“ ਮੈਂ ਦੀਖਿਅਤ ਹਾਂ ਕੁਐਨ ਇੰਨ ਵਿਧੀ ਦਾ ਦੋ ਸਾਲਾਂ ਤੋਂ ਅਭਿਆਸ ਕਰ ਰਹੀ ਹਾਂ । ਮੇਰਾ ਪਹਿਲਾ ਅੰਦਰੂਨੀ ਅਨੁਭਵ ਇਸ ਪਿਛਲੇ ਅਪ੍ਰੈਲ ਦੌਰਾਨ ਹੋਇਆ। ਉਸ ਦਿਨ, ਮੈਂ ਬਿਸਤਰੇ ਤੋਂ ਉਠੀ ਤਿੰਨ ਵਜ਼ੇ ਸਵੇਰੇ ਸਾਧਨਾ ਕਰਨ ਲਈ ਆਮ ਵਾਂਗ। ਜਦੋਂ ਮੈਂ ਬਸ ਦਾਖਲ ਹੋਣ ਵਾਲੀ ਸੀ ਸਮਾਧੀ ਵਿਚ, ਮੈਂ ਸੁਣੀ ਇਕ ਉਚੀ (ਅੰਦਰੂਨੀ ਸਵਰਗੀ) ਆਵਾਜ ਅੰਦਰੋਂ। ਇਹ ਇਕ ਬਹੁਤ ਹੀ ਵਡੀ ਸੰਗੀਤ ਸਮਾਰੋਹ ਸੀ ਜਿਸ ਵਿਚ ਬਹੁਤ ਸਾਰੇ ਸਾਜ ਵਜ ਰਹੇ ਸਨ।
ਸਮਾਨ ਸਮੇਂ ਉਤੇ, ਉਥੇ ਇਕ ਤੇਜ ਰੌਸ਼ਨੀ ਸੀ ਮੇਰੇ ਗਿਆਨ ਦੀ ਅਖ ਉਤੇ ਅਤੇ ਨਾਲੇ ਇਕ ਕਿਸਮ ਦੀ ਐਨਰਜੀ ਇਕ ਬਹੁਤ ਹੀ ਗੂੰਜ ਨਾਲ ਮੇਰੀ ਰੂਹ ਨੂੰ ਗਿਆਨ ਦੀ ਅਖ ਵਲ ਨੂੰ ਖਿਚ ਰਹੀ ਸੀ ਇਕ ਬਹੁਤ ਹੀ ਤੇਜ ਸਪੀਡ ਨਾਲ । ਇਹ ਸੀ ਜਿਵੇਂ ਮੈਂ ਇਕ ਰੋਲਰ ਕੋਸਟਰ ਉਤੇ ਇਕ ਸੁਰੰਗ ਵਿਚ ਦੀ ਭਜੀ ਜਾ ਰਹੀ ਹੋਵਾਂ। ਮੇਰੀ ਰੂਹ ਭਜੀ ਗਿਆਨ ਦੀ ਅਖ ਰਾਹੀਂ ਬਾਹਰਵਾਰ ਵਲ ਜਿਹੜਾ ਕਿ ਇਕ ਹੋਰ ਪਰਾਮੰਡਲ ਸੀ ਜਿਸਦਾ ਮਾਹੌਲ ਬਹੁਤ ਹੀ ਸੋਹਾਵਣਾ ਸੀ।
ਮੈਂ ਆਪਣੇ ਆਪ ਵਲ ਮੁੜ ਕੇ ਦੇਖਿਆ ਅਤੇ ਆਪਣੇ ਸਰੀਰ ਨੂੰ ਨਹੀ ਲਭ ਸਕੀ- ਸਿਰਫ ਅਹਿਸਾਸ ਜਿਵੇਂ ਕਿ ਪੁਲਾੜ ਵਿਚ ਉਡ ਰਹੇ । ਮੇਰੀ ਰੂਹ ਇਕ ਬੈਕੁੰਠ ਨੂੰ ਤੈਰੀ । ਜਦੋਂ ਮੈਂ ਉਸ ਮਹਲ ਦੇ ਅੰਦਰ ਪਹੁੰਚੀ, ਮੈਂ ਸਤਿਗੁਰੂ ਜੀ ਨੂੰ ਅਤੇ ਆਪਣੇ ਜਿਗਰੀ ਦੋਸਤ ਨੂੰ ਪਾਇਆ, ਜੋ ਉਨਾਂ ਦੇ ਪੈਰੋਕਾਰ ਵੀ ਹਨ। ਸਤਿਗੁਰੂ ਜੀ ਨੇ ਕੁਝ ਗਹਿਣੇ ਚੁਣੇ ਅਤੇ ਦਿਤੇ ਇਕ ਹੀਰੇ ਦਾ ਨੈਕਲੈਸ ਮੇਰੇ ਦੋਸਤ ਨੂੰ ਅਤੇ ਇਕ ਮੈਨੂੰ। ਫਿਰ ਤੁਸੀਂ ਸਾਨੂੰ ਕਿਹਾ ਬਾਹਰ ਜਾ ਕੇ ਖੇਡਣ ਲਈ।
ਇਸ ਅਨੁਭਵ ਤੋਂ ਬਾਦ, ਮੈਨੂੰ ਹਮੇਸ਼ਾਂ ਉਸੇ ਤਰਾਂ ਦੇ ਅਨੁਭਵ ਹੋਏ ਆਪਣੀ ਸਾਧਨਾ ਦੌਰਾਨ। ਹਰ ਹਾਲਤ ਵਿਚ, ਆਵਾਜ ਜੋ ਮੈਂ ਸੁਣੀ ਸੀ ਅਤੇ ਪਸਾਰ ਅਤੇ ਮਹੌਲ ਭਿੰਨ ਸਨ। ਭਾਵੇਂ ਕਿ ਅੰਦਰੂਨੀ ਅਨੁਭਵ ਜੋ ਮੈਨੂੰ ਮਿਲੇ ਬਹੁਤੇ ਵਧੀਆ ਨਹੀ ਸਨ, ਮੈਂਨੂੰ ਬਹੁਤ ਦ੍ਰਿੜ ਹੋ ਗਿਆ ਸੀ ਕਿ ਸਤਿਗੁਰੂ ਜੀ (ਪਰਮ ਸਤਿਗੁਰੂ ਚਿੰਗ ਹਾਈ ਜੀ) ਪੂਰੀ ਤਰਾਂ ਸਾਡੀ ਅਗਵਾਈ ਕਰ ਸਕਦੇ ਹਨ ਮੁਕਤੀ ਵਲ ਅਤੇ ਗਿਆਨ ਪ੍ਰਾਪਤੀ ਵਲ; ਜਿਵੇਂ ਕਿਵੇਂ, ਸਾਨੂੰ ਇਮਾਨਦਾਰ ਸਾਫ ਦਿਲ ਅਤੇ ਗੰਭੀਰ ਹੋਣਾ ਜਰੂਰੀ ਹੈ ਮੁਕਤੀ ਨੂੰ ਖੋਜਣ ਲਈ । ਮੈਂ ਸਤਿਗੁਰੂ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਮਿਹਰਵਾਨ ਹੋਣ ਲਈ ਸਾਡੇ ਸਭ ਲਈ। "
ਵੀਗਨ: ਸਵਰਗਾਂ ਦੇ ਰਿਸ਼ਤੇਦਾਰ।
ਵੀਗਨ: ਸਵਰਗੀ ਗੁਣ!
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ
SupremeMasterTV.com/to-heaven