ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਸਮਾਜ ਵਿਚ, ਔਰਤਾਂ ਅਤੇ ਪੁਰਸ਼, ਸਾਰੇ ਸ਼ਕਤੀਸ਼ਾਲੀ ਲੋਕ ਸੰਸਾਰ ਵਿਚ, ਸਾਡੇ ਸਮਾਜ ਵਿਚ, ਕਾਨੂੰਨ ਸਿਰਫ ਸਜਾ ਦਿੰਦਾ ਹੈ ਕੋਈ ਵਿਆਕਤੀ ਜਿਸਨੇ ਕੀਤਾ ਕੁਝ ਗਲਤ ਕੰਮ ਸਮਾਜ ਲਈ। ਜਾਨਵਰ, ਉਨਾਂ ਨੇ ਕਦੇ ਵੀ ਸਾਡੇ ਲਈ ਕੁਝ ਗਲਤ ਨਹੀ ਕੀਤਾ। ਉਹ ਆਪਣਾ ਜੀਵਨ ਜਿਊਂਦੇ ਹਨ ਚੁਪ ਚਾਪ, ਉਹ ਖਾ ਰਹੇ ਹਨ ਜੋ ਕੁਝ ਪ੍ਰਮਾਤਮਾ ਪ੍ਰਦਾਨ ਕਰਦੇ ਹਨ ਉਨਾਂ ਨੂੰ, ਉਹ ਸਾਨੂੰ ਨੁਕਸਾਨ ਨਹੀ ਪੁਚਾਉਂਦੇ ਕਿਸੇ ਵੀ ਤਰਾਂ ਨਾਲ। ਭਾਵੇਂ ਜੇਕਰ ਕੁਝ ਇਕ ਮਾਮਲਿਆਂ ਵਿਚ ਉਹ ਕਰਦੇ ਹਨ, ਕਿਉਂਕਿ ਅਸੀਂ ਨਸ਼ਟ ਕਰਦੇ ਹਾਂ ਉਨਾਂ ਦੇ ਰਹਿਣ ਦੀ ਜਗਾ, ਕਿਉਂਕਿ ਉਨਾਂ ਕੋਲ ਕੋਈ ਵੀ ਜਗਾ ਨਹੀ ਬਚੀ ਹੈ ਰਹਿਣ ਲਈ, ਉਨਾਂ ਕੋਲ ਹੁਣ ਹੋਰ ਭੋਜਨ ਨਹੀ ਹੈ ਉਨਾਂ ਦੇ ਖਾਣ ਲਈ ਕੁਦਰਤ ਵਿਚ , ਸੋ ਉਨਾਂ ਨੂੰ ਆਉਣਾ ਪੈਂਦਾ ਹੈ ਸਾਡੇ ਕੋਲ, ਭਰੋਸਾ ਕਰਦੇ ਹੋਏ ਕਿ ਅਸੀਂ ਉਨਾਂ ਨਾਲ ਸਾਂਝਾ ਕਰਾਂਗੇ ਕੁਝ ਭੋਜਨ, ਕਿਉਂਕਿ ਅਸੀਂ ਉਨਾਂ ਦੇ ਰਹਿਣ ਦੀ ਜਗਾ ਖੋਹ ਲਈ ਹੈ। ਸਾਡੇ ਸਮਾਜ ਵਿਚ, ਜੇਕਰ ਅਸੀਂ ਕੁਝ ਚੀਜ ਖੋਹਂਦੇ ਹਾਂ ਕਿਸੇ ਵਿਆਕਤੀ ਤੋਂ, ਅਸੀਂ ਕੁਝ ਚੀਜ ਵਾਪਸ ਦਿੰਦੇ ਹਾਂ ਬਦਲੇ ਵਿਚ। ਸੋ ਜਾਨਵਰ ਭੋਰਸਾ ਕਰਦੇ ਹਨ ਕਿ ਅਸੀਂ ਉਨਾਂ ਨੂੰ ਅਦਾ ਕਰਾਂਗੇ ਵਾਪਸ ਕੁਝ ਭੋਜਨ। ਪਰ, ਕਿਸੇ ਮਾਮਲੇ ਵਿਚ, ਅਸੀਂ ਹਮੇਸ਼ਾਂ ਉਨਾਂ ਨੂੰ ਕਤਲ ਕਰਦੇ ਹਾਂ, ਜੇਕਰ ਉਹ ਬਹੁਤ ਨੇੜੇ ਆਉਂਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਆਪਣੇ ਆਪ ਨੂੰ ਕਹਾਉਣਾ ਇਕ ਸਭਿਅਕ ਮਾਨਸ ਜਾਤ, ਸਾਨੂੰ ਸੁਰਖਿਆ ਕਰਨੀ ਚਾਹੀਦੀ ਹੈ ਜਾਨਵਰਾਂ ਦੀਆਂ ਜਾਨਾਂ ਦੀ, ਜਿਹੜੀਆਂ ਜੁੜੀਆਂ ਹੋਈਆਂ ਹਨ ਸਾਡੀਆਂ ਨਾਲ। ਸਾਨੂੰ ਉਨਾਂ ਦੀ ਹਿਫਾਜਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਅਸੀਂ ਹਾਂ- ਕਿਉਂਕਿ ਜੇਕਰ ਅਸੀਂ ਉਨਾਂ ਦੀ ਹਿਫਾਜਤ ਨਹੀ ਕਰਦੇ, ਅਸੀਂ ਕਮਜੋਰ ਹਾਂ ਕਿਉਂਕਿ ਸਵਰਗ ਸਾਨੂੰ ਮਾਫ ਨਹੀ ਕਰੇਗਾ, ਕਿਉਂਕਿ ਸਵਰਗ ਸਾਨੂੰ ਮਾਫ ਨਹੀ ਕਰੇਗਾ, ਜੇਕਰ ਅਸੀਂ ਸਲੂਕ ਕਰਦੇ ਹਾਂ ਦੂਜੇ ਸਹਿ-ਵਸ਼ਿੰਦਿਆਂ ਨਾਲ ਬੇਰਹਿਮੀ ਦਾ।