ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਮ ਸ਼ਾਕਾਹਾਰੀ ਰੇਸਟਰਾਂਟ, ਉਹ ਹਰ ਸਾਲ 5,000 ਰੂਹਾਨੀ ਅੰਕ ਕਮਾਉਂਦੇ ਹਨ (ਹਰ ਇਕ ਕਰਮਚਾਰੀ ਲਈ।) ਇੱਕ ਏਕੜ ਜੈਵਿਕ ਸ਼ਾਕਾਹਾਰੀ ਖੇਤੀ ਨਾਲ, ਹਰ ਸਾਲ 30,000 ਅੰਕ ਕਮਾਉਂਦੇ ਹਨ। ਹੁਣ, ਪਸ਼ੂ ਜਾਂ ਪੰਛੀਆਂ ਨੂੰ ਬਚਾਉਣਾ. ਤੁਸੀਂ ਹਰ ਸਾਲ ਲਗਭਗ 200,000 ਤੋਂ 900,000 ਅੰਕ ਕਮਾਉਂਦੇ ਹੋ। ਹੁਣ, ਜੇ ਤੁਸੀਂ ਪਸ਼ੂਆਂ ਨੂੰ ਬਚਾਉਂਦੇ ਹੋ, ਉਨ੍ਹਾਂ ਦੇ ਇਲਾਜ਼ ਲਈ ਖਰਚਾ ਕਰਦੇ ਹੋ ਅਤੇ ਉਹ ਸਭ, ਪਰ ਪਾਲਦੇ ਨਹੀਂ, ਬੱਸ ਬਚਾਉਂਦੇ ਹੋ, ਤੁਸੀ ਕਮਾਉਂਦੇ ਹੋਂ 50,000 ਤੋਂ 800,000 ਤਕ ਅੰਕ ਗੁਣ। ਮਾਸ ਖਾਣ ਲਈ ਰੇਸਟਰਾਂਟਾ ਨੂੰ ਜਾਂਦੇ ਹੋ , 300 ਰੂਹਾਨੀ ਅੰਕ ਗੁਆ ਦਿੰਦੇ ਹੋ; ਚੀਜ਼ਾਂ ਖਾਂਦੇ ਹੋ ਜਾਨਵਰਾਂ ਤੋਂ ਬਣੀਆਂ (ਵਸਤਾਂ), ਘੱਟੋ ਘੱਟ 700 ਅੰਕ ਗੁਆਉਂਦੇ ਹੋਂ, ਵੱਧ ਤੋਂ ਵੱਧ 1,000 । ਇਹ ਸਭ ਤੁਹਾਡੇ ਰੂਹਾਨੀ ਗੁਣਾਂ ਵਿੱਚੋਂ ਕੱਟਿਆ ਜਾਂਦਾ ਹੈ। ਹੁਣ, ਮਾਸ, ਮੱਛੀ, ਅੰਡੇ ਵੇਚ ਕੇ, ਤੁਸੀਂ ਹਰ ਸਾਲ 100 ਮਿਲੀਅਨ ਤੋਂ ਅੱਧੇ ਬਿਲੀਅਨ ਤੱਕ ਅੰਕ ਗੁਆਉਂਦੇ ਹੋਂ। ਹੁਣ, ਜੇ ਕੋਈ ਇੱਕ ਮਾਸ ਜਾਂ ਮੱਛੀ ਦੇ ਰੇਸਤਰਾਂਟ ਦਾ ਮਾਲਕ ਹੈ, ਹਰ ਸਾਲ 500, 000 ਤੋਂ ਇੱਕ ਬਿਲੀਅਨ ਤਕ ਰੂਹਾਨੀ ਅੰਕ ਗੁਆਏਗਾ; ਕਿਸੇ ਬੁੱਚੜਖਾਨੇ ਦਾ ਮਾਲਕ ਹੈ, ਅੱਧੇ ਬਿਲੀਅਨ ਤੋਂ ਛੇ ਬਿਲੀਅਨ ਤੱਕ ਅੰਕ ਹਰ ਸਾਲ ਗੁਆਓਗੇ। ਪਸ਼ੂ-ਮਾਸ ਦੇ ਫਾਰਮ ਦੇ ਮਾਲਕ ਹੋ, ਇੱਕ ਬਿਲੀਅਨ ਤੋਂ ਤਿੰਨ ਬਿਲੀਅਨ ਤੱਕ ਅੰਕ ਹਰ ਸਾਲ ਗੁਆਓਗੇ; ਮਾਲਕ ਹੋਂ ਜਾਂ ਕੰਮ ਕਰਦੇ ਹਾਂ ਮੱਛੀ ਮਾਰਨ ਵਾਲੀ ਇਕ ਕਿਸ਼ਤੀ ਉਤੇ, ਅੱਧੇ ਬਿਲੀਅਨ ਤੋਂ ਤਿੰਨ ਬਿਲੀਅਨ ਤੱਕ ਅੰਕ ਹਰ ਸਾਲ ਗੁਆਓਗੇ। ਅਤੇ ਇੱਕ ਮਾਛੀ ਵਜੋਂ ਕੰਮ ਕਰਦੇ ਹੋ, ਜਾਂ ਉਸ ਲਈ ਮਜ਼ਦੂਰ ਵਜੋਂ, ਧਨ ਲਈ, 300 ਮਿਲੀਅਨ ਤੋਂ ਇੱਕ ਬਿਲੀਅਨ ਤੱਕ ਅੰਕ ਹਰ ਸਾਲ ਗੁਆਉਣਗੇ। ਮੇਰੇ ਪ੍ਰਭੂ, ਇਹ ਲੋਕ, ਉਹ ਕਦੇ ਵੀ ਸਵਰਗ ਨੂੰ ਜਾਣ ਯੋਗ ਨਹੀਂ ਹੋਣਗੇ। ਉਹ ਮੁੜ ਮੁੜ ਜਨਮ ਲੈਂਦੇ ਰਹਿਣਗੇ ਕਿਉਂਕਿ ਉਹ ਇੰਨੇ ਜ਼ਿਆਦਾ ਰੂਹਾਨੀ ਗੁਣ ਗੁਆਉਂਦੇ ਰਹਿਣਗੇ ਕਿ ਜੇਕਰ ਉਨ੍ਹਾਂ ਕੋਲ ਆਪਣੇ ਭੰਡਾਰ ਵਿੱਚ ਬਹੁਤ ਜ਼ਿਆਦਾ ਵੀ ਹੋਵੇ, ਉਹ ਸਭ ਗੁਆ ਦੇਣਗੇ। ਜੇਕਰ ਤੁਸੀਂ ਇੱਕ ਪਸ਼ੂ ਜਾਂ ਪੰਛੀ ਨੂੰ ਮਾਰਦੇ ਹੋ, ਤੁਸੀਂ 800,000 ਤੋਂ 3 ਮਿਲੀਅਨ ਤੱਕ ਅੰਕ ਗੁਆਉਂਦੇ ਹੋ - ਨਿਰਭਰ ਕਰਦਾ ਹੈ ਆਕਾਰ ਅਤੇ ਉਹ ਸਭ ਉਤੇ। ਇੱਕ ਦਿਨ, ਕਿਸੇ ਸਮੇਂ ਸਾਡੇ ਸੰਸਾਰ ਵਿਚ, ਪਸ਼ੂਆਂ ਨੂੰ ਮਾਰਨਾ ਵੀ ਇੱਕ ਜੁਲਮ ਮੰਨਿਆ ਜਾਵੇਗਾ, ਮਨੁੱਖਾਂ ਨੂੰ ਮਾਰਨ ਵਾਂਗ ਇਲਜ਼ਾਮ ਲੱਗੇਗਾ। ਸਾਡੇ ਸੰਸਾਰ ਵਿੱਚ ਕਿਸੇ ਵੇਲੇ, ਇਹ ਵਾਪੇਰਗਾ। ਦੇਖੋ ਜਾਂ ਡਾਉਨਲੋਡ ਕਰੋ ਪੂਰੀ ਕਾਂਨਫਰਾਂਸ "ਗੁਣਾਂ ਬਾਰੇ ਸਚਾਈ: ਕਿਵੇਂ ਉਹ ਹਾਸਲ ਕੀਤੇ ਜਾਂ ਗੁਆਏ ਜਾ ਸਕਦੇ ਹਨ" ਮੁਫਤ ਉਪਲਬਧ ਹੈ ਇਸ ਵੈਬਸਾਇਟ ਉਤੇ Edenrules.com ਖੋਜ਼ਨ ਦੁਆਰਾ: "ਸਚਾਰੀ ਗੁਣਾਂ ਬਾਰੇ"