ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਆਨ ਯਿੰਨ ਦਾ ਭਾਵ ਹੈ ਅੰਦਰੂਨੀ ਸਵਰਗੀ ਆਵਾਜ਼ ਧੁੰਨ ਜਾਂ ਵਾਏਬਰੇਸ਼ਨ ਉਤੇ ਧਿਆਨ ਕੇਂਦ੍ਰਿਤ ਕਰਨਾ। (...) ਹੁਣ, ਇਸਾਈ ਅੰਜੀਲ ਵਿਚ, ਇਹ ਵੀ ਕਿਹਾ ਗਿਆ ਹੈ ਕਿ ਜਦੋਂ ਪ੍ਰਮਾਤਮਾ ਪ੍ਰਗਟ ਹੁੰਦੇ ਹਨ, ਉਨਾਂ ਦੀ ਆਵਾਜ਼ ਬਹੁਤ ਸਾਰੇ ਪਾਣੀਆਂ ਦੀ ਤਰਾਂ ਸੁਣਾਈ ਦਿੰਦੀ ਹੈ। ਬੋਧੀ ਸੂਤਰ ਵਿਚ, ਇਹੀ ਗਲ ਕਹੀ ਗਈ ਹੈ। ਅਸੀਂ ਸਮੁੰਦਰ, ਸਾਗਰ ਦੀ ਆਵਾਜ਼ ਸੁਣ ਸਕਦੇ ਹਾਂ। (...) ਕੁਰਾਨ ਵਿਚ, (...) ਜਦੋਂ ਪੈਗੰਬਰ ਮੁਹੰਮਦ ਹੋਰਾਂ ਨੇ (ਉਨਾਂ ਉਪਰ ਸ਼ਾਂਤੀ ਬਣੀ ਰਹੇ) ਗੁਫਾ ਵਿਚ ਅਭਿਆਸ ਕੀਤਾ ਸੀ, ਥੋੜੀ ਦੇਰ ਬਾਅਦ ਉਨਾਂ ਨੇ ਘੰਟੀਆਂ ਵਜ਼ਣ ਦੀ ਆਵਾਜ਼ ਸੁਣੀ ਸੀ, ਅਤੇ ਫਿਰ ਅੰਤ ਵਿਚ ਘੰਟੀਆਂ ਨੇ ਫਰਿਸ਼ਤੇ ਗੈਬਰੀਐਲ ਦੀ ਸ਼ਕਲ ਧਾਰਨ ਕੀਤੀ ਅਤੇ ਉਨਾਂ ਨੂੰ ਕੁਝ ਦਸਿਆ ਸੀ।