ਕਵਿਤਾ ਮੇਰੇ ਜਾਨਵਰ ਦੋਸਤਾਂ ਲਈ ਅਤੇ ਹਮੇਸ਼ਾਂ ਲਈ ਸਹਾਇਤਾ:
ਜਦੋਂ ਤੁਸੀਂ ਹੇਠਾਂ ਲੇਟਦੇ ਹੋ ਉਸ ਭੀੜੇ, ਛੋਟੇ ਪਿੰਜਰੇ ਵਿਚ। ਅਯੋਗ ਇਧਰ ਉਧਰ ਹਿਲਣ ਦੇ। ਲੇਟੇ ਹੋਏ ਗੰਦਗੀ ਵਿਚ। ਬੇਵਸ ਆਪਣੇ ਸਰੀਰਕ, ਭਾਵਨਾਤਮਿਕ ਅਤੇ ਮਾਨਸਿਕ ਸੀਮਾਵਾਂ ਤੋਂ ਪਰੇ। ਸਾਰੇ ਪਿਆਰ ਤੋਂ ਵਾਂਝੇ; ਘਿਰੇ ਹੋਏ ਜੀਵਨ ਦੀ ਨੀਰਸਤਾ ਦੁਆਰਾ। ਜਦੋਂ ਤੁਸੀਂ ਸੋਚਿਆ ਇਹ ਹੋਰ ਬਦਤਰ ਨਹੀ ਹੋ ਸਕਦਾ, ਉਥੇ ਆਵਾਜਾਂ ਹਨ ਜੋ ਫੁਸ ਫੁਸਾਉਂਦੀਆਂ ਹਨ ਬਰਬਾਦ ਕਰਨ ਲਈ ਜੋ ਬਚਿਆ ਹੈ ਰੂਹ ਦਾ, "ਇਹ ਹੈ ਸਭ ਕੁਝ ਜੋ ਤੁਹਾਨੂੰ ਮਿਲਿਆ,, ਕੀ ਤੁਸੀਂ ਸੋਚਿਆ ਤੁਸੀਂ ਚੰਗੇ ਸੀ?"
ਜਦੋਂ ਉਹ ਵਾਪਰਦਾ ਹੈ, ਆਸ ਨਾਂ ਛਡੋ। ਮੁਕਤੀ ਆ ਰਹੀ ਹੈ, ਬਸ ਆਪਣੀਆਂ ਅਖਾਂ ਬੰਦ ਕਰ ਲਵੋ ਅਤੇ ਅਰਦਾਸ ਕਰੋ ਸਾਡੇ ਨਾਲ, ਸਵਰਗਾਂ ਨਾਲ, ਅਤੇ ਸਤਿਗੁਰੂ ਜੀ ਨਾਲ। ਸਵਰਗ ਉਨਾਂ ਉਤੇ ਨਾਰਾਜ ਹੈ ਜਿਨਾਂ ਨੇ ਤੁਹਾਨੂੰ ਪਿੰਜਰੇ ਵਿਚ ਪਾਇਆ ਹੈ ਅਤੇ ਉਨਾਂ ਉਤੇ ਜਿਹੜੇ ਫੁਸ ਫੁਸਾਉਂਦੇ ਹਨ ਹਿੰਸਾ ਨੂੰ ਉਚਿਤ ਠਹਿਰਾਉਣ ਲਈ। ਮੁਕਤੀ ਆ ਰਹੀ ਹੈ, ਮੁਕਤੀ ਨੇੜੇ ਹੈ।
