ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰੁੱਖਾਂ ਨੂੰ ਨਾ ਮੰਨਣ-ਯੋਗ ਰਖ਼ਤਾਰ ਨਾਲ ਕੱਟਣਾ ਸਾਨੂੰ ਹਾਨੀ ਪਹੁੰਚਾਉਂਦਾ ਹੈ, ਸਾਡੇ ਗ੍ਰਹਿ ਨੂੰ ਹਾਨੀ ਪਹੁੰਚਾਉਂਦਾ ਹੈ। ਰੁੱਖ ਵੀ ਇਕ ਭਾਰੀ ਅਸੀਸ ਦਾ ਸੋਮਾ ਹੈ। ਤਕਰੀਬਨ ਇਸ ਆਕਾਰ ਦਾ ਇਕ ਰੁੱਖ, ਜਿਹਦੇ ਤੁਸੀਂ ਦੁਆਲੇ ਬਾਂਹ ਲਪੇਟ ਸਕਦੇ ਹੋ, ਮਿਸਾਲ ਲਈ, ਜੰਗਲ ਵਿੱਚ ਦਿਆਰ ਦਾ ਰੁੱਖ, ਸਿਰਖ਼ ਇੱਕ ਰੁੱਖ ਹੀ ਅਸੀਸ ਤੁਹਾਨੂੰ ਦਿੰਦਾ ਹੈ 15% ਹਰ ਦਿਨ ਰੂਹਾਨੀ ਅੰਕ ਪ੍ਰਦਾਨ ਕਰਦਾ ਹੈ, ਮਹਿਜ਼ ਉੱਥੇ ਹੋਣ ਨਾਲ। ਅਤੇ ਛੋਟੇ ਪੌਦੇ ਤੱਕ, ਜਦ ਤੁਸੀਂ ਬਾਗ ਵਿੱਚ ਤੁਰਦੇ ਹੋ, ਤੁਸੀਂ ਬਾਗ ਵਿੱਚ ਬੈਠਦੇ ਹੋ, ਤੁਸੀਂ ਸਾਧਨਾ ਕਰਦੇ ਹੋ, ਤੁਸੀਂ ਵਧੇਰੇ ਰੂਹਾਨੀ ਅੰਕ ਪ੍ਰਾਪਤ ਕਰਦੇ ਹੋ ਕਿਤੇ ਇੱਕ ਛੋਟੇ ਕੰਕਰੀਟ ਦੇ ਕਮਰੇ ਵਿੱਚ ਬੈਠਣ ਦੀ ਬਜਾਏ। ਜੇ ਅਸੀਂ ਵੀਗਨ ਹਾਂ, ਮਿਸਾਲ ਲਈ, ਅਸੀਂ ਦਿਨ ਵਿੱਚ ਇੱਕ ਵੇਲੇ ਹੀ ਖਾਂਦੇ ਹਾਂ, ਫਿਰ ਅਸੀਂ ਸਮਝੋ 40% ਵਧੇਰੇ ਰੂਹਾਨੀ ਅੰਕ ਪ੍ਰਾਪਤ ਕਰਦੇ ਹਾਂ। ਮੰਨ ਲਓ ਤੁਸੀਂ 100 ਅੰਕ ਅਰਜਿਤ ਕਰਦੇ ਹੋ, ਜੇ ਤੁਸੀਂ ਇੱਕ ਵੀਗਨ ਹੋ ਅਤੇ ਦਿਨ ਵਿੱਚ ਇਕੇਰਾਂ ਹੀ ਖਾਂਦੇ ਹੋ, ਤੁਸੀਂ 40 ਰੂਹਾਨੀ ਅੰਕ ਜ਼ਿਆਦਾ ਹਾਸਲ ਕਰਦੇ ਹੋ। ਤੇ ਜੇ ਤੁਸੀਂ ਦਿਨ ਵਿੱਚ ਦੋ ਵਾਰ ਖਾਂਦੇ ਹੋ, ਦਿਨ ਵਿੱਚ ਦੋ ਵਾਰ, ਤੁਸੀਂ 20% ਵੱਧ ਅਰਜਿਤ ਕਰਦੇ ਹੋ। ਜੇ ਤੁਸੀਂ ਦਿਨ ਵਿੱਚ ਤਿੰਨ ਵਾਰ ਖਾਂਦੇ ਹੋ, ਵੀਗਨ, ਤੁਸੀਂ 10% ਵੱਧ ਅਰਜਿਤ ਕਰਦੇ ਹੋ।