ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਦਸਦੀ ਹਾਂ ਕਿਉਂ ਸਾਨੂੰ ਵੀਗਨ ਬਣਨਾ ਚਾਹੀਦਾ ਹੈ। ਸਿਰਫ ਇਸ ਲਈ ਨਹੀਂ ਕਿ ਅਸੀਂ ਗ੍ਰਹਿ ਨੂੰ ਬਚਾਉਣਾ ਚਾਹੁੰਦੇ ਹਾਂ, ਪਰ ਇਹ ਤਤ ਹੈ, ਮੁਖ ਗੁਣਵਤਾ, ਮੁਖ ਸ਼ਕਤੀ, ਇਸ ਸੰਕਟਮਈ ਸਥਿਤੀ ਵਿਚ ਇਸ ਸੰਸਾਰ ਨੂੰ ਬਚਾਉਣ ਲਈ। ਤੁਸੀਂ ਦੇਖੋ, ਜਾਨਵਰ-ਲੋਕਾਂ ਦਾ ਮਾਸ ਖਾਣਾ, ਭਾਵ ਹੈ ਅਸੀਂ ਆਪਣੀ ਹੋਂਦ ਵਿਚ, ਆਪਣੀ ਬਣਤਰ ਵਿਚ, ਆਪਣੇ ਪਿਆਰ ਨੂੰ ਘਟਾ ਰਹੇ ਹਾਂ। ਅਸੀਂ ਪ੍ਰਮਾਤਮਾ ਤੋਂ ਪੈਦਾ ਹੋਏ ਹਾਂ, ਅਸੀਂ ਪਵਿਤਰ ਹਾਂ, ਅਸੀਂ ਅਸਲੀ ਮਨੁਖ ਹਾਂ, ਅਸੀਂ ਪ੍ਰਮਾਤਮਾ ਦੇ ਅਸਲੀ ਬਚੇ ਹਾਂ। ਪਰ ਜੇਕਰ ਅਸੀਂ ਜਾਨਵਰ-ਲੋਕਾਂ ਨੂੰ ਖਾਂਦੇ ਹਾਂ, ਫਿਰ ਸਾਡੇ ਮਨੁਖਾਂ ਅਤੇ ਜਾਨਵਰ-ਲੋਕਾਂ ਦੇ ਵਿਚਕਾਰ ਖੂਨ ਕਿਸਮ ਦੇ ਅਤੇ ਜ਼ਨੈਟਿਕ ਕੋਡ ਦੇ ਮਿਸ਼ਰਣ ਕਾਰਨ ਅਸੀਂ ਅਸਲੀ ਮਨੁਖਾਂ ਵਜੋਂ, ਸ੍ਰਿਸ਼ਟੀ ਦੇ ਤਾਜ਼ ਦੀ ਆਪਣੀ ਸਥਿਤੀ ਨੂੰ ਗੁਆਉਂਦੇ ਹਾਂ। ਪਵਿਤਰ ਮਨੁਖਾਂ, ਪ੍ਰਮਾਤਮਾ ਦੇ ਬਚਿਆਂ ਵਜੋਂ, ਅਸੀਂ ਰੋਸ਼ਨੀ ਦੇ ਨਾਲ, ਬ੍ਰਹਿਮੰਡ ਦੀ ਕਮਾਂਡਿੰਗ ਸ਼ਕਤੀ ਨਾਲ ਸਿਧੇ ਸਬੰਧ ਦੇ ਅਧੀਨ ਹਾਂ। ਸਵਰਗ ਦੇ ਹੇਠਾਂ ਸਾਡੇ ਕੋਲ ਸਭ ਚੀਜ਼ ਉਪਰ ਪੂਰਨ ਹੁਕਮ ਹੈ, ਕਿਉਂਕਿ ਅਸੀਂ ਪਵਿਤਰ ਹਾਂ, ਅਸੀਂ ਪ੍ਰਮਾਤਮਾ ਦੇ ਬਚੇ ਹਾਂ।ਪਰ ਅਸੀਂ ਵਖ ਵਖ ਤਤਾਂ ਨੂੰ ਆਪਣੇ ਵਿਚ ਪਾ ਰਹੇ ਹਾਂ, ਇਥੋਂ ਤਕ ਭੌਤਿਕ ਤੌਰ ਤੇ ਵੀ, ਇਹ ਸਾਡੀ ਰੂਹਾਨੀ ਬਣਤਰ ਨੂੰ ਵੀ ਪ੍ਰਭਾਵਿਤ ਕਰੇਗਾ। ਕਿਉਂਕਿ ਅਸੀਂ ਮਿਕਸ(ਮਿਸ਼ਰਣ)-ਲਿੰਗ ਬਣ ਜਾਂਦੇ ਹਾਂ, ਮਿਕਸਿੰਗ (ਮਿਸ਼ਰਣ), ਮਿਕਸਿੰਗ ਬਣਤਰ, ਸ਼ੁਧ ਨਹੀਂ। ਅਸੀਂ ਹਾਏਬਰੀਡ ਬਣ ਗਏ, ਹਨੇਰੀ ਸ਼ਕਤੀ ਦੇ ਹਮਲੇ ਲਈ ਕਮਜ਼ੋਰ, ਕਿਉਂਕਿ ਅਸੀਂ ਹੋਰ ਸ਼ੁਧ ਨਹੀਂ ਹਾਂ। ਇਸ ਤਰਾਂ, ਇਸ ਕਿਸਮ ਦੇ ਮਿਕਸ-ਲਿੰਗ ਜੀਵ ਨੂੰ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਮਿਕਸ (ਮਿਸ਼ਰਣ)-ਲਿੰਗ ਜੀਵ ਬ੍ਰਹਿਮੰਡ ਦੇ ਕੇਂਦਰ ਨੂੰ ਇਕ ਬਹੁਤ ਹੀ ਉਲਝਣ ਵਾਲਾ ਐਨਰਜ਼ੀ, ਉਲਝਣ ਵਾਲਾ ਸੰਦੇਸ਼ ਭੇਜਦੇ ਹਾਂ। ਸੋ, ਇਹਨੂੰ ਖਤਮ, ਤਬਾਹ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਪਵਿਤਰ, ਸ਼ੁਧ ਮਨੁਖ ਦੇ ਰੂਪ ਵਿਚ ਪਛਾਣਿਆ ਨਹੀਂ ਜਾਂਦਾ।ਇਹ ਬੰਦ ਕਰਨ ਲਈ, ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਅਸੀਂ ਤਬਾਹ ਹੋਣਾ ਨਹੀਂ ਚਾਹੁੰਦੇ। ਅਸੀਂ ਸਕ੍ਰੀਨ ਕਰਕੇ ਬਾਹਰ ਕਢੇ ਜਾਣਾ ਨਹੀਂ ਚਾਹੁੰਦੇ।ਸਮਾਂ ਅਤਿ ਅਵਸ਼ਕ ਹੈ। ਸਾਡੇ ਕੋਲ ਗੁਆਉਣ ਲਈ ਕੁਝ ਨਹੀਂ ਹੈ। ਬਸ ਉਸ ਜਾਨਵਰ-ਵਿਆਕਤੀ ਦੀ ਮਰੀ ਹੋਈ ਲਾਸ਼ ਦੇ ਟੁਕੜੇ ਨੂੰ ਬਦਲੋ ਸਗੋਂ ਸਭ ਕਿਸਮ ਦੇ ਸੁਆਦੀ ਸਿਹਤਮੰਦ ਪੌਂਦੇ-ਬਣੇ ਪ੍ਰੋਟੀਨ ਨਾਲ। ਵੀਗਨ ਬਣੋ, ਸ਼ਾਂਤੀ ਬਣਾਉ। ਬਸ ਉਹੀ ਹੈ ਜੋ ਸਾਨੂੰ ਕਰਨ ਦੀ ਲੋੜ ਹੈ, ਅਤੇ ਪਿਆਰ। ਪਿਆਰ ਕਰੋ ਜਿਤਨਾ ਤੁਸੀਂ ਚਾਹੋਂ, ਬਸ ਯੁਧ ਨਾ ਬਣਾਓ। ਤੁਹਾਡਾ ਬਹੁਤ ਹੀ ਧੰਨਵਾਦ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਖਸ਼ੇ।ਵੀਗਨ: ਕਿਉਂਕਿ ਅਸੀਂ ਪ੍ਰਮਾਤਮਾ ਦੇ ਦਿਆਲੂ ਬਚੇ ਹਾਂ।