ਜਦੋਂ ਤੁਸੀਂ ਸ਼ੰਘਰਸ਼ ਕਰਦੇ ਹੋ ਆਪਣੇ ਬੇਬੀਆਂ ਨੂੰ ਆਪਣੇ ਲਾਗੇ ਰਖਣ ਲਈ, ਫਿਰ ਵੀ ਦੇਖਣਾ ਪੈਂਦਾ ਹੈ ਬੇਵਸੀ ਨਾਲ ਜਿਉਂ ਹੀ ਉਨਾਂ ਨੂੰ ਖੋਹਿਆ, ਬੰਨਿਆਂ, ਅਤੇ ਪਿੰਜਰੇ ਵਿਚ ਪਾਇਆ ਜਾਂਦਾ ਹੈ। ਬਾਰ ਬਾਰ, ਤੁਸੀਂ ਸਭ ਤੋਂ ਵਧ ਪੀੜਾ ਝਲਦੇ ਹੋ ਮਾਂ ਬਣਨ ਦੀ। ਜਾਣਦੇ ਹੋਏ ਉਨਾਂ ਦਾ ਕਸ਼ਟ ਤੁਹਾਡੇ ਨਸੀਬ ਵਰਗਾ, ਤੁਹਾਡਾ ਦਿਲ ਟੁਟਦਾ ਹੈ। ਤੁਹਾਡੇ ਸਭ ਤੋਂ ਕਮਜੋਰ ਪਲਾਂ ਵਿਚ, ਉਹ ਆਵਾਜਾਂ ਵਾਪਸ ਆਉਂਦੀਆਂ ਹਨ, ਦੇਖਦੇ ਹੋਏ ਢੁਕਵਾਂ ਸਮਾਂ, ਉਹ ਟਲੀਆਂ ਖੜਕਾਉਂਦੇ ਹਨ, "ਇਹ ਹੈ ਤੁਹਾਡੇ ਕਰਮ, ਇਹ ਹਨ ਤੁਹਾਡੇ ਸੰਗਲ, ਸਭ ਜਿਸਦੇ ਤੁਸੀਂ ਹਕਦਾਰ ਹੋ, ਕੀ ਤੁਸੀਂ ਨਹੀ ਜਾਣਦੇ?"
ਜਦੋਂ ਉਹ ਵਾਪਰਦਾ ਹੈ, ਆਸ ਨਾਂ ਛਡੋ। ਬਸ ਆਪਣੀਆਂ ਅਖਾਂ ਬੰਦ ਕਰ ਲਵੋ ਅਤੇ ਅਰਦਾਸ ਕਰੋ ਸਾਡੇ ਨਾਲ, ਸਵਰਗਾ ਨਾਲ, ਅਤੇ ਸਤਿਗੁਰੂ ਜੀ ਨਾਲ। ਸਵਰਗ ਨਾਰਾਜ ਹੈ ਉਨਾਂ ਉਤੇ ਜਿਨਾਂ ਨੇ ਪਿੰਜਰੇ ਵਿਚ ਪਾਇਆ ਹੈ ਤੁਹਾਨੂੰ ਅਤੇ ਉਨਾਂ ਉਤੇ ਜਿਹੜੇ ਬੇਰਹਿਮੀ ਨਾਲ ਦੇਖਦੇ ਹਨ। ਕਾਇਨਾਤ ਦੇਖੇਗੀ ਤੁਹਾਡੀ ਆਜਾਦੀ ਤੋੜ ਤਕ। ਮੁਕਤੀ ਆ ਰਹੀ ਹੈ, ਮੁਕਤੀ ਨੇੜੇ ਹੈ। ਮੁਕਤੀ ਆ ਰਹੀ ਹੈ, ਮੁਕਤੀ ਨੇੜੇ ਹੈ।
ਇਕ ਨਾਇਕ ਬਣੋ =ਵੀਗਨ ਬਣੋ (= ਸੰਸਾਰ ਨੂੰ ਬਚਾਉ)
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਦੇਖਣ ਅਤੇ ਡਾਉਨਲੋਡ ਕਰਨ ਲਈ ਹੋਰ ਪ੍ਰਮਾਣ, ਕ੍ਰਿਪਾ ਕਰਕੇ ਜਾਉ: SupremeMasterTV.com/to-heaven