ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਰਖਾਜੰਗਲ 1950 ਵਿਚ 36 ਮੀਲੀਅਨ ਵਰਗ ਕੀਲੋਮੀਟਰ ਸਨ, ਅਤੇ ਫਿਰ ਇਹ ਰਹਿ ਗਿਆ 19 ਮੀਲੀਅਨ ਵਰਗ ਕੀਲੋਮੀਟਰ 2003 ਵਿਚ। ਘਾਟਾ ਸਮੁਚੇ ਸੰਸਾਰ ਭਰ ਵਿਚ ਹਰ ਦਿਨ: ਹਰ ਰੋਜ਼, ਵਰਖਾਜੰਗਲ ਇਕ ਇਲਾਕੇ ਦਾ ਘਾਟਾ ਪਾਉਂਦਾ ਹੈ ਮਿਉਨਿਕ ਦੇ ਆਕਾਰ ਜਿਨਾਂ ਜ਼ਰਮਨੀ ਵਿਚ, ਹਰ ਰੋਜ਼, ਅਨੇਕ ਹੀ ਹਜ਼ਾਰਾਂ ਵਰਗ ਕੀਲੋਮੀਟਰ। ਸੋ 2003 ਵਿਚ ਇਸ ਤਰਾਂ ਸੀ। ਅਤੇ ਹੁਣ, ਹਰ ਰੋਜ਼, ਸੜ ਰਹੇ ਅਤੇ ਜਲਵਾਯੂ ਬਦਲਾਵ ਅਤੇ ਸੋਕਾ ਅਤੇ ਮਰਦੇ ਉਸ ਤਰਾਂ, ਨਹੀ ਜਾਣਦੇ ਇਹ ਕੀ ਹੈ ਹੁਣ। ਜੰਗਲਾਂ ਦੀ ਕਟ ਵਢ ਬੋਰਨਿਉ ਵਿਚ (ਏਸ਼ੀਅਨ ਟਾਪੂ): 1950 ਵਿਚ, ਇਹ ਲਗਦਾ ਸੀ ਹਰਾ ਉਸ ਤਰਾਂ। 1985 ਵਿਚ, ਇਹ ਘਟ ਹਰਾ ਸੀ। 2020 ਵਿਚ, ਹੋ ਸਕਦਾ ਬਹੁਤ ਹੀ ਘਟ ਬਾਕੀ ਰਹਿ ਗਈ ਹੈ ਕੁਝ ਵੀ ਚੀਜ਼ ਦਾ। "ਵਰਖਾ ਜੰਗਲ ਦਾ ਘਾਟਾ ਸਫਾਈ ਅਤੇ ਚਾਰੇ ਤੋਂ।" ਤੁਸੀ ਦੇਖੋ, ਇਹ ਹੈ ਗਉਆਂ ਇਕ ਵਰਗ ਕਿਲੋਮੀਟਰ ਦੇ ਹਿਸਾਬ ਵਿਚ। ਇਹ ਹਰੇ ਇਲਾਕੇ ਦਾ ਭਾਵ ਹੈ ਕੋਈ ਗਉਆਂ ਨਹੀ ਹਨ, ਕੋਈ ਜੰਗਲਾਂ ਦੀ ਕਟ ਵਢ ਨਹੀ। ਲਾਲ ਜਗਾ ਦਾ ਭਾਵ ਹੈ ਇਕ ਵਰਗ ਕਿਲੋਮੀਟਰ ਵਿਚ ਇਕ ਤੋਂ ਲੈਕੇ 300 ਪਛੂ ਹਨ। ਅਤੇ ਫਿਰ ਕਾਲੀ ਜਗਾ ਦਾ ਭਾਵ ਹੈ 300 ਤੋਂ ਵਧ ਪਛੂ ਹਰ ਇਕ ਵਰਗ ਕਿਲੋਮੀਟਰ ਵਿਚ। ਓਹ, ਮੇਰੇ ਰਬਾ! "ਖਰਚਾ ਜੰਗਲਾਂ ਦੀ ਕਟ ਵਢ ਦਾ ਦੋ ਤੋਂ ਲੈਕੇ ਪੰਜ ਟ੍ਰੀਲੀਅਨ (ਯੂਐਸ ਡਾਲਰ) ਹੈ ਹਰ ਸਾਲ।" “ਚਾਲੀ ਪ੍ਰਤਿਸ਼ਤ ਕਾਲਾ ਕਾਰਬਨ ਖੁਲੀਆਂ ਅਗਾਂ ਤੋਂ ਹੈ ।" ਅਤੇ ਫਿਰ, "ਕਾਰਬਨ ਨਿਕਾਸ ਜੰਗਲਾਂ ਦੀ ਕਟ ਵਢ ਤੋਂ (ਅਤੇ ਹੋਰ ਜ਼ਮੀਨ ਦੀ ਵਰਤੋਂ ਦੇ ਬਦਲਾਵ) 25 % ਹੈ ਸਾਰੇ ਵਿਸ਼ਵੀ ਸੀਓ2 ਨਿਕਾਸਾਂ ਵਿਚੋਂ।" ਫੋਸੀਲ ਫੀਉਲ, ਬਾਲਣ ਅਤੇ ਮਾਸ ਆਹਾਰ ਅਤੇ ਉਹ ਸਭ ਤੋਂ ਇਲਾਵਾ, ਪਚੀ ਪ੍ਰਤਿਸ਼ਤ ਵਾਧੂ ਜੰਗਲਾਂ ਨੂੰ ਸਾੜੇ ਜਾਣ ਤੋਂ ਹੈ, ਜ਼ਮੀਨ ਚਰਾਂਦ ਲਈ ਪੈਦਾ ਕਰਨ ਤੋਂ, ਜਾਨਵਰਾਂ ਨੂੰ ਚਾਰਨ ਲਈ ਜਾਂ ਖੁਆਉਣ ਲਈ। ਇਹ ਹੈ ਇਕ ਵਾਰਲਡ ਪਰੈਸਰਵੇਸ਼ਨ ਫੌਂਡੇਸ਼ਨ ਰੀਪੋਰਟ, ਅਤੇ ਨਾਲੇ ਐਫਏਓ (ਯੂਨਾਏਟਡ ਨੇਸ਼ਨਜ਼ ਫੂਡ ਐਂਡ ਐਗਰੀਕਲਚਰ ਓਰਗਨਾਈਜ਼ੇਸ਼ਨ) ਰੀਪੋਰਟ। "ਲੋਰਡ ਸਟਾਨ ਬ੍ਰੈਟਫਾਡ ਦੇ, ਯੂਨਾਇਟਗ ਕਿੰਗਡਮ ਦੇ, ਮੁਖ ਲੇਖਕ ਸਟਾਨ ਰੀਵਿਉ ਦੇ ਈਕੋਨੋਮੀਕਸ ਔਫ ਕਲਾਈਮੇਟ ਚੇਜ਼ ਦੇ, ਉਨਾਂ ਨੇ ਤਜ਼ਵੀਜ਼ ਕੀਤੀ ਹੈ ਬੰਦ ਕਰਨਾ ਜੰਗਲਾਂ ਦੀ ਕਟ ਵਡ ਨੂੰ ਇਕ ਸਭ ਤੋਂ ਜਿਆਦਾ ਲਾਭਦਾਇਕ, ਸੰਜਮੀ ਵਿਧੀ ਹੈ ਸੰਭਾਲਣ ਲਈ ਗਰੀਨ ਹਾਉਸ ਗੈਸ ਦੇ ਨਿਕਾਸਾਂ ਦੀ। ਇਕਾਨਵੇਂ ਪ੍ਰਤਿਸ਼ਤ ਸਾਫ ਕੀਤੇ ਗਏ ਐਮਾਜ਼ੋਨੀਅਨ ਜੰਗਲ 1970 ਤੋਂ, ਸਾਡੀ ਧਰਤੀ ਦੇ ਫੇਫੜੇ, ਸਿਧੇ ਤੌਰ ਤੇ ਜਾਂ ਅਸਿਧੇ ਤੌਰ ਤੇ ਗਉਆਂ ਦੇ ਉਦਯੋਗ ਕਰਕੇ ਹੈ। ਅਤੇ ਅਸਲ ਵਿਚ, ਯੂਐਨ ਐਫ ਏ ਓ (ਫੂਡ ਐਂਡ ਐਗਰੀਕਲਚਰ ਓਰਗਨਾਈਜ਼ੇਸ਼ਨ) ਨੇ ਕਿਹਾ ਹੈ ਕਿ ਪਛੂਆਂ ਦੇ ਉਦਯੋਗ ਦਾ ਖੇਤਰ ਸਭ ਤੋਂ ਵਡਾ ਚਾਲਕ ਹੈ ਵਿਸ਼ਵੀ ਜੰਗਲਾਂ ਦੀ ਕਟ ਵਢ ਦਾ।" ਅਤੇ ਜੰਗਲਾਂ ਦੀ ਕਟ ਵਢ ਦਾ ਭਾਵ ਵੀ ਹੈ ਵਧੇਰੇ ਮੀਥੇਨ ਗੈਸ, ਘਟ ਆਕਸੀਜ਼ਨ। "ਜੰਗਲਾਂ ਦੀ ਕਟ-ਵਢ ਗਾਂ ਦੇ ਮਾਸ ਦੇ ਉਦਯੋਗ ਰਾਹੀ ਇਸ ਕਾਰਨ ਹੈ ਕਿਉਂਕਿ ਵਡੀ ਮਾਤਰਾਂ ਵਿਚ ਜ਼ਮੀਨ ਲੋਂੜੀਂਦੀ ਹੈ ਚਰਾਂਦ ਅਤੇ ਉਨਾਂ ਨੂੰ ਖੁਆਉਣਾ ਲਈ ਉਪਜ਼ ਪੈਦਾ ਕਰਨ ਕਰਕੇ।" ਓਹ ਮੇਰੇ ਰਬਾ! ਦੇਖੋ ਜਾਂ ਡਾਉਨਲੋਡ ਕਰੋ ਪੂਰਾ ਭਾਸ਼ਣ "ਵੀਗਨ ਝੁਕਾਅ ਸੰਸਾਰ ਭਰ ਵਿਚ" ਮੁਫਤ ਉਪਲਬਧ ਹੈ ਇਸ ਵੈਬਸਾਇਟ ਉਤੇ
SupremeMasterTV.com ਖੋਜ਼ ਕਰਨ ਨਾਲ: "ਵੀਗਨ ਟਰੈਂਡਜ਼"
SupremeMasterTV.com ਖੋਜ਼ ਕਰਨ ਨਾਲ: "ਵੀਗਨ ਟਰੈਂਡਜ਼"