇ ਕਰ ਦਾ ਪੈਸਾ ਖਾ ਰਹੇ ਹਾਂ, ਮਿਸਾਲ ਵਜੋਂ ਇਸ ਤਰਾਂ।ਅਸੀਂ ਸਭ ਚੀਜ਼ ਖੁਲੇਆਮ ਕਰਦੇ ਹਾਂ। ਇਸੇ ਕਰਕੇ ਸਾਨੂੰ ਕਹਿਣਾ ਪੈਂਦਾ ਕੀ ਮੇਜ਼ਬਾਨ ਕਰਦੇ ਹਨ ਅਤੇ ਉਹ ਸਭ। ਸਿਰਫ ਜੇਕਰ ਮੇਜ਼ਬਾਨ ਜਾਂ ਕਰਮਚਾਰੀ, ਟੀਮ ਲੋਕ ਇਜ਼ਾਜ਼ਤ ਦਿੰਦੇ ਹਨ। ਨਹੀਂ ਤਾਂ, ਅਸੀਂ ਮੇਜ਼ਬਾਨ ਬਣਨ ਲਈ ਉਨਾਂ ਨੂੰ ਮਜ਼ਬੂਰ ਨਹੀਂ ਕਰਦੇ ਜੇਕਰ ਉਹ ਇਹ ਨਹੀਂ ਕਰਨਾ ਚਾਹੁੰਦੇ। ਉਨਾਂ ਵਿਚੋਂ ਸਾਰੇ, ਉਹ ਨਿਜ਼ੀ ਤੌਰ ਤੇ ਇਹ ਕਰਨਾ ਚਾਹੁੰਦੇ ਹਨ। ਨਾਲੇ, ਅਸੀਂ ਉਨਾਂ ਦੀ ਜਾਣਕਾਰੀ ਨਹੀਂ ਦਿੰਦੇ - ਸਮੁਚੀ ਨਹੀਂ, ਪੂਰੀ ਜਾਣਕਾਰੀ ਨਹੀਂ - ਉਨਾਂ ਦੀ ਪਰਾਏਵੇਸੀ, ਗੋਪਨੀਯਤਾ ਦੀ ਰਖਿਆ ਕਰਨ ਲਈ।ਸੋ, ਤੁਸੀਂ ਦੇਖੋ, ਜੇਕਰ ਮੈਂ ਪੈਸੇ ਕਮਾਉਂਦੀ ਹਾਂ, ਲੋਕ ਵੀ ਅਲ਼ੋਚਨਾ ਕਰਦੇ ਹਨ। ਜੇਕਰ ਮੈਂ ਪੈਸੇ ਦਿੰਦੀ ਹਾਂ, ਇਥੋਂ ਤਕ ਮੇਰੇ ਆਪਣੇ ਲੋਕ ਅਲੋਚਨਾ ਕਰਦੇ ਹਨ, ਮੈਨੂੰ ਕਹਿੰਦੇ ਹਨ ਮੈਂ ਇਤਨਾ ਥੋੜਾ ਕਿਉਂ ਦਿੰਦੀ ਹਾਂ। ਮੈਂ ਆਸ ਕਰਦੀ ਹਾਂ ਮੈਂ ਹੋਰ ਦੇ ਸਕਾਂ, ਸਚਮੁਚ ਇਸ ਤਰਾਂ ਹੈ। ਮੈਂ ਬਹੁਤ ਸ਼ਰਿਮੰਦਾ ਅਤੇ ਸ਼ਰਮਸਾਰ ਹਾਂ ਕਿ ਮੈਂ ਹੋਰ ਬਹੁਤਾ ਨਹੀਂ ਦੇ ਸਕਦੀ। ਪਰ ਅਸੀਂ ਸਾਰੇ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਠੀਕ ਹੈ? ਸੋ ਉਨਾਂ ਨੂੰ ਮੇਰੀ ਅਲੋਚਨਾ ਨਹੀਂ ਕਰਨੀ ਚਾਹੀਦੀ ਥੋੜਾ ਦੇਣ ਲਈ ਜਾਂ ਜਾਂ ਪੈਸੇ ਕਮਾਉਣ ਲਈ, ਜਾਂ ਕੋਈ ਚੀਜ਼ ਇਸ ਤਰਾਂ। ਸਾਡੇ ਸਾਰਿਆਂ ਕੋਲ ਪੂਰੇ ਕਰਨ ਲਈ ਆਪਣੇ ਆਵਦੇ ਕਰਮ ਹਨ। ਸਾਡੇ ਸਾਰਿਆਂ ਕੋਲ ਨਿਭਾਉਣ ਲਈ ਆਪਣੀ ਜੁੰਮੇਵਾਰੀ ਹੈ। ਉਹ ਹੈ ਜਿਵੇਂ ਇਹ ਇਸ ਸੰਸਾਰ ਵਿਚ ਹੈ।Photo Caption: ਪਿਆਰ ਦੀ ਬਰਸਾਤ? ਓਹ ਯੇ!