ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਅਸੀਂ ਪੌਂਦਿਆਂ ਨੂੰ ਖਾਂਦੇ ਹਾਂ, ਉਨਾਂ ਦੀ ਵਾਏਬਰੇਸ਼ਨ (ਐਨਰਜ਼ੀ ) ਕਿਉਂ ਨਹੀਂ ਸਾਨੂੰ ਪ੍ਰਭਾਵਿਤ ਕਰਦੀ, ਉਵੇਂ ਜਿਵੇਂ ਜਾਨਵਰ-ਲੋਕਾਂ ਦੇ ਮਾਸ ਵਾਂਗ?" (...) ਇਹ ਇਸ ਕਰਕੇ ਹੈ ਕਿਉਂਕਿ ਪੌਂਦਿਆਂ ਦੀ ਵਾਏਬਰੇਸ਼ਨ (ਐਨਰਜ਼ੀ) ਕਾਇਮ ਰਖਣ ਵਾਲੀ ਹੈ, ਅਤੇ ਜਾਨਵਰ-ਲੋਕਾਂ ਦੀ ਵਾਂਗ, ਥਲੇ ਨੂੰ ਖਿਚਣ ਵਾਲੀ ਨਹੀਂ ਹੈ। ਅਤੇ ਨਾਲੇ, ਪੌਂਦਿਆਂ ਦੀ ਵਾਏਬਰੇਸ਼ਨ (ਐਂਨਰਜ਼ੀ) ਉਤਨੀ ਮਜ਼ਬੂਤ ਨਹੀਂ, ਅਜਿਹੀ ਇਕ ਥਲੇ ਵਲ ਨੂੰ ਖਿਚ ਵਾਲੀ। ਕਿਉਂਕਿ ਜਾਨਵਰ-ਲੋਕ, ਉਨਾਂ ਕੋਲ ਮਜ਼ਬੂਤ ਚੇਤਨਾ ਹੈ। ਉਸੇ ਕਰਕੇ, ਜਦੋਂ ਉਹ ਨਫਰਤ ਵਿਚ ਮਰ ਜਾਂਦੇ ਹਨ, ਇਹ ਵਾਏਬਰੇਸ਼ਨ (ਐਨਰਜ਼ੀ) ਜਾਂ ਇਹ ਮਹੌਲ ਉਥੇ ਬਣਿਆ ਰਹਿੰਦਾ ਹੈ। ਅਤੇ ਇਥੋਂ ਤਕ ਉਨਾਂ ਦੇ ਮਾਸ ਵਿਚ ਉਥੇ ਕੁਝ ਜ਼ਹਿਰੀਲ਼ੀਆਂ ਵਸਤਾਂ ਮੌਜ਼ੂਦ ਹਨ, ਇਸ ਨਫਰਤ ਦੇ ਕਾਰਨ। ਪਰ ਪੌਂਦੇ, ਉਨਾਂ ਦੀ ਬਹੁਤ ਘਟ ਚੇਤਨਾ ਹੈ। ਉਨਾਂ ਕੋਲ ਇਕ ਅਜਿਹੀ ਮਜ਼ਬੂਤ ਭਾਵਨਾ ਜਾਂ ਜਨੂੰਨ ਨਹੀਂ ਹੈ।"