ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਕਹਿੰਦੇ ਹਨ "ਜੋ ਵੀ ਤੁਸੀਂ ਬੀਜ਼ਦੇ ਹੋ, ਉਹੀ ਫਲ ਤੁਸੀਂ ਪਾਵੋਂਗੇ।" ਬੁਧ ਖੁਦ ਆਪ ਦੁਨਿਆਵੀ ਕਾਨੂੰਨ ਦੀ ਉਲੰਘਣਾ ਕਰਨ ਦਾ ਹੌਂਸਲਾ ਨਹੀਂ ਕਰਦੇ। (...) ਕਰਮਾਂ ਦਾ ਕਾਨੂੰਨ, ਕਾਰਨ ਅਤੇ ਪ੍ਰਭਾਵ ਦਾ (ਕਾਨੂੰਨ), ਹਰ ਇਕ ਨੂੰ ਮੰਨਣਾ ਜ਼ਰੂਰੀ ਹੈ। ਇਸੇ ਲਈ, ਬੁਧ ਹੋਰਾਂ ਨੇ ਜ਼ੋਰ ਦਿਤਾ ਸੀ, "ਓਹ, ਬਿਖਸ਼ੂ, ਕਿਸੇ ਸੰਵੇਦਨਸ਼ੀਲ਼ ਜੀਵਾਂ ਦਾ ਮਾਸ ਨਾਂ ਖਾਣਾ।" (...) ਪਰ ਜਦੋਂ ਤੁਹਾਡੀ ਸਵਰਗੀ ਅਖ ਖੁਲ ਜਾਂਦੀ ਹੈ, ਤੁਸੀਂ ਉਨਾਂ ਨੂੰ ਦੇਖ ਸਕਦੇ ਹੋ ਜਿਨਾਂ ਨੂੰ ਅਖੌਤੀ ਗਿਆਨਵਾਨ ਕਿਹਾ ਜਾਂਦਾ ਹੈ, ਜਿਹੜੇ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹਨ - ਉਹਨਾਂ ਦੇ ਚੁੰਬਕੀ ਖੇਤਰ, ਉਨਾਂ ਦੇ ਆਭਾ ਮੰਡਲ ਕਾਲੇ, ਭੂਰੇ, ਕਾਫੀ (ਰੰਗ) ਦੇ ਚਟਾਕਾਂ ਨਾਲ ਮਿਲਾਏ ਹੋਏ ਹਨ। ਇਹ ਸਪਸ਼ਟ ਨਹੀਂ ਹੈ; ਇਹ ਖੂਬਸੂਰਤ ਨਹੀਂ ਹੈ। ਕੋਈ ਰੋਸ਼ਨੀ ਨਹੀਂ, ਇਹ ਹਨੇਰਾ ਹੈ। ਫਿਰ ਤੁਸੀਂ ਜਾਣ ਲਵੋਂਗੇ।