ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮੈਂ ਇਕ ਕੈਥੋਲਿਕ ਹਾਂ ਰਹਿ ਰਹੀ ਡੀਗੂ, ਕੋਰੀਆ ਵਿਚ। ਮੈਂ ਹਾਲੇ ਦੀਖਅਕ ਨਹੀ ਹਾਂ, ਅਗਸਤ ਦੇ ਸ਼ੁਰੂ ਵਿਚ, ਮੈਂ ਗਈ ਇਕ ਪੁਰਾਣੇ ਮੰਦਰ ਨੂੰ ਪਹਾੜੀਆਂ ਵਿਚ ਇਕ ਮਹੀਨੇ ਦੀ ਰਿਟਰੀਟ ਲਈ। ਪਹਾੜੀਆਂ ਵਿਚ, ਮੈਂਨੂੰ ਮਿਲੀ ਸਤਿਗੁਰੂ ਜੀ ਦੀ ਕਿਤਾਬ। ਮੇਰੇ ਇਹਦੇ ਪੜਨ ਤੋਂ ਪਹਿਲਾਂ, ਮੈਂ ਪ੍ਰਮਾਤਮਾ ਅਗੇ ਬੇਨਤੀ ਕੀਤੀ, "ਪ੍ਰਮਾਤਮਾ, ਜੇਕਰ ਇਸ ਕਿਤਾਬ, ਵਿਚ ਸਚਾਈ ਹੈ, ਕ੍ਰਿਪਾ ਕਰਕੇ ਮੈਂ ਇਹਨੂੰ ਸਵੀਕਾਰ ਕਰਾਂ।' ਮੈਂ ਤੁਹਾਡੇ ਅਗੇ ਵੀ ਬੇਨਤੀ ਕੀਤੀ, 'ਇਹ ਤੁਹਾਡੀ ਕਿਤਾਬ ਹੈ। ਜੇਕਰ ਇਹਦੇ ਵਿਚ ਸਚ ਹੈ ਜੋ ਮੈਂ ਖੋਜ ਕਰ ਰਹੀ ਇਕ ਲੰਮੇ ਸਮੇਂ ਤੋਂ, ਕ੍ਰਿਪਾ ਕਰਕੇ ਮੇਰੀ ਮਦਦ ਕਰੋ।' ਫਿਰ ਮੈਂ ਪਹਿਲੇ ਸਫੇ ਵਲ ਮੁੜੀ ਕਿਤਾਬ ਦੇ। ਤੁਰੰਤ ਹੀ, ਮੈਨੂੰ ਇਕ ਜੋਰਦਾਰ ਉਤਰ ਮਿਲਿਆ ਜਿਵੇਂ ਮੇਰੇ ਸਿਰ ਉਤੇ ਗਰਜ ਜਾਂ ਬਿਜਲੀ ਡਿਗੀ ਹੋਵੇ। ਹੰਝੂ ਆਪ ਮੁਹਾਰੇ ਨਿਕਲ ਤੁਰੇ, ਜਿਉਂ ਹੀ ਮੈਂ ਕਿਤਾਬ ਪੜ ਰਹੀ ਸੀ। ਸਾਧਨਾ ਦੇ ਦੌਰਾਨ, ਮੈਂ ਆਖਰਕਾਰ ਈਸਾ ਮਸੀਹ ਹੋਰਾਂ ਦੇ ਦਰਸ਼ਨ ਕਰ ਸਕੀ- ਉਨਾਂ ਨੇ ਮੈਨੂੰ ਤੁਹਾਡੇ ਹਵਾਲੇ ਕਰ ਦਿਤਾ। ਤੁਸੀਂ ਪਹਿਨੀ ਹੋਈ ਸੀ ਇਕ ਸਫੇਦ ਪੁਸ਼ਾਕ ਅਤੇ ਇਕ ਸਫੇਦ ਟੋਪੀ। ਮੇਰੇ ਅੰਦਰ ਸ਼ੰਕੇ ਉਪਜੇ ਅਤੇ ਮੈਂ ਤੁਰੰਤ ਹੀ ਜਪਿਆ ਉਚੀ ਉਚੀ ਭਗਵਾਨ ਈਸਾ ਮਸੀਹ ਜੀ ਹੋਰਾਂ ਦਾ ਨਾਮ ਅਤੇ ਨਾਲੇ ਤੁਹਾਡਾ ਨਾਮ। ਦਸ ਮਿੰਟਾਂ ਤਕ ਜਪਣ ਤੋਂ ਬਾਦ ਵੀ, ਤੁਸੀਂ ਦੋਨੋਂ ਅਲੋਪ ਨਹੀ ਹੋਏ। ਤੁਸੀਂ ਈਸਾ ਮਸੀਹ ਹੋਰਾਂ ਵਲ ਦੇਖਿਆ ਅਤੇ ਕਿਹਾ,"ਦੇਖੋ! ਤੁਹਾਡੇ ਪੈਰੋਕਾਰ ਕੋਲ ਬਹੁਤ ਸ਼ੰਕੇ ਹਨ।' ਭਗਵਾਨ ਈਸਾ ਮਸੀਹ ਹੋਰਾਂ ਨੇ ਇਹ ਸੁਣਿਆ ਅਤੇ ਹਸਣਾ ਲਗੇ। ਫਿਰ ਤੁਸੀਂ ਮੇਰੇ ਵਲ ਦੇਖਿਆ ਅਤੇ ਕਿਹਾ, 'ਅਜ ਤੋਂ ਲੈਕੇ, ਮੈਂ ਤੁਹਾਨੂੰ ਸਿਖਾਵਾਂਗੀ।' ਅਚਾਨਕ ਹੀ ਤੁਸੀਂ ਉਡੇ ਹੌਲੀ ਜਿਹੇ ਅਤੇ ਬੈਠ ਗਏ ਬ੍ਰਹਿਮੰਡ ਦੇ ਵਿਚਕਾਰ। ਜਗਾ ਜਿਥੇ ਤੁਸੀਂ ਬੈਠੇ ਹੋਏ ਸੀ ਹਿਲਣ ਲਗੀ ਲਹਿਰਾਂ ਵਾਂਗ। ਮੇਰੇ ਸਿਰ ਦੀ ਚੋਟੀ ਤੋਂ, ਮੈਂ ਸੁਣੀ (ਅੰਦਰੂਨੀ ਸਵਰਗੀ) ਆਵਾਜ ਗਿਰਜੇ ਦੀਆਂ ਘੰਟੀਆਂ ਦੀ ਅਤੇ ਮੇਰਾ ਪੂਰਾ ਦਿਮਾਗ ਗੂੰਜ ਰਿਹਾ ਸੀ। ਤੁਸੀਂ ਮੈਨੂੰ ਕਿਹਾ, 'ਠਹਿਰੋ ਆਵਾਜ ਦੀ ਲਹਿਰ ਦੀ ਗੂੰਜ ਅੰਦਰ ।' ਪਰ ਇਸ ਗਰੀਬ ਬਚੇ ਨੇ ਸ਼ੰਕਾ ਕਰਨਾ ਸ਼ੁਰੂ ਕਰ ਦਿਤਾ ਦੁਬਾਰਾ। ਜਿਵੇਂ ਕਿਵੇਂ, ਇਸ ਵਾਰੀ ਮੈਂ ਹੌਸਲਾ ਨਹੀ ਕੀਤਾ ਜਪਣ ਦਾ ਉਚੀ, ਬਜਾਏ ਮੈਂ ਸਿਰਫ ਜਪਿਆ ਭਗਵਾਨ ਈਸਾ ਮਸੀਹ ਦੇ ਨਾਮਾਂ ਨੂੰ ਅਤੇ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਅੰਦਰ ਮਨ ਵਿਚ। ਤੁਸੀਂ ਦੋਨੋਂ ਅਜੇ ਵੀ ਉਥੇ ਸੀ। ਤੁਸੀਂ ਮੇਰੇ ਆਰ ਪਾਰ ਦੀ ਦੇਖਿਆ। ਆਪਣਾ ਸਿਰ ਹਿਲਾਉਂਦੇ ਹੋਏ, ਤੁਸੀਂ ਕਿਹਾ ਭਗਵਾਨ ਈਸਾ ਮਸੀਹ ਹੋਰਾਂ ਨੂੰ, 'ਕਿਵੇਂ ਤੁਹਾਡੇ ਇਸ ਪੈਰੋਕਾਰ ਦੇ ਇਤਨੇ ਜਿਆਦੇ ਸ਼ੰਕੇ ਹਨ?' ਭਗਵਾਨ ਈਸਾ ਮਸੀਹ ਹੋਰੀਂ ਦੁਬਾਰਾ ਹਸਣ ਲਗੇ। ਆਵਾਜ ਦੀ ਗੂੰਜ ਮੇਰੇ ਸਿਰ ਵਿਚ ਅਜੇ ਵੀ ਚਲ ਰਹੀ ਸੀ। ਘੰਟੀਆਂ ਵਜਣ ਦੀ ਆਵਾਜ ਉਚੀ ਹੋਈ ਹੋਰ ਉਚੀ ਅਤੇ ਬਦਲਦੀ ਰਹੀ। ਉਸ ਵੇਲੇ ਤਕ ਮੈਂ ਕਿਹਾ, 'ਸਾਰੀ ਕਿਸਮ ਦੇ ਦੁਖ, ਅਸਫਲਤਾਵਾਂ, ਹਾਰਾਂ ਤਸੀਹੇ ਮੇਰੇ ਜੀਵਨ ਦੇ, ਮੈਂ ਉਨਾਂ ਨੂੰ ਤਿਆਗ ਰਹੀ ਹਾਂ।' ਜਦੋਂ ਮੈਂ ਬੰਦ ਕੀਤਾ ਬੋਲਣਾ, ਸਤਿਗੁਰੂ ਜੀ ਨੇ ਕਾਲੇ ਕਪੜੇ ਪਹਿਨੇ ਬਣੇ ਹੋਏ ਜਾਲੀ ਦੇ ਕਪੜੇ ਦੇ। ਉਹ ਵਾਲੇ ਕਪੜੇ ਭਾਰੇ ਲਗਦੇ ਸਨ ਅਤੇ ਤੁਸੀਂ ਤੁਰੇ ਡੋਲਦੇ ਹੋਏ ਮੈਂ ਬੋਲੀ ਗਈ। 'ਮੈਂ ਝਾੜ ਰਹੀ ਹਾਂ ਸਾਰੇ ਦੁਖ ਦੇਣ ਵਾਲੇ ਕਸ਼ਟਾਂ ਨੂੰ ਜਿਹੜੇ ਜਨਮੇ ਸਨ ਮਾਨਸਾਂ ਦੇ ਰਿਸ਼ਤਿਆਂ ਵਿਚੋਂ ਇਸ ਜੀਵਨ ਵਿਚ।' ਉਸ ਵੇਲੇ ਤਕ, ਸਤਿਗੁਰੂ ਜੀ ਪਹਿਨੇ ਹੋਏ ਸਨ ਇਕ ਲੋਹੇ ਦਾ ਕਵਚ ਜਿਵੇਂ ਇਕ ਮਧਕਾਲੀਨ ਸੈਨਿਕ ਵਾਂਗ। ਇਹ ਲਗਦਾ ਸੀ ਸਚ ਮੁਚ ਭਾਰਾ। ਸਤਿਗੁਰੂ ਜੀ ਨੇ ਕੁਝ ਕਦਮ ਪੁਟੇ ਅਤੇ ਫਿਰ ਡਿਗ ਪਏ। ਫਿਰ ਮੀਂਹ ਪੈਣਾ ਸ਼ੁਰੂ ਹੋ ਗਿਆ। ਮੈਂ ਕਿਹਾ ਤੁਹਾਨੂੰ, 'ਮੀਂਹ ਪੈ ਰਿਹਾ ਹੈ।' ਤੁਸੀਂ ਕਿਹਾ, "ਠੀਕ ਹੈ! ਮੀਂਹ ਸਾਫ ਕਰ ਦੇਵੇਗਾ ਸਭ ਕੁਝ ਪੂਰੀ ਤਰਾਂ ਅਤੇ ਨਵੀਂਆਂ ਚੀਜਾਂ ਸਿਰਜੇਗਾ। ਤੁਸੀ ਵੀ ਸਾਫ ਹੋ ਜਾਵੋਗੇ।' ਮੈਂ ਬਹੁਤ ਹੀ ਛੋਹੀ ਗਈ ਸੀ, ਅਤੇ ਅਹਿਸਾਨਮੰਦੀ ਮੇਰੇ ਦਿਲ ਵਿਚੋਂ ਵਹਿ ਤੁਰੀ ਬਾਹਰ। ਪਰ ਮੈਂ ਧੰਨਵਾਦ ਕੀਤਾ ਭਗਵਾਨ ਈਸਾ ਮਸੀਹ ਹੋਰਾਂ ਦਾ ਪਹਿਲਾਂ, 'ਭਗਵਾਨ ਈਸਾ ਮਸੀਹ! ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਕੁਝ ਵੀ ਨਹੀ, ਫਿਰ ਵੀ ਤੁਸੀਂ ਮੈਨੂੰ ਛਡਿਆ ਨਹੀ। ਅਜ ਤੁਸੀਂ ਮੈਨੂੰ ਹਵਾਲੇ ਕੀਤਾ ਹਥਾਂ ਵਿਚ ਇਕ ਮਹਾਨ ਜਿੰਦਾ ਸਤਿਗੁਰੂ ਜੀ ਦੇ। ਮੈਂ ਸਚ ਮੁਚ ਛੋਹੀ ਗਈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।' ਤੁਸੀਂ ਕਿਹਾ ਭਗਵਾਨ ਈਸਾ ਮਸੀਹ ਹੋਰਾਂ ਨੂੰ, 'ਤੁਹਾਡੇ ਪੈਰੋਕਾਰ ਬਹੁਤ ਹੀ ਵਫਾਦਾਰ ਹਨ ਤੁਹਾਡੇ ਨਾਲ।' ਉਨਾਂ ਨੇ ਫਿਰ ਹਸਣਾ ਸ਼ੁਰੂ ਕੀਤਾ। ਵਜ ਰਹੀਆਂ ਘੰਟੀਆਂ ਦੀਆਂ ਗੂੰਜਾਂ ਕਾਫੀ ਦੇਰ ਤਕ ਮੇਰੇ ਸਿਰ ਵਿਚ ਕਈ ਦਿਨਾਂ ਤਕ ਵਜਦੀਆਂ ਰਹੀਆਂ। ਸਤਿਗੁਰੂ ਜੀ, ਮੈਨੂੰ ਵਿਸ਼ਵਾਸ ਹੈ ਤੁਸੀਂ ਜਰੂਰ ਪਤਾ ਹੋਵੇ ਕਿ ਮੈਂ ਤਾਂਘਦੀ ਰਹੀ ਹਾਂ ਬਹੁਤ ਜਿਆਦਾ ਤੁਹਾਡੇ ਦਰਸ਼ਨ ਕਰਨ ਲਈ। ਮੈਂਨੂੰ ਤਾਂ ਪਹਿਲਾਂ ਹੀ ਤੁਹਾਡੇ ਨਾਲ ਪਿਆਰ ਪੈ ਗਿਆ ਹੈ! ਮੈਂ ਤੁਹਾਡੇ ਉਤੇ ਵਿਸ਼ਵਾਸ ਕਰਦੀ ਹਾਂ! ਮੈਂ ਤਾਂਘ ਰਹੀ ਹਾਂ ਦੀਖਿਆ ਲਈ ਜਲਦੀ ਹੀ। ਮੈਂ ਸਤਿਗੁਰੂ ਜੀ ਦਾ ਵੀ ਧੰਨਵਾਦ ਕੀਤਾ ਪ੍ਰਬੰਧਾਂ ਲਈ ਜੋ ਤੁਸੀਂ ਮੇਰੇ ਲਈ ਕੀਤੇ।" ਵੀਗਨ: ਇਹ ਸਾਬਤ ਕਰਦਾ ਹੈ, ਤੁਸੀਂ ਸਵਰਗ ਤੋਂ ਹੋ। ਵੀਗਨ ਪ੍ਰਭਾਵ: ਤੁਸੀਂ ਮਹਿਸੂਸ ਕਰੋਂਗੇ ਸਵਰਗ ਵਧੇਰੇ ਨੇੜੇ ਹੈ। ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ। ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven