ਮੈਂ ਪ੍ਰਾਪਤ ਕੀਤੀ ਦੀਖਿਆ, ਬਹੁਤਾ ਲੰਮਾ ਸਮਾਂ ਪਹਿਲਾਂ ਨਹੀ। ਮੈਂ ਤੁਹਾਨੂੰ ਸੰਖੇਪ ਵਿਚ ਦਸਣਾ ਚਾਹੁੰਦੀ ਹਾਂ ਆਪਣੇ ਅੰਦਰੂਨੀ ਅਨੁਭਵਾਂ ਬਾਰੇ। ਉਨਾਂ ਵਿਚੋਂ ਇਕ ਸਚ ਮੁਚ ਖੂਬਸੂਰਤ ਸੀ। ਮੈਂ ਗਈ ਕਿਸੇ ਜਗਾ ਨੂੰ ਉਚੀ, ਬਹੁਤ ਉਚੀ, ਸ਼ਾਇਦ ਕਿਸੇ ਸਵਰਗ ਨੂੰ। ਮੈਂ ਈਸਾ ਜੀ ਨੂੰ ਦੇਖਿਆ। ਮੈਂ ਉਹਨੂੰ ਪੁਛੇ ਸਵਾਲ, ਅਤੇ ਮੈਂ ਹਮੇਸ਼ਾਂ ਪ੍ਰਾਪਤ ਕੀਤੇ ਜਵਾਬ, ਜਿਹੜੇ ਚੁਪਚਾਪ ਸਨ ਪਰ ਸਪਸ਼ਟ ਅਤੇ ਸਮਝਣਯੋਗ। ਬਾਦ ਵਿਚ, ਸਤਿਗੁਰੂ ਚਿੰਗ ਹਾਈ ਜੀ ਪ੍ਰਗਟ ਹੋਏ ਅਤੇ ਉਹ ਅਤੇ ਈਸਾ ਜੀ ਝੂਟ ਰਹੇ ਸੀ ਮਿਲਕੇ ਇਕ ਸੁਨਹਿਰੀ ਪੀਂਘ ਉਤੇ। ਜਦੋਂ ਉਹ ਰੁਕੇ ਝੂਟਣ ਤੋਂ ਉਹ ਸਮਾ ਗਏ ਇਕ ਦੂਜੇ ਵਿਚ, ਅਤੇ ਉਡ ਗਏ ਉਪਰ ਉਚੇ ਪੁਲਾੜ ਵਿਚ। ਫਿਰ ਮੈਂਨੂੰ ਯਕੀਨ ਹੋ ਗਿਆ ਕਿ ਸਭ ਕੁਝ ਜੋ ਸਤਿਗੁਰੂ ਜੀ ਕਹਿੰਦੇ ਹਨ ਆਪਣੀਆਂ ਕਿਤਾਬਾਂ ਵਿਚ ਸਚ ਸੀ: ਕਿ ਇਹ ਹੈ ਸਮਾਨ ਸ਼ਕਤੀ ਸਿਰਫ ਸੰਮਿਲਤ ਹੈ ਵਖਰੇ ਸਰੀਰਾਂ ਵਿਚ ਵਖੋ ਵਖਰੇ ਇਤਿਹਾਸਕ ਸਮਿਆਂ ਵਿਚ। ਉਹ ਹੈ ਬਸ ਇਕ ਸ਼ਕਤੀ ਪ੍ਰਮਾਤਮਾ ਦੀ, ਆਪਣੇ ਆਪ ਪ੍ਰਗਟ ਹੋ ਰਹੀ ਵਖੋ ਵਖਰੇ ਸਰੀਰਾਂ ਵਿਚ ਵਖੋ ਵਖਰੇ ਇਤਿਹਾਸਕ ਸਮਿਆਂ ਵਿਚ। ਇਹ ਇਕ ਖੂਬਸੂਰਤ ਅਨੁਭਵ ਸੀ। ਮੈਂ ਤੁਹਾਨੂੰ ਦਸਾਂਗੀ ਇਕ ਹੋਰ।
ਆਪਣੀ ਸਾਧਨਾ ਦੇ ਦੌਰਾਨ, ਮੈਂ ਆਈ ਇਕ ਗ੍ਰਹਿ ਨੂੰ ਸੁੰਦਰ ਬਲੌਰੀ ਪਹਾੜੀਆਂ ਦੇ, ਸਾਰੇ ਪਥਰ, ਸਾਰੇ ਪਹਾੜ ਬਣੇ ਹੋਏ ਸਨ ਬਲੌਰ ਤੋਂ। ਉਥੇ ਕੁਝ ਛੋਟੀਆਂ ਝੀਲਾਂ ਸਨ ਅਤੇ ਉਨਾਂ ਦੀਆਂ ਤੈਹਾਂ ਬਣੀਆਂ ਹੋਈਆਂ ਸਨ ਕੀਮਤੀ ਪਥਰਾਂ ਤੋਂ। ਉਥੇ ਇਕ ਵਿਸ਼ਾਲ ਪਾਣੀ ਦਾ ਝਰਨਾ ਸੀ ਇਕ ਝੀਲ਼ ਸਿਰਜਦੇ ਹੋਏ, ਉਥੇ ਮੈਂ ਇਸ਼ਨਾਨ ਕੀਤਾ ਅਤੇ ਮੈਂ ਬਾਹਰ ਆਈ ਬਹੁਤ ਹੀ ਹਲਕੀ ਅਤੇ ਪਵਿਤਰ, ਖੁਸ਼, ਅਤੇ ਅਂਨੰਦਮਈ। ਜਦੋਂ ਮੈਂ ਅਗੇ ਗਈ, ਮੈਂ ਦੇਖੇ ਖੂਬਸੂਰਤ ਪੌਦੇ, ਫਲ ਅਤੇ ਫੁਲਾਂ ਦੇ , ਜੋ ਮੈਂ ਪਹਿਲਾਂ ਕਦੇ ਵੀ ਨਹੀ ਸਨ ਦੇਖੇ ਅਤੇ ਮੈਂਨੂੰ ਯਕੀਨ ਹੈ ਸਾਡੇ ਕੋਲ ਉਹ ਨਹੀ ਹਨ ਧਰਤੀ ਉਤੇ। ਮੈਂ ਦੇਖੇ ਪ੍ਰਾਣੀ ਰਹਿੰਦੇ ਹੋਏ ਉਥੇ, ਕਿੰਨੇ ਪ੍ਰੇਮ ਪਿਆਰ ਨਾਲ ਚੁਪ ਚਾਪ ਅਤੇ ਸੋਹਣੇ ਢੰਗ ਨਾਲ ਉਹ ਇਕਠੇ ਕੰਮ ਕਰਦੇ , ਵਾਢੀ ਕਰਦੇ ਅਤੇ ਬਾਦ ਵਿਚ ਸਟੋਰ ਕਰਦੇ ਫਸਲਾਂ ਨੂੰ। ਇਹ ਬਹੁਤ ਹੀ ਖੂਬਸੂਰਤ ਸੀ, ਮੈਂ ਸੋਚਿਆ ਇਹ ਵਧੀਆ ਹੋਵੇ ਜੇਕਰ ਅਸੀਂ ਉਸੇ ਢੰਗ ਨਾਲ ਕੰਮ ਕਰ ਸਕੀਏ, ਅਤੇ ਮੈਂ ਸੋਚਿਆ ਕਿ ਇਹ ਸ਼ਾਇਦ ਹਾਸਲ ਕੀਤਾ ਜਾ ਸਕਦਾ ਹੇ ਅਗਵਾਈ ਹੇਠਾਂ ਸਤਿਗੁਰੂ ਚਿੰਗ ਹਾਈ ਜੀ ਦੀ, ਜਿਹੜੇ ਮੈਨੂੰ ਭਰੋਸਾ ਹੈ ਰੁਹਾਨੀ ਨੇਤਾ ਹਨ ਧਰਤੀ ਦੇ।
ਵੀਗਨ = ਸਵਰਗ ਵਲ ਸੜਕ।
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਦੇਖਣ ਅਤੇ ਡਾਉਨਲੋਡ ਕਰਨ ਲਈ ਹੋਰ ਪ੍ਰਮਾਣ, ਕ੍ਰਿਪਾ ਕਰਕੇ ਜਾਉ: SupremeMasterTV.com/to-heaven