ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਮ ਸਾਵਧਾਨੀਆਂ ਸਿਹਤ ਸਫਾਈ ਲਈ ਸਤਿਗੁਰੂ ਜੀ ਵਲੋਂ (ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ) ਇਹ ਸਾਵਧਾਨੀਆਂ ਵਿਚ ਵਧੇਰੇ ਵਿਸਤਾਰ ਹੈ ਕੋਵਿਡ-19 ਮਹਾਂਮਾਰੀ ਕਰਕੇ। ਮੂਲ ਵਿਚ ਇਹ ਸਾਡੇ ਲਈਂ ਸਨ, ਪਰ ਸਤਿਗੁਰੂ ਜੀ ਨੇ ਸਾਨੂੰ ਕਿਹਾ ਉਨਾਂ ਨੂੰ ਸਾਂਝੀਆਂ ਕਰਨ ਲਈਂ ਜਨਤਾ ਨਾਲ। ਇਹਨਾਂ ਸਾਵਧਾਨੀਆਂ ਦੀ ਅਤੇ ਸਲਾਹ ਦੀ ਪਾਲਣਾ ਕਰੋ ਜਿਤਨਾ ਤੁਸੀਂ ਕਰ ਸਕਦੇ ਹੋਵੋ, ਆਪਣੀ ਸੁਰਖਿਆ ਲਈ ਸਥਿਤੀ ਦੀ ਇਜ਼ਾਜ਼ਤ ਦੇ ਅਨੁਸਾਰ।- ਪਹਿਨੋ ਪੂਰੀ ਤਰਾਂ ਸੁਰਖਿਅਕ ਸੂਟ/ ਟੋਪੀ/ਮਾਸਕ/ਦਸਤਾਨੇ/ ਐਨਕ ਪਹਿਨੋ ਜਦੋਂ ਬਾਹਰ ਜਾਂਦੇ ਹੋ; ਜੇਕਰ ਹੋਵੇ, ਪਹਿਨੋ ਚਿਹਰੇ ਨੂੰ ਢਕਣ ਵਾਲੀ ਸ਼ੀਲਡ, ਉਵੇਂ ਜਿਵੇਂ ਉਹ ਜੋ ਵੈਲਡਰ ਵਰਤਦੇ ਹਨ, ਜਾਂ ਸ਼ੀਲਡ ਕਰੋ ਆਪਣੇ ਆਪ ਨੂੰ ਮੋਟਰਸਾਈਕਲ ਟੋਪੀ ਪਹਿਨਣ ਨਾਲ ।ਹਥ ਨਾਂ ਲਾਉ ਆਪਣੀ ਗਰਦਨ ਤੋਂ ਉਪਰ ਜੇਕਰ ਖਾਰਸ਼ ਮਹਿਸੂਸ ਕਰੋ, (ਖੁਰਕੋ ਇਕ ਛੋਟੀ ਜਿਹੀ ਸਾਫ ਤੀਲੀ ਨਾਲ ਜਾਂ ਕੁਝ ਸਮਾਨ ਸਾਧਨ।)ਇਸ਼ਨਾਨ ਲਉ ਸਿਰ ਤੋਂ ਲੈਕੇ ਪੈਰਾਂ ਤਕ ਅਤੇ ਕਪੜੇ ਧੋਵੋ ਗਰਮ ਉਬਲਦੇ ਪਾਣੀ ਨਾਲ ਬਾਹਰ ਜਨਤਕ ਜਗਾਵਾਂ ਵਿਚ ਜਾਣ ਤੋਂ ਬਾਦ ਜਾਂ ਖਰੀਦਾਰੀ ਤੋਂ ਬਾਦ, ਆਦਿ...- ਆਪਣੇ ਦਸਤਾਨਿਆਂ ਨੂੰ ਸਾਫ ਕਰੋ, ਅਤੇ ਸਪ੍ਰੇ ਕਰੋ ਆਪਣੇ ਕਪੜਿਆਂ ਨੂੰ ਸਿਰਕੇ/ਮੈਡੀਕਲ ਐਲਕੋਹੋਲ/ ਰੋਗਾਣੂ-ਨਾਸ਼ਕ ਨਾਲ ਮੁੜ ਆਪਣੀ ਕਾਰ ਅੰਦਰ ਜਾਣ ਤੋਂ ਪਹਿਲਾਂ।- ਆਪਣੇ ਹਥ ਧੋਵੋ ਵਾਰ ਵਾਰ। ਇਕ ਨੋਟ ਲਗਾਉ "ਆਪਣੇ ਹਥ ਧੋਵੋ" ਹਰ ਇਕ ਨੂੰ ਯਾਦ ਦਿਲਾਉਣ ਲਈ।- ਵਰਤੋ 100% ਸਿਰਕਾ ਜਾਂ ਅਲਕੋਹੋਲ ਪੂੰਝਣ ਲਈ ਚੀਜਾਂ ਜਿਨਾਂ ਨੂੰ ਬਾਹਰਲੇ ਲੋਕਾਂ ਨੇ ਛੂਹਿਆ ਹੋਵੇ, ਉਨਾਂ ਦੇ ਚਲੇ ਜਾਣ ਤੋਂ ਬਾਦ।- ਵਰਤੋ ਯੂਵੀ ਮਸ਼ੀਨ ਭਾਂਡਿਆਂ ਨੁੰ ਸਾਫ ਕਰਨ ਲਈ ਜਾਂ ਗਰਮ ਪਾਣੀ ਵਰਤੋਂ ਕਰੋ ਆਖਿਰੀ ਵਾਰ ਪਾਣੀ ਵਿਚੋਂ ਕਢਣ ਲਈ।- ਸਾਬਣ ਦੀ ਵਰਤੋਂ ਜਰੂਰ ਕਰੋ, ਦੰਦਾਂ ਦਾ ਪੇਸਟ, ਡੀਟਰਜ਼ੇਂਟ, ਆਦਿ, ਅਤੇ ਸਾਫ ਕਰਨ ਵਾਲੀ ਚੀਜ਼ ਵਰਤੋ ਸਫਾਈ ਕਰਨ ਲਈ। ਗਰਮ ਪਾਣੀ ਇਕਲਾ ਕਾਫੀ ਨਹੀਂ ਹੈ।- ਪੂੰਝੋ ਸਾਰੀ ਖਰੀਦਾਰੀ/ਪੈਕਟਾਂ ਨੂੰ ਜੋ ਬਾਹਰੋਂ ਆਏ ਹਨ 100% ਸਿਰਕਾ/ ਮੈਡੀਕਲ ਐਲਕੋਹੋਲ/ਰੋਗਾਣੂ ਨਾਸ਼ਕ... ਸੁਟ ਦਿਉ ਪੈਕਟਾਂ ਜਾਂ ਥੈਲਿਆਂ ਨੂੰ, ਜਾਂ ਉਨਾਂ ਨੂੰ ਸਾਫ ਕਰੋ ਜੇਕਰ ਉਹ ਮੁੜ ਵਰਤੇ ਜਾਣੇ ਹਨ। ਸਾਰੇ ਖਰੀਦਾਰੀ ਵਾਲੇ ਥੈਲਿਆਂ ਨੂੰ ਧੁਪੇ ਰਖੋ ਜਿਤਨੇ ਸਮੇਂ ਲਈ ਹੋ ਸਕੇ, ਉਨਾਂ ਨੂੰ ਮੁੜ ਵਰਤਣ ਤੋਂ ਪਹਿਲਾਂ।- ਜਦੋਂ ਨਵੀਂਆਂ ਚੀਜ਼ਾਂ ਖਰਦੀਦੇ ਹੋ ਬਾਹਰੋਂ, ਪਹਿਲਾਂ ਪੂੰਝੋ (ਦਸਤਾਨੇ ਵਰਤਦੇ ਹੋਏ) 100% ਸਿਰਕੇ ਨਾਲ, ਫਿਰ ਪੂੰਝੋ ਉਬਲਦੇ ਪਾਣੀ ਨਾਲ। ਫਿਰ ਦਸਤਾਨੇ ਸੁਟ ਦਿਉ। ਫਿਰ ਵਰਤ ਸਕਦੇ ਹੋ "ਘਰੇ ਵਰਤਣ ਵਾਲੇ" ਦਸਤਾਨੇ।- ਇਕ ਦੂਰੀ ਰਖੋ ਹੋਰਨਾਂ ਤੋਂ ਜਦੋਂ ਬਾਹਰ ਹੋਵੋਂ/ਖਰੀਦਾਰੀ ਕਰਦੇ; ਰਖੋ ਘਟ ਤੋਂ ਘਟ ਇਕ 3 ਮੀਟਰ ਦੀ ਦੂਰੀ। ਜੇਕਰ ਸੰਭਵ ਹੋਵੇ ।- ਨਿਜ਼ੀ ਬਿਮਾਰੀ ਦੇ ਸਮੇਂ ਵਿਚ ਅਤੇ/ਜਾਂ ਮਹਾਂਮਾਰੀ: ਅਭਿਆਸ ਕਰੋ ਘਰੇ, ਨਾਂ ਜਾਵੋ ਗਰੁਪ ਮੈਡੀਟੇਸ਼ਨ ਲਈ।- ਜਦੋਂ ਇਕ ਛੂਤ ਵਾਲੀ ਬਿਮਾਰੀ ਸਭ ਜਗਾ ਫੈਲੀ ਹੋਵੇ: ਪਰਹੇਜ਼ ਕਰੋ ਕਚਾ ਖਾਣ ਤੋਂ, ਘਟੋ ਘਟ ਮਿਸਾਲ ਵਜੋਂ; ਟਮਾਟਰ/ਲੈਟਸ, ਧੋਵੋ ਉਨਾਂ ਨੂੰ ਉਬਲਦੇ ਪਾਣੀ ਵਿਚ ਉਨਾਂ ਨੂੰ ਖਾਣ ਤੋਂ ਪਹਿਲਾਂ।- ਇਕ ਆਮ ਸਾਧਾਰਨ ਸਥਿਤੀ ਵਿਚ: ਵਰਤੋ ਕੁਦਰਤੀ ਫਲ ਅਤੇ ਸਬਜ਼ੀ ਧੋਣ ਵਾਲੀ ਮਸ਼ੀਨ ਸਬਜ਼ੀਆਂ ਨੂੰ ਧੋਣ ਲਈ ਜਾਂ ਉਨਾਂ ਨੂੰ ਭਿਉਂ ਦਿਉ ਨਮਕੀਨ ਪਾਣੀ ਵਿਚ ਘਟੋ ਘਟ 5 ਮਿੰਟਾਂ ਲਈ। ਫਿਰ ਉਨਾਂ ਨੂੰ ਧੋਵੋ ਖੁਲੇ ਵਹਿੰਦੇ ਪਾਣੀ ਵਿਚ ਅਤੇ ਅਖੀਰ ਵਿਚ ਫਿਲਟਰਡ ਪਾਣੀ ਵਿਚ ਦੀਂ ਕਢੋ।- ਮੁੜ ਨਾਂ ਵਰਤੋ ਡਿਸਪੋਸਾਬਲ ਦਸਤਾਨਿਆਂ ਨੂੰ ਬਹੁਤੀ ਵਾਰੀ; ਉਨਾਂ ਨੂੰ ਸੁਟ ਦਿਉ ਜਦੋਂ ਉਹ ਗੰਦੇ ਹੋਣ। ਜੇਕਰ ਨਹੀਂ ਗੰਦੇ, ਉਨਾਂ ਨੂੰ ਧੋ ਸਕਦੇ ਹੋ ਸਾਬਣ ਨਾਲ ਗਰਮ-ਗਰਮ ਪਾਣੀ ਨਾਲ, ਉਨਾਂ ਨੂੰ ਮੁੜ ਵਰਤਣ ਤੋਂ ਪਹਿਲਾਂ।- ਜਦੋਂ ਬਾਹਰ ਜਾਂਦੇ ਹੋ ਜ਼ਰੂਰ ਇਕ ਮਾਸਕ ਪਹਿਨਣਾ, ਪਹਿਨੋ ਇਕ ਚੰਗਾ ਮਾਸਕ, ਇਕ ਮੋਟਾ ਮਾਸਕ। ਹੋ ਸਕੇ, ਬਿਹਤਰ ਹੈ ਇਕ ਟੋਪੀ ਪਹਿਨੋ ਸਿਰ ਅਤੇ ਵਾਲਾਂ ਨੂੰ ਢਕਣ ਲਈ। ਜਦੋਂ ਵਾਪਸ ਘਰੇ ਆਉਂਦੇ ਹੋ, ਮਾਸਕ ਨੂੰ ਸੁਟ ਦੇਣਾ ਚਾਹੀਦਾ ਹੈ; ਜੇਕਰ ਤੁਹਾਨੂੰ ਇਹ ਮੁੜ ਵਰਤੋਂ ਕਰਨਾ ਪਵੇ, ਉਨਾਂ ਨੂੰ ਗਰਮ ਉਬਲਦੇ ਪਾਣੀ ਵਿਚ ਧੋਣਾ ਅਤੇ ਸਾਬਣ ਨਾਲ।- ਜਦੋਂ ਬਾਹਰ ਜਾਂਦੇ ਹੋ ਦਸਤਾਨੇ ਪਹਿਨਣੇ ਜ਼ਰੂਰੀ ਹਨ - ਆਪਣੇ ਮੂੰਹ ਨੂੰ ਹਥ ਨਾਂ ਲਾਉ - ਵਰਤੋ ਟੀਸ਼ੂ ਜੇਕਰ ਛਿਕ ਮਾਰਦੇ ਹੋ/ਖੰਘਦੇ ਹੋ/ ਜਾਂ ਬਾਂਹ ਦੇ ਅੰਦਰਲੇ ਪਾਸੇ ਉਤੇ, ਆਪਣੇ ਹਥਾਂ ਉਪਰ ਨਹੀਂ।- ਜਦੋਂ ਵਾਪਸ ਆਉਂਦੇ ਹੋ ਹਥ ਧੋਵੋ/ਜਾਂ ਸੈਨੀਟਾਈਜ਼ ਕਰੋ ਹਥਾਂ ਨੂੰ ਕਮਰਿਆਂ ਤੋਂ ਬਾਹਰ, ਆਪਣੇ ਦਰਵਾਜ਼ੇ, ਜਨਤਕ ਦਰਵਾਜ਼ੇ, ਰਸੋਈ, ਆਦਿ ਨੂੰ ਹਥ ਲਾਉਣ ਤੋਂ ਪਹਿਲਾਂ। ਸਾਬਣ ਬਾਹਰ ਰਖੋ ਜਿਥੇ ਬਾਹਰਲਾ ਪਾਣੀ ਦਾ ਨਲਕਾ (ਬੇਸਨ) ਹੈ।- ਜਦੋਂ ਬਾਹਰ ਜਾਂਦੇ ਹੋ ਲਿਜਾਉ ਸਿਰਕਾ ਸਪ੍ਰੇ ਆਪਣੇ ਨਾਲ, ਖਰੀਦੋ ਕੁਝ ਹਥ ਦਾ ਸੈਨੀਟਾਈਜ਼ਰ ਅਤੇ ਗਡੀ ਵਿਚ ਰਖੋ, ਰਖੋ ਵਾਧੂ ਦਸਤਾਨੇ ਪੋਕਟ ਵਿਚ। ਗੰਦੇ ਦਸਤਾਨੇ ਸੁਟ ਦਿਉ ਜਿਨਾਂ ਨਾਲ ਬਾਹਰਲੀਆਂ ਚੀਜ਼ਾਂ ਨੂੰ ਹਥ ਲਾਇਆ ਹੋਵੇ।- ਜੇਕਰ ਬਾਹਰ ਹੋਵੋਂ ਅਤੇ ਹੋਰਨਾਂ ਰਾਹੀਂ ਛੂਹੇ ਜਾਣ ਦਾ ਸ਼ੰਕਾ ਹੋਵੇ, ਫਿਰ ਆਪਣੇ ਆਪ ਨੂੰ/ਕਪੜਿਆਂ ਨੂੰ ਸਾਫ ਕਰੋ ਐਲਕੋਹੋਲ ਨਾਲ/ਰੋਗਾਣੂ ਨਾਸ਼ਕ/ ਸਿਰਕੇ ਅਤੇ ਟੀਸ਼ੂ ਨਾਲ।- ਸਾਫ ਕਰੋ ਸਟਿਅਰਿੰਗ ਵੀਅਲ ਨੂੰ, ਵਰਤੇ ਹੋਏ ਦਸਤਾਨਿਆਂ ਨੂੰ ਬਾਹਰ ਹੀ ਲਾਹੋ ਸਟਿਅਰਿੰਗ ਵੀਅਲ ਨੂੰ ਹਥ ਲਾਉਣ ਤੋਂ ਪਹਿਲਾਂ ਅਤੇ ਹੋਰ ਚੀਜਾਂ ਨੂੰ। (ਕਿਉਂਕਿ ਹਥ ਵਾਲੇ ਦਸਤਾਨੇ ਵਰਤੇ ਬਾਹਰਲੀਆਂ ਚੀਜ਼ਾਂ ਨੂੰ ਹਥ ਲਾਉਣ ਲਈ, ਸੋ ਸੁਟ ਦੇਵੋ ਉਨਾਂ ਨੂੰ ਸਟਿਅਰਿੰਗ ਵੀਅਲ ਨੂੰ ਹਥ ਲਾਉਣ ਤੋਂ ਪਹਿਲਾਂ, ਆਦਿ, ਜਾਂ ਘਟੋ ਘਟ ਉਨਾਂ ਨੂੰ ਸੈਨੀਟਾਇਜ਼ ਕਰੋ ਪਹਿਲਾਂ।)- ਜਦੋਂ ਵਾਪਸ ਆਉਂਦੇ ਹੋ ਜ਼ਰੂਰ ਹੀ ਇਸ਼ਨਾਨ ਕਰੋ ਸਿਰ ਤੋਂ ਲੈਕੇ ਪੈਰਾਂ ਤਕ, ਕਪੜੇ ਉਤਾਰੋ ਅਤੇ ਨਵੇਂ ਕਪੜੇ ਪਹਿਨੋ।- ਕਪੜਿਆਂ ਨੂੰ ਧੋਵੋ, ਅਤੇ ਟੰਗੋ ਧੁਪੇ ਸੁਕਾਉਣ ਲਈ, ਕੇਵਲ ਨਿਰਭਰ ਨਾ ਕਰੋ ਟੰਬਲ ਡਰਾਇਰਾਂ ਉਤੇ। ਜਾਂ ਕਪੜਿਆਂ ਨੂੰ ਤਾਜ਼ੀ ਹਵਾ ਵਿਚ ਹਵਾ ਹਾਰੇ ਰਖੋ ਸੁਕਾਉਣ ਲਈ।- ਬਾਹਰ ਜਾਉ ਤਾਜ਼ੀ ਹਵਾ/ਧੁਪ ਵਿਚ, ਇਕ ਵਾਰ ਜਾਂ ਵਧੇਰੇ ਦਿਹਾੜੀ ਵਿਚ। ਕੁਝ ਕਸਰਤ ਕਰ ਸਕਦੇ (ਜਿਵੇਂ ਬੈਠਕਾਂ ਕਢੋ, ਐਰੋਬਿਕਸ/ਰਸੀ ਟਪਣੀ, ਕੋਈ ਲੋੜ ਨਹੀਂ ਸਮਾਨ ਦੀ, ਅਤੇ ਜ਼ਲਦੀ ਹੈ।) ਇਕ ਵਾਰ ਦਿਹਾੜੀ ਵਿਚ।- ਜਾਉ ਸਾਫ ਕਰੋ ਬਾਹਰਲੇ ਵਾਤਾਵਰਨ ਨੂੰ ਕਸਰਤ ਲਈ ਅਤੇ ਤਾਜ਼ੀ ਹਵਾ ਲਈ।- ਬਾਹਰਲੇ ਜੁਤੇ; ਰਖੋ ਉਨਾਂ ਨੂੰ ਕਮਰੇ ਤੋਂ ਬਾਹਰ ਅਤੇ ਧੁਪੇ ਰਖੋ, ਅੰਦਰ ਨਾਂ ਲਿਆਉ ਉਨਾਂ ਨੂੰ। ਬਿਹਤਰ ਹੈ ਸਲੀਪਰ ਵਰਤੋ ਘਰ ਦੇ ਅੰਦਰ; ਧੋਵੋ ਉਨਾਂ ਨੂੰ ਅਕਸਰ ਜਿਵੇਂ ਕਪੜੇ।* ਇਹ ਇਕ ਪੂਰੀ ਰਹਿਨੁਮਾਈ ਨਹੀਂ ਹੈ, ਤੁਹਾਨੂੰ ਸਿਝਣਾ ਪਵੇਗਾ ਸਥਿਤੀ ਦੇ ਮੁਤਾਬਕ, ਅਤੇ ਜ਼ੇਕਰ ਲੋੜ ਪਵੇ ਡਾਕਟਰੀ ਸਹਾਇਤਾ ਲਵੋ।ਇਹਨਾਂ ਸਾਵਧਾਨੀਆਂ ਦੀ ਅਤੇ ਸਲਾਹ ਦੀ ਪਾਲਣਾ ਕਰੋ ਜਿਤਨਾ ਤੁਸੀਂ ਕਰ ਸਕਦੇ ਹੋਵੋ, ਆਪਣੀ ਸੁਰਖਿਆ ਲਈ ਸਥਿਤੀ ਦੀ ਇਜ਼ਾਜ਼ਤ ਦੇ ਅਨੁਸਾਰ